Nojoto: Largest Storytelling Platform

ਹੌਂਸਲਾ ਉਹ ਛੱਡ ਕੇ ਚਲੀ ਗਈ, ਕਿਤੇ ਮਜਬੂਰ ਹੋਵੇਗੀ ਬਾਪ ਦੀ

ਹੌਂਸਲਾ  ਉਹ ਛੱਡ ਕੇ ਚਲੀ ਗਈ, ਕਿਤੇ ਮਜਬੂਰ ਹੋਵੇਗੀ
ਬਾਪ ਦੀ ਪੱਗ ਦੀ ਲਾਜ ਵਿੱਚ, ਕਿਤੇ ਚੂਰ ਹੋਵੇਗੀ
ਕੱਲਾ ਤੂੰ ਹੀ ਨਹੀਂ ਰੋ ਕੇ ਨੀਰ ਵਹਾਇਆ 
ਜੇ ਕੀਤਾ ਪਿਆਰ,ਤਾਂ ਰੋਂਦੀ ਉਹ ਵੀ ਜਰੂਰ ਹੋਵੇਗੀ #ਟੁੱਟੇਦਿਲ
ਹੌਂਸਲਾ  ਉਹ ਛੱਡ ਕੇ ਚਲੀ ਗਈ, ਕਿਤੇ ਮਜਬੂਰ ਹੋਵੇਗੀ
ਬਾਪ ਦੀ ਪੱਗ ਦੀ ਲਾਜ ਵਿੱਚ, ਕਿਤੇ ਚੂਰ ਹੋਵੇਗੀ
ਕੱਲਾ ਤੂੰ ਹੀ ਨਹੀਂ ਰੋ ਕੇ ਨੀਰ ਵਹਾਇਆ 
ਜੇ ਕੀਤਾ ਪਿਆਰ,ਤਾਂ ਰੋਂਦੀ ਉਹ ਵੀ ਜਰੂਰ ਹੋਵੇਗੀ #ਟੁੱਟੇਦਿਲ

#ਟੁੱਟੇਦਿਲ #ਸ਼ਾਇਰੀ