Nojoto: Largest Storytelling Platform

ਅਫਸੋਸ ਨਹੀਂ ਕੇ ਖੇਡੀ ਨਹੀਂ ਖੇਡ ਜਿਸਮਾਂ ਦੀ ਹੈਂ ਰੱੜਕ ਸ਼ਾ

ਅਫਸੋਸ ਨਹੀਂ ਕੇ ਖੇਡੀ ਨਹੀਂ ਖੇਡ ਜਿਸਮਾਂ ਦੀ
ਹੈਂ ਰੱੜਕ ਸ਼ਾਇਦ ਤਾਹੀਉਂ ਰਿਸ਼ਤੇ ਖਾਸ ਨਾ ਰਹੇ
ਹੱਥ ਜੋੜ ਮਾਫੀ ਤੇਰੇ ਉਹਨਾਂ ਜਜਬਾਤਾਂ ਤੋ
ਜੋ ਮੇਰੇ ਲਈ ਤਾਂ ਸਨ ਪਰ ਮੇਰੇ ਨਾ ਹੋ ਸਕੇ
ਮੈਂ ਮੁਜਰਿਮ ਹਾ ਤੇਰੀਆਂ ਅੱਖਾਂ ਦਾ
ਜਿਹੜੀਆਂ ਮੇਰੀਆਂ ਉਹਨਾਂ ਰਾਹਾਂ ਨੂੰ ਉਡੀਕ ਦੀਆ ਰਹੀਆਂ
ਜਿਨ੍ਹਾਂ ਦੀ ਮੰਜਿਲ ਸ਼ਾਇਦ ਮੈਨੂੰ ਵੀ ਪਤਾ ਨਹੀ ਸੀ
ਹੈ ਬੋਝ ਮੇਰੇ ਸਿਰ ਤੇਰੇ ਕਦਮਾਂ ਦਾ ਜੋ ਮਿਲਣ ਲਈ ਮੇਰੇ ਤੱਕ ਆਉਦੇ ਰਹੇ
ਹੈ ਦੋਖੀ ਮੈਂ ਉਹਨਾਂ ਨੀਂਦਾ ਦਾ ਜੋ ਸੋਣ ਪਿਛੋਂ ਵੀ ਮੇਰੇ ਖਾਵ ਤੈਨੂੰ ਦਿਖਾਉਂਦੀਆ ਰਹੀਆਂ
ਇਹ ਵੀ ਪਤਾ ਤੂੰ ਕਦੇ ਮਾਫ ਨਹੀਂ ਕਰਨਾ ਤੇ ਕਹਿਣਾ ਵੀ ਕੁਝ ਨਹੀਂ
ਮੀਤ ਹੀ ਜਾਣਦਾ ਉਹਨੇ ਕੀ ਜੁਲਮ ਤੇਰੇ ਨਾਲ ਕਮਾਇਆ Sangita Shaw