Nojoto: Largest Storytelling Platform

ਨਜ਼ਮ - "ਜੁਦਾਈ" ਜਿਸ ਤਨ ਗੁਜ਼ਰੇ ਸੋਹੀਓ ਜਾਣੇ ਕੀ ਬੀਤੇ ਜੱਦ

ਨਜ਼ਮ - "ਜੁਦਾਈ"

ਜਿਸ ਤਨ ਗੁਜ਼ਰੇ
ਸੋਹੀਓ ਜਾਣੇ
ਕੀ ਬੀਤੇ
ਜੱਦ ਯਾਰ ਜੁਦਾ ਹੋਵੇ
ਓਹਦੀ ਕੱਖ ਨੂੰ
ਹੁਣ ਟਿਕਾਣਾ ਕੇੜ੍ਹਾ?

ਨਜ਼ਮ - "ਜੁਦਾਈ" ਜਿਸ ਤਨ ਗੁਜ਼ਰੇ ਸੋਹੀਓ ਜਾਣੇ ਕੀ ਬੀਤੇ ਜੱਦ ਯਾਰ ਜੁਦਾ ਹੋਵੇ ਓਹਦੀ ਕੱਖ ਨੂੰ ਹੁਣ ਟਿਕਾਣਾ ਕੇੜ੍ਹਾ? #nazm #कविता #nojotopunjabi #ਪੰਜਾਬੀ #ShahNamaByDeepakShah

140 Views