Nojoto: Largest Storytelling Platform

ਕੀ ਕੁਦਰਤ ਦਾ ਕ੍ਰਿਸ਼ਮਾ ਏ ਕਦੇ ਧੁੱਪ ਤੇ ਕਦੇ ਬੱਦਲ ਛਾਇਆ ਏ

ਕੀ ਕੁਦਰਤ ਦਾ ਕ੍ਰਿਸ਼ਮਾ ਏ
ਕਦੇ ਧੁੱਪ ਤੇ ਕਦੇ ਬੱਦਲ ਛਾਇਆ ਏ
ਸੱਜਣਾ ਉਡੀਕ ਚ' ਫਿੱਕੇ ਪੈ ਗਏ
ਅੱਜ ਮਿਲਣੇ ਦਾ ਮੌਸਮ ਆਇਆ ਏ,,,
                   ✍️ Gurpreet Rupal... ਕੀ ਕੁਦਰਤ ਦਾ ਕ੍ਰਿਸ਼ਮਾ ਏ
ਕਦੇ ਧੁੱਪ ਤੇ ਕਦੇ ਬੱਦਲ ਛਾਇਆ ਏ
ਸੱਜਣਾ ਉਡੀਕ ਚ' ਫਿੱਕੇ ਪੈ ਗਏ
ਅੱਜ ਮਿਲਣੇ ਦਾ ਮੌਸਮ ਆਇਆ ਏ,,,
                   ✍️ Gurpreet Rupal...
ਕੀ ਕੁਦਰਤ ਦਾ ਕ੍ਰਿਸ਼ਮਾ ਏ
ਕਦੇ ਧੁੱਪ ਤੇ ਕਦੇ ਬੱਦਲ ਛਾਇਆ ਏ
ਸੱਜਣਾ ਉਡੀਕ ਚ' ਫਿੱਕੇ ਪੈ ਗਏ
ਅੱਜ ਮਿਲਣੇ ਦਾ ਮੌਸਮ ਆਇਆ ਏ,,,
                   ✍️ Gurpreet Rupal... ਕੀ ਕੁਦਰਤ ਦਾ ਕ੍ਰਿਸ਼ਮਾ ਏ
ਕਦੇ ਧੁੱਪ ਤੇ ਕਦੇ ਬੱਦਲ ਛਾਇਆ ਏ
ਸੱਜਣਾ ਉਡੀਕ ਚ' ਫਿੱਕੇ ਪੈ ਗਏ
ਅੱਜ ਮਿਲਣੇ ਦਾ ਮੌਸਮ ਆਇਆ ਏ,,,
                   ✍️ Gurpreet Rupal...

ਕੀ ਕੁਦਰਤ ਦਾ ਕ੍ਰਿਸ਼ਮਾ ਏ ਕਦੇ ਧੁੱਪ ਤੇ ਕਦੇ ਬੱਦਲ ਛਾਇਆ ਏ ਸੱਜਣਾ ਉਡੀਕ ਚ' ਫਿੱਕੇ ਪੈ ਗਏ ਅੱਜ ਮਿਲਣੇ ਦਾ ਮੌਸਮ ਆਇਆ ਏ,,, ✍️ Gurpreet Rupal...