Nojoto: Largest Storytelling Platform

ਜ਼ਿੰਦਗੀ ਦਾ ਰੁਤਵਾ ਕਾਇਮ ਕਰਕੇ ਦਿਖਾਉਣਾ ਮਰੀ ਹੋਈ ਜ਼ਮੀਰ ਨੂ

ਜ਼ਿੰਦਗੀ ਦਾ ਰੁਤਵਾ ਕਾਇਮ ਕਰਕੇ ਦਿਖਾਉਣਾ 
ਮਰੀ ਹੋਈ ਜ਼ਮੀਰ ਨੂੰ ਜਗਾ ਕੇ ਦਿਖਾਉਣਾ 
ਨਿੱਤ ਲੋੱਕਾਂ ਦੇ ਆ ਮੂੰਹ ਹਮੇਸ਼ਾ ਬੜਾ ਬੋਲਦੇ
ਹਰ ਉਸ ਮੂੰਹ ਨੂੰ ਚੁੱਪ ਕਰ ਕੇ ਦਿਖਾਉਣਾ  
ਪੈਸਿਆਂ ਦੇ ਸਿਰਾਂ ਤੇ ਨਾਇਯੋ ਬਣ  ਨਾ ਏ ਕੁਝ 
ਦੁਨੀਆਂ ਤੇ sirra ਕੁਝ ਕਰ ਕੇ  ਵਿਖਾਉਣਾ
ਜ਼ਿੰਦਗੀ ਦਾ ਰੁਤਵਾ ਕਾਇਮ ਕਰਕੇ ਦਿਖਾਉਣਾ 
ਮਰੀ ਹੋਈ ਜ਼ਮੀਰ ਨੂੰ ਜਗਾ ਕੇ ਦਿਖਾਉਣਾ 
ਨਿੱਤ ਲੋੱਕਾਂ ਦੇ ਆ ਮੂੰਹ ਹਮੇਸ਼ਾ ਬੜਾ ਬੋਲਦੇ
ਹਰ ਉਸ ਮੂੰਹ ਨੂੰ ਚੁੱਪ ਕਰ ਕੇ ਦਿਖਾਉਣਾ  
ਪੈਸਿਆਂ ਦੇ ਸਿਰਾਂ ਤੇ ਨਾਇਯੋ ਬਣ  ਨਾ ਏ ਕੁਝ 
ਦੁਨੀਆਂ ਤੇ sirra ਕੁਝ ਕਰ ਕੇ  ਵਿਖਾਉਣਾ
terasardarm9211

Krishan Puri

New Creator

Home
Explore
Events
Notification
Profile