Nojoto: Largest Storytelling Platform

#OpenPoetry ਲੱਖਾਂ ਅੱਖਰ ਮਿਲ ਕੇ ਵੀ ਰੌਂਦ ਨਹੀਂ ਪਾਂਦੇ,

#OpenPoetry ਲੱਖਾਂ ਅੱਖਰ ਮਿਲ ਕੇ ਵੀ
ਰੌਂਦ ਨਹੀਂ ਪਾਂਦੇ,
ਆਪਣੇ ਪੈਰਾਂ ਹੇਠ ਦੱਬੇ ਹੋਏ
ਕਾਗ਼ਜ਼ ਦੀ ਚੁੱਪ ਨੂੰ,
ਲੱਖਾਂ ਮਾਮਲੇ 
ਜ਼ਿੰਦਗੀ ਦੇ 
ਮਿਲ ਕੇ ਵੀ
ਮਿਟਾ ਨਹੀਂ ਪਾਏ 
ਇਹ ਸਾਦਗੀ!
ਤੇਰੇ ਇਸ਼ਕ ਦੀ ਨਜ਼ਮ - "ਸਾਦਗੀ"

ਲੱਖਾਂ ਅੱਖਰ ਮਿਲ ਕੇ ਵੀ
ਰੌਂਦ ਨਹੀਂ ਪਾਂਦੇ,
ਆਪਣੇ ਪੈਰਾਂ ਹੇਠ ਦੱਬੇ ਹੋਏ
ਕਾਗ਼ਜ਼ ਦੀ ਚੁੱਪ ਨੂੰ,
ਲੱਖਾਂ ਮਾਮਲੇ 
ਜ਼ਿੰਦਗੀ ਦੇ
#OpenPoetry ਲੱਖਾਂ ਅੱਖਰ ਮਿਲ ਕੇ ਵੀ
ਰੌਂਦ ਨਹੀਂ ਪਾਂਦੇ,
ਆਪਣੇ ਪੈਰਾਂ ਹੇਠ ਦੱਬੇ ਹੋਏ
ਕਾਗ਼ਜ਼ ਦੀ ਚੁੱਪ ਨੂੰ,
ਲੱਖਾਂ ਮਾਮਲੇ 
ਜ਼ਿੰਦਗੀ ਦੇ 
ਮਿਲ ਕੇ ਵੀ
ਮਿਟਾ ਨਹੀਂ ਪਾਏ 
ਇਹ ਸਾਦਗੀ!
ਤੇਰੇ ਇਸ਼ਕ ਦੀ ਨਜ਼ਮ - "ਸਾਦਗੀ"

ਲੱਖਾਂ ਅੱਖਰ ਮਿਲ ਕੇ ਵੀ
ਰੌਂਦ ਨਹੀਂ ਪਾਂਦੇ,
ਆਪਣੇ ਪੈਰਾਂ ਹੇਠ ਦੱਬੇ ਹੋਏ
ਕਾਗ਼ਜ਼ ਦੀ ਚੁੱਪ ਨੂੰ,
ਲੱਖਾਂ ਮਾਮਲੇ 
ਜ਼ਿੰਦਗੀ ਦੇ

ਨਜ਼ਮ - "ਸਾਦਗੀ" ਲੱਖਾਂ ਅੱਖਰ ਮਿਲ ਕੇ ਵੀ ਰੌਂਦ ਨਹੀਂ ਪਾਂਦੇ, ਆਪਣੇ ਪੈਰਾਂ ਹੇਠ ਦੱਬੇ ਹੋਏ ਕਾਗ਼ਜ਼ ਦੀ ਚੁੱਪ ਨੂੰ, ਲੱਖਾਂ ਮਾਮਲੇ ਜ਼ਿੰਦਗੀ ਦੇ #Poetry #story #Punjabi #Hindi #kavishala #Shayari #nojotopoetry #2liner #nojotohindi #hindipoetry #hindishayari #Punjabipoetry #कहकशाँ #kehkashaan #nojotopunjabi #Shah #NojotoTMP #शाह #punjabishayari #ਕਵਿਤਾ #ShahNamaByDeepakShah #OpenPoetry