Nojoto: Largest Storytelling Platform

ਨਾ ਨਾ ਕਰਦੀ ਤੈਨੂੰ ਮੈਂ ਦਿਲ ਦੇ ਬੈਠੀ। ਜੋ ਨਹੀਂ ਕਹਿਣਾ ਸੀ

ਨਾ ਨਾ ਕਰਦੀ ਤੈਨੂੰ ਮੈਂ ਦਿਲ ਦੇ ਬੈਠੀ।
ਜੋ ਨਹੀਂ ਕਹਿਣਾ ਸੀ ਸੰਗਦੀ_ਸੰਗਦੀ ਕਹਿ ਬੈਠੀ।
ਚੰਨ ਵਰਗਾ ਮੁੱਖ ਤਕ ਕੇ ਤੇਰਾ ਸੋਹਣਿਆ ਵੇ।
ਤੈਨੂੰ ਲਾਈਟ ਜਿਹਾ ਯਾਰਾ ਮੈਂ ਤਾਂ ਲੈ ਬੈਠੀ।
ਤੇਰੀ ਜਿੰਦਗੀ ਦੇ ਸਾਰੇ ਦੁੱਖ ਅਸੀਂ ਸੋਹਣਿਆਂ ਵੇ।
ਹੱਸ-ਹੱਸ ਕੇ ਆਪਣੇ ਦਿਲ ਤੇ ਜਰਲਾਂਗੇ।
ਜਿਸ ਗਲਤੀ ਦੀ ਸਜਾ ਸੋਹਣਿਆਂ ਤੂੰ ਹੋਵੇਂ।
ਐਸੀ ਗਲਤੀ ਬਾਰ ਬਾਰ ਅਸੀਂ ਕਰਲਾਂਗੇ।
ਰਵੀ🖋️🖋️ #ਨੋਜੋਟੋ#ਦਿਲ ਦੇ ਜਜਬਾਤ ❤️🖋️🖋️
ਨਾ ਨਾ ਕਰਦੀ ਤੈਨੂੰ ਮੈਂ ਦਿਲ ਦੇ ਬੈਠੀ।
ਜੋ ਨਹੀਂ ਕਹਿਣਾ ਸੀ ਸੰਗਦੀ_ਸੰਗਦੀ ਕਹਿ ਬੈਠੀ।
ਚੰਨ ਵਰਗਾ ਮੁੱਖ ਤਕ ਕੇ ਤੇਰਾ ਸੋਹਣਿਆ ਵੇ।
ਤੈਨੂੰ ਲਾਈਟ ਜਿਹਾ ਯਾਰਾ ਮੈਂ ਤਾਂ ਲੈ ਬੈਠੀ।
ਤੇਰੀ ਜਿੰਦਗੀ ਦੇ ਸਾਰੇ ਦੁੱਖ ਅਸੀਂ ਸੋਹਣਿਆਂ ਵੇ।
ਹੱਸ-ਹੱਸ ਕੇ ਆਪਣੇ ਦਿਲ ਤੇ ਜਰਲਾਂਗੇ।
ਜਿਸ ਗਲਤੀ ਦੀ ਸਜਾ ਸੋਹਣਿਆਂ ਤੂੰ ਹੋਵੇਂ।
ਐਸੀ ਗਲਤੀ ਬਾਰ ਬਾਰ ਅਸੀਂ ਕਰਲਾਂਗੇ।
ਰਵੀ🖋️🖋️ #ਨੋਜੋਟੋ#ਦਿਲ ਦੇ ਜਜਬਾਤ ❤️🖋️🖋️

#ਨੋਜੋਟੋ#ਦਿਲ ਦੇ ਜਜਬਾਤ ❤️🖋️🖋️