ਦਿਲਾ ਮੇਰੇ ਆ ਪੱਤਿਆਂ ਸੁਕਿਆ ਵੇ ਕਿਉ ਖੜ ਖੜ ਲਾਈ ਆ ਓਹ ਰੁੱਤ ਸੀ ਬਹਾਰਾਂ ਦੀ ਬਦਲ ਗਈ ਵੇ ਜਿਹੜੀ ਅਸਾਂ ਹੰਢਾਈ ਆ #LEAFSFALLING ਸ਼ਾਇਰ ਦੀਪਕ