ਕੀ ਆਸਾਂ ਉਸ ਮਾਂ-ਬਾਪ ਨੂੰ ਜਿਹਦਾ ਪੁੱਤ ਨਸ਼ਿਆਂ ਨਾਲ ਭਰਪ | ਪੰਜਾਬੀ ਕਵਿਤਾ

"ਕੀ ਆਸਾਂ ਉਸ ਮਾਂ-ਬਾਪ ਨੂੰ ਜਿਹਦਾ ਪੁੱਤ ਨਸ਼ਿਆਂ ਨਾਲ ਭਰਪੂਰ ਹੋਇਆ ਜਗ - ਜਨਣੀ ਹੀ ਮਹਿਫੂਜ਼ ਨਹੀਂ ਦਿਲ ਕਿਉਂ ਐਨਾ ਮਗ਼ਰੂਰ ਹੋਇਆਂ ਵਧੀਆ ਜ਼ਿੰਦਗੀ ਦੀ ਆਸ ਕੀ ਹੈ ਜੇ ਬਚਪਨ ਸੜਕਾਂ ਤੇ ਚੂਰ ਹੋਇਆਂ ਜਿਹਨਾਂ ਨੇ ਰੱਖੇ ਸੀ ਈਮਾਨ ਸੰਭਾਲ ਲੈਕੇ ਪੈਸੇ ਕਦਮਾ ਚ ਹਜ਼ੂਰ ਹੋਇਆ ਪੰਧ ਲੰਮੇਰੇ ਜ਼ਿੰਦਗੀ ਦੀਆਂ ਵਾਟਾਂ ਦੇ ਸੱਚਾ ਦੁੱਖਾਂ ਲਈ ਮਜਬੂਰ ਹੋਇਆ 'ਝੱਲੀ' ਤੇਰੀ ਕਲਮ ਤੁਰ ਪੈਂਦੀ ਏ ਜਦ ਵੀ ਤੈਥੋਂ ਕੋਈ ਕਸੂਰ ਹੋਇਆ। ~ਝੱਲੀ ਲੱਡਾ 🌳"

ਕੀ ਆਸਾਂ ਉਸ ਮਾਂ-ਬਾਪ ਨੂੰ ਜਿਹਦਾ 
ਪੁੱਤ ਨਸ਼ਿਆਂ ਨਾਲ ਭਰਪੂਰ ਹੋਇਆ

ਜਗ - ਜਨਣੀ ਹੀ ਮਹਿਫੂਜ਼ ਨਹੀਂ
ਦਿਲ ਕਿਉਂ ਐਨਾ ਮਗ਼ਰੂਰ ਹੋਇਆਂ

ਵਧੀਆ ਜ਼ਿੰਦਗੀ ਦੀ ਆਸ ਕੀ ਹੈ
ਜੇ ਬਚਪਨ ਸੜਕਾਂ ਤੇ ਚੂਰ ਹੋਇਆਂ

ਜਿਹਨਾਂ ਨੇ ਰੱਖੇ ਸੀ ਈਮਾਨ ਸੰਭਾਲ
ਲੈਕੇ ਪੈਸੇ ਕਦਮਾ ਚ ਹਜ਼ੂਰ ਹੋਇਆ

ਪੰਧ ਲੰਮੇਰੇ ਜ਼ਿੰਦਗੀ ਦੀਆਂ ਵਾਟਾਂ ਦੇ
ਸੱਚਾ ਦੁੱਖਾਂ ਲਈ ਮਜਬੂਰ ਹੋਇਆ

'ਝੱਲੀ' ਤੇਰੀ ਕਲਮ ਤੁਰ ਪੈਂਦੀ ਏ
ਜਦ ਵੀ ਤੈਥੋਂ ਕੋਈ ਕਸੂਰ ਹੋਇਆ।
~ਝੱਲੀ ਲੱਡਾ
🌳

ਕੀ ਆਸਾਂ ਉਸ ਮਾਂ-ਬਾਪ ਨੂੰ ਜਿਹਦਾ ਪੁੱਤ ਨਸ਼ਿਆਂ ਨਾਲ ਭਰਪੂਰ ਹੋਇਆ ਜਗ - ਜਨਣੀ ਹੀ ਮਹਿਫੂਜ਼ ਨਹੀਂ ਦਿਲ ਕਿਉਂ ਐਨਾ ਮਗ਼ਰੂਰ ਹੋਇਆਂ ਵਧੀਆ ਜ਼ਿੰਦਗੀ ਦੀ ਆਸ ਕੀ ਹੈ ਜੇ ਬਚਪਨ ਸੜਕਾਂ ਤੇ ਚੂਰ ਹੋਇਆਂ ਜਿਹਨਾਂ ਨੇ ਰੱਖੇ ਸੀ ਈਮਾਨ ਸੰਭਾਲ ਲੈਕੇ ਪੈਸੇ ਕਦਮਾ ਚ ਹਜ਼ੂਰ ਹੋਇਆ ਪੰਧ ਲੰਮੇਰੇ ਜ਼ਿੰਦਗੀ ਦੀਆਂ ਵਾਟਾਂ ਦੇ ਸੱਚਾ ਦੁੱਖਾਂ ਲਈ ਮਜਬੂਰ ਹੋਇਆ 'ਝੱਲੀ' ਤੇਰੀ ਕਲਮ ਤੁਰ ਪੈਂਦੀ ਏ ਜਦ ਵੀ ਤੈਥੋਂ ਕੋਈ ਕਸੂਰ ਹੋਇਆ। ~ਝੱਲੀ ਲੱਡਾ 🌳

Palwinder.uppal Mohammad Salman Khan aamil Qureshi #SUMAN# Dh@liw@l Baljit Singh

People who shared love close

More like this