Nojoto: Largest Storytelling Platform

ਹਲੇ ਜ਼ਿੰਦਗੀ ਦੇ ਦਿਨ ਚਾਰ ਲੰਗੇ। ਇੰਝ ਲੱਗਦਾ ਜਿਵੇਂ ਹਜ਼ਾਰ ਲ

ਹਲੇ ਜ਼ਿੰਦਗੀ ਦੇ ਦਿਨ ਚਾਰ ਲੰਗੇ।
ਇੰਝ ਲੱਗਦਾ ਜਿਵੇਂ ਹਜ਼ਾਰ ਲੰਗੇ।
ਰੱਖ ਦਲੇਰੀ ਯਾਰਾ ਮਨ ਵਿੱਚ ਪੂਰੀ ਤੂੰ।
ਇਹ ਸਮਾਂ ਤਾਂ ਤਖਤਾਂ ਪਲਟ ਦੇਵੇ ਸਰਕਾਰਾਂ ਦਾ।
ਫ਼ਿਲਹਾਲ ਤਾਂ ਆਮ ਜਿਹੇ ਦਾ ਮੁੱਲ ਕੋਈ ਪਾਉਂਦਾ ਨੀ।
ਇੱਕ ਦਿਨ ਸਿੱਕਾ ਚੱਲਦਾ ਵੇਖੀ ਯਾਰਾਂ ਦਾ।
ਕਮਲ ਧੂਰੀ 8942000009 #poem #poetry #punjabisong #inspired #surjitpatar