ਓਹਨੂੰ ਸਾਡਾ ਪਿਆਰ ਨਾ ਦਿਖਾਈ ਦੇਵੇ ਕਿਸੇ ਪਾਸਿਓਂ, ਚਾਹੇ ਪਲ ਪਲ ਕਰਾਂ ਜਿਕਰ ਮੈਂ ਪਿਆਰ ਦਾ। ਚਾਹੇ ਓਹਨਾ ਲਈ ਗਲੀਆਂ ਦਾ ਕੱਖ ਹੋਵਾਂ ਮੈਂ, ਪਰ ਹਰ ਸਾਹ ਨਾਲ ਕਰਾਂ ਫਿਕਰ ਮੈਂ ਯਾਰ ਦਾ। ਇੱਕ ਤਰਫਾ ਪਿਆਰ #IkTarfaPyar