Nojoto: Largest Storytelling Platform

ਆ ਜਾ ਵੇ ਯੋਗੀ ਆ ਜਾ ***************** ਮੈਂ ਕਮਲੀ ਤੇਰੇ

ਆ ਜਾ ਵੇ ਯੋਗੀ ਆ ਜਾ 
*****************
ਮੈਂ ਕਮਲੀ ਤੇਰੇ ਦਰ ਦੀ ਆਂ 
ਤੇਰੇ ਦਰ ਤੇ ਹਾਜ਼ਰੀ ਭਰਦੀ ਆਂ 
ਰੁੱਖਾ ਸੁੱਖਾ ਭੋਗ ਯੋਗੀਆ
ਮਾਂ ਰਤਨੋ ਕੋਲੋਂ ਖਾ ਜਾ 
ਆ ਜਾ ਵੇ ਯੋਗੀ ਆ ਜਾ 
****
ਤੇਰੇ ਬਿਨ ਦਿਲ ਲੱਗਦਾ ਨਈਂ ਮੇਰਾ 
ਤੂੰ ਕਿੱਥੇ ਜਾ ਕੇ ਲਾ ਲਿਆ ਡੇਰਾ 
ਮਾਂ ਤੇਰੀ ਰੋਵੇ ਕੁਰਲਾਵੇ 
ਗਲ ਵਕੜੀ ਮੈਨੂੰ ਪਾ ਜਾ 
ਆ ਜਾ ਵੇ ਯੋਗੀ ਆ ਜਾ 
****
ਦਿਲ ਰੋਵੇ ਨੈਣੋਂ ਪਾਣੀ ਵੱਗਦਾ 
ਗਾਓਂਆਂ ਦਾ ਵੀ ਦਿਲ ਨਈ ਲਗਦਾ 
 ਕਦੇ ਤੈਨੂੰ ਮੰਦਾ ਬੋਲ ਨਾ ਬੋਲੂੰ 
ਮਾਂ ਨੂੰ ਮੂੰਹ ਵਿਖਾ ਜਾ 
ਆ ਜਾ ਵੇ ਯੋਗੀ ਆ ਜਾ
****
ਬਲਜੀਤ ਮਾਹਲੇ ਨੂੰ ਸੁਪਨਾ ਆਇਆ 
ਮਾਂ ਰਤਨੋ ਨੇ ਸਾਰਾ ਹਾਲ ਸੁਣਾਇਆ
ਸਭ ਉੱਤੇ ਯੋਗੀ ਮੇਹਰ ਕਰੇਂ ਤੂੰ 
ਕੀ ਨਿਰਧਨ ਕੀ ਰਾਜਾ 
ਆ ਜਾ ਵੇ ਯੋਗੀ ਆ ਜਾ
****
ਲੇਖ਼ਕ :- ਬਲਜੀਤ ਮਾਹਲਾ 
ਮੋਬ :- 8054942313

©Baljit Mahla aja ve jogi aa ja
ਆ ਜਾ ਵੇ ਯੋਗੀ ਆ ਜਾ 
*****************
ਮੈਂ ਕਮਲੀ ਤੇਰੇ ਦਰ ਦੀ ਆਂ 
ਤੇਰੇ ਦਰ ਤੇ ਹਾਜ਼ਰੀ ਭਰਦੀ ਆਂ 
ਰੁੱਖਾ ਸੁੱਖਾ ਭੋਗ ਯੋਗੀਆ
ਮਾਂ ਰਤਨੋ ਕੋਲੋਂ ਖਾ ਜਾ 
ਆ ਜਾ ਵੇ ਯੋਗੀ ਆ ਜਾ 
****
ਤੇਰੇ ਬਿਨ ਦਿਲ ਲੱਗਦਾ ਨਈਂ ਮੇਰਾ 
ਤੂੰ ਕਿੱਥੇ ਜਾ ਕੇ ਲਾ ਲਿਆ ਡੇਰਾ 
ਮਾਂ ਤੇਰੀ ਰੋਵੇ ਕੁਰਲਾਵੇ 
ਗਲ ਵਕੜੀ ਮੈਨੂੰ ਪਾ ਜਾ 
ਆ ਜਾ ਵੇ ਯੋਗੀ ਆ ਜਾ 
****
ਦਿਲ ਰੋਵੇ ਨੈਣੋਂ ਪਾਣੀ ਵੱਗਦਾ 
ਗਾਓਂਆਂ ਦਾ ਵੀ ਦਿਲ ਨਈ ਲਗਦਾ 
 ਕਦੇ ਤੈਨੂੰ ਮੰਦਾ ਬੋਲ ਨਾ ਬੋਲੂੰ 
ਮਾਂ ਨੂੰ ਮੂੰਹ ਵਿਖਾ ਜਾ 
ਆ ਜਾ ਵੇ ਯੋਗੀ ਆ ਜਾ
****
ਬਲਜੀਤ ਮਾਹਲੇ ਨੂੰ ਸੁਪਨਾ ਆਇਆ 
ਮਾਂ ਰਤਨੋ ਨੇ ਸਾਰਾ ਹਾਲ ਸੁਣਾਇਆ
ਸਭ ਉੱਤੇ ਯੋਗੀ ਮੇਹਰ ਕਰੇਂ ਤੂੰ 
ਕੀ ਨਿਰਧਨ ਕੀ ਰਾਜਾ 
ਆ ਜਾ ਵੇ ਯੋਗੀ ਆ ਜਾ
****
ਲੇਖ਼ਕ :- ਬਲਜੀਤ ਮਾਹਲਾ 
ਮੋਬ :- 8054942313

©Baljit Mahla aja ve jogi aa ja