Nojoto: Largest Storytelling Platform

ਮੌਨ ਉਸਦੇ ਬਿਨਾਂ ਹੁਣ ਚੁੱਪ ਚਾਪ ਰਹਿਣਾ ਚੰਗਾ ਲਗਦਾ ਹੈ ਖਾਮ

ਮੌਨ ਉਸਦੇ ਬਿਨਾਂ ਹੁਣ ਚੁੱਪ ਚਾਪ ਰਹਿਣਾ ਚੰਗਾ ਲਗਦਾ ਹੈ ਖਾਮੋਸ਼ੀ ਨਾਲ ਇਹ ਦਰਦ ਸਹਿਣਾ ਚੰਗਾ ਲਗਦਾ ਹੈ ਉਸਦਾ ਮਿਲਣਾ ਨਾ ਮਿਲਣਾ ਕਿਸਮਤ ਦੀ ਗੱਲ ਹੈ ਪਲ ਪਲ ਉਸਦੀ ਯਾਦ ਵਿਚ😭ਰੌਣਾ ਚੰਗਾ ਲਗਦਾ ਹੈ ਸਾਰੀਆਂ ਖੁਸ਼ੀਆਂ ਅਜੀਬ ਲੱਗਦੀਆਂ ਨੇ ਉਸ ਤੋਂ ਬਿਨਾਂ ਰਾਤ ਨੂੰ ਰੋ ਰੋ ਕੇ ਉਸ ਦੀ ਯਾਦ ਵਿਚ ਸੋੰਣਾ ਚੰਗਾ ਲਗਦਾ ਹੈ
                  *ਤੇਰਾ ਦੀਪ ਸੰਧੂ* Parwinder Kaur  lakhpreet Harman Maan #suman# Ravneet kaur Baljit Singh