Nojoto: Largest Storytelling Platform

ਸ਼ਿਵ ਭੋਲੇ ਨੇ ਰਿਸ਼ੀ ਦਿਤੀਚੀ ਦੀ ਹੱਡੀ ਤੋਂ ਮੁਰਲੀ ਨੂੰ ਬਣ

ਸ਼ਿਵ ਭੋਲੇ ਨੇ ਰਿਸ਼ੀ ਦਿਤੀਚੀ ਦੀ ਹੱਡੀ ਤੋਂ ਮੁਰਲੀ ਨੂੰ ਬਣਾਇਆ 
ਪ੍ਰਭੂ ਕ੍ਰਿਸ਼ਨ ਨੂੰ ਮੁਰਲੀ ਦੇਣ ਲਈ ਸ਼ਿਵ ਭੋਲਾ ਧਰਤੀ ਤੇ ਆਇਆ 
ਮੋਰ ਪੰਖੜੀ ਨੰਦ ਲਾਲ ਦੇ ਜੱਚ ਦੀ ਆ 
ਪ੍ਰਭੂ ਕ੍ਰਿਸ਼ਨ ਵਜਾਵੇ ਜਦ ਮੁਰਲੀ
ਕਾਇਨਾਤ ਸਾਰੀ ਨੱਚ ਦੀ ਆ

©BALJEET SINGH MAHLA
  Happy janmashtami  Deep Dhaliwal Moga  Gurtej Singh  ਮਨਪ੍ਰੀਤ ਬੈਂਸ   ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ