ਕੀ ਕੁਦਰਤ ਦਾ ਕ੍ਰਿਸ਼ਮਾ ਏ ਕਦੇ ਧੁੱਪ ਤੇ ਕਦੇ ਬੱਦਲ ਛਾਇਆ ਏ ਸੱਜਣਾ ਉਡੀਕ ਚ' ਫਿੱਕੇ ਪੈ ਗਏ ਅੱਜ ਮਿਲਣੇ ਦਾ ਮੌਸਮ ਆਇਆ ਏ,,, ✍️ Gurpreet Rupal... ਕੀ ਕੁਦਰਤ ਦਾ ਕ੍ਰਿਸ਼ਮਾ ਏ ਕਦੇ ਧੁੱਪ ਤੇ ਕਦੇ ਬੱਦਲ ਛਾਇਆ ਏ ਸੱਜਣਾ ਉਡੀਕ ਚ' ਫਿੱਕੇ ਪੈ ਗਏ ਅੱਜ ਮਿਲਣੇ ਦਾ ਮੌਸਮ ਆਇਆ ਏ,,, ✍️ Gurpreet Rupal...