Nojoto: Largest Storytelling Platform

ਮੈਂ ਕੌਣ ਆ ਤੇ ਕਿਥੋਂ ਆ ਇਹ ਪੁੱਛ ਨਾ ਤੂੰ ਮੈਥੋਂ ਨਾ ਹੀ ਟ

ਮੈਂ ਕੌਣ ਆ ਤੇ ਕਿਥੋਂ ਆ ਇਹ ਪੁੱਛ ਨਾ ਤੂੰ ਮੈਥੋਂ 
ਨਾ ਹੀ ਟੋਲ ਰਾਹੀਆ ਮੇਰੇ ਸਿਰਨਾਵੇਂ ਵੇ
 ਇੱਕ ਨਿੱਕਾ ਜੇਹਾ ਕਸਬਾ ਤੇ  ਮੈਂ ਤੇ ਮੇਰਾ ਉਹ 
ਓਥੇ ਵਸਦੇ ਨੇ ਲੋਕ ਟਾਵੇਂ ਟਾਵੇਂ ਵੇ 
ਕੁਜ ਸਾਲ ਪਹਿਲਾਂ ਵੇ ਮੈਂ ਖੁਦ ਨੂੰ ਭੁਲਾ ਕੇ 
ਓਹਦੇ ਸ਼ਹਿਰ ਨੂੰ ਹੀ ਆਪਣਾ ਵੇ ਸ਼ਹਿਰ ਬਣਾ ਲਿਆ 
ਮੈਂ ਲਬੁਂ ਤੈਨੂੰ ਰਾਹੀਆ ਓਹਦੇ ਪਿੰਡ ਦੀਆ ਜੂਹਾਂ ਚੋਂ
ਬੁਰਜ਼ਵਾਲੀਏ ਨੇ ਕਮਲੀ ਨੂੰ ਓਥੇ ਹੀ ਵਸਾ ਲਿਆ..... SANDHU⏳📿✍️ preet luv Raman_Ji😘😘😘 Balkaran singh Ladhroia ShahBaj Brar

ਮੈਂ ਕੌਣ ਆ ਤੇ ਕਿਥੋਂ ਆ ਇਹ ਪੁੱਛ ਨਾ ਤੂੰ ਮੈਥੋਂ ਨਾ ਹੀ ਟੋਲ ਰਾਹੀਆ ਮੇਰੇ ਸਿਰਨਾਵੇਂ ਵੇ ਇੱਕ ਨਿੱਕਾ ਜੇਹਾ ਕਸਬਾ ਤੇ ਮੈਂ ਤੇ ਮੇਰਾ ਉਹ ਓਥੇ ਵਸਦੇ ਨੇ ਲੋਕ ਟਾਵੇਂ ਟਾਵੇਂ ਵੇ ਕੁਜ ਸਾਲ ਪਹਿਲਾਂ ਵੇ ਮੈਂ ਖੁਦ ਨੂੰ ਭੁਲਾ ਕੇ ਓਹਦੇ ਸ਼ਹਿਰ ਨੂੰ ਹੀ ਆਪਣਾ ਵੇ ਸ਼ਹਿਰ ਬਣਾ ਲਿਆ ਮੈਂ ਲਬੁਂ ਤੈਨੂੰ ਰਾਹੀਆ ਓਹਦੇ ਪਿੰਡ ਦੀਆ ਜੂਹਾਂ ਚੋਂ ਬੁਰਜ਼ਵਾਲੀਏ ਨੇ ਕਮਲੀ ਨੂੰ ਓਥੇ ਹੀ ਵਸਾ ਲਿਆ..... @SANDHU⏳📿✍️ @preet luv Raman_Ji😘😘😘 Balkaran singh Ladhroia @ShahBaj Brar

25,719 Views