Nojoto: Largest Storytelling Platform

ਸਭ ਨੂੰ ਨਜ਼ਰ ਅੰਦਾਜ਼ ਕਰਕੇ ਸਿਰਫ਼ ਤੈਨੂੰ ਹੀ ਉਡੀਕਦੇ ਰਹਿਣ

ਸਭ ਨੂੰ ਨਜ਼ਰ ਅੰਦਾਜ਼ ਕਰਕੇ ਸਿਰਫ਼ ਤੈਨੂੰ ਹੀ ਉਡੀਕਦੇ ਰਹਿਣਾ
ਪਾਗਲ ਹੀ ਤਾਂ ਹਾਂ ਮੈਂ.....
ਆਪਣੇ ਬੋਲਾਂ ਨੂੰ ਤੇਰੇ ਅੱਗੇ ਜਾਇਆ ਕਰਦੇ ਰਹਿਣਾ
ਪਾਗਲ ਹੀ ਤਾਂ ਹਾਂ ਮੈਂ......
ਪਤਾ ਹੁੰਦੇ ਵੀ ਕਿ ਤੂੰ ਨਹੀਂ ਮੰਨਦਾ ਮੈਨੂੰ ਕੁਝ 
ਫਿਰ ਵੀ ਸਭ ਕੁਝ ਅੱਖੋ ਓਹਲੇ ਕਰਨਾ
ਪਾਗਲ ਹੀ ਤਾਂ ਹਾਂ ਮੈਂ....
ਕਿੰਨੀ ਵਾਰ ਬੇਕਦਰੀ ਕਰਾੲੀ
ਮੁੜ ਫਿਰ ਤੋਂ ਕਦਰ ਦੀ ਉਮੀਦ ਕਰਨੀ 
ਹਾਂ ਪਾਗਲ ਹੀ ਤਾਂ ਹਾਂ ਮੈਂ......
ਚਲ ਅੱਜ ਕਰਦੀ ਹਾਂ ਮੈਂ ੲਿੱਕ ਪਾਸਾ
ਆਪਦੇ ਹੀ ਬਣਾੲੇ ਹੋੲੇ ਰਿਸ਼ਤੇ ਨੂੰ
ਆਪ ਹੀ ਲੈ ਚੱਲੀ ਹਾਂ ਤੇਰੇ ਕੋਲੋਂ.....
ਮੈਂ ਪਾਗਲ ਹੀ ਹਾਂ...... #SunSet
ਸਭ ਨੂੰ ਨਜ਼ਰ ਅੰਦਾਜ਼ ਕਰਕੇ ਸਿਰਫ਼ ਤੈਨੂੰ ਹੀ ਉਡੀਕਦੇ ਰਹਿਣਾ
ਪਾਗਲ ਹੀ ਤਾਂ ਹਾਂ ਮੈਂ.....
ਆਪਣੇ ਬੋਲਾਂ ਨੂੰ ਤੇਰੇ ਅੱਗੇ ਜਾਇਆ ਕਰਦੇ ਰਹਿਣਾ
ਪਾਗਲ ਹੀ ਤਾਂ ਹਾਂ ਮੈਂ......
ਪਤਾ ਹੁੰਦੇ ਵੀ ਕਿ ਤੂੰ ਨਹੀਂ ਮੰਨਦਾ ਮੈਨੂੰ ਕੁਝ 
ਫਿਰ ਵੀ ਸਭ ਕੁਝ ਅੱਖੋ ਓਹਲੇ ਕਰਨਾ
ਪਾਗਲ ਹੀ ਤਾਂ ਹਾਂ ਮੈਂ....
ਕਿੰਨੀ ਵਾਰ ਬੇਕਦਰੀ ਕਰਾੲੀ
ਮੁੜ ਫਿਰ ਤੋਂ ਕਦਰ ਦੀ ਉਮੀਦ ਕਰਨੀ 
ਹਾਂ ਪਾਗਲ ਹੀ ਤਾਂ ਹਾਂ ਮੈਂ......
ਚਲ ਅੱਜ ਕਰਦੀ ਹਾਂ ਮੈਂ ੲਿੱਕ ਪਾਸਾ
ਆਪਦੇ ਹੀ ਬਣਾੲੇ ਹੋੲੇ ਰਿਸ਼ਤੇ ਨੂੰ
ਆਪ ਹੀ ਲੈ ਚੱਲੀ ਹਾਂ ਤੇਰੇ ਕੋਲੋਂ.....
ਮੈਂ ਪਾਗਲ ਹੀ ਹਾਂ...... #SunSet