Nojoto: Largest Storytelling Platform

ਮੈ #ਜ਼ਿੰਦਗੀ ਦੀ ਕਿਤਾਬ ਤੇ ਕੁਝ ਸਵਾਲ ਲਿਖੇ ਨੇ, ਜੇ ਵਕਤ ਮਿ

ਮੈ #ਜ਼ਿੰਦਗੀ ਦੀ ਕਿਤਾਬ ਤੇ ਕੁਝ ਸਵਾਲ ਲਿਖੇ ਨੇ,
ਜੇ ਵਕਤ ਮਿਲੇ ਤਾਂ ਫਰੋਲ ਲਵੀਂ,
#ਜਗਰਾਜ ਵੀ ਕਦੇ , ਤੇਰੀ ਜ਼ਿੰਦਗੀ 'ਚ ਸੀ,
ਭੁੱਲ-ਭੁੱਲੇਖੇ ਕੁਝ #ਅੱਥਰੂ ਮੇਰੇ ਲਈ ਵੀ ਡੋਲ ਲਵੀਂ .
ਅਸੀਂ ਤਾਂ ਹਾਂ ,ਵਾਂਗ ਸੀਸ਼ੇ ਦੇ,
ਕਦੇ ਸਾਮਣੇ ਖੜਾ ਹੋ ਕੇ ਆਪਣੇ ਆਪ ਨੂੰ ਟਟੋਲ ਲਵੀਂ.
ਕਹਿੰਦੇ ਨੇ ਪੱਥਰ ਹੀ ਤੋੜਦੇ ਨੇ ਸੀਸ਼ੇ,
ਜੇ ਸਮਾਂ ਮਿਲੇ ਤਾਂ ਇਸ ਸੀਸ਼ੇ ਨੂੰ ਜੌੜ ਲਵੀਂ...
Tera @Jagraj