Nojoto: Largest Storytelling Platform

#OpenPoetry ਫੁੱਲ! ਜਦੋਂ ਖਿੜਦਾ ਹੈ ਫੁੱਲ ਹੋ ਜਾਂਦਾ ਹੈ

#OpenPoetry ਫੁੱਲ! ਜਦੋਂ ਖਿੜਦਾ ਹੈ
ਫੁੱਲ ਹੋ ਜਾਂਦਾ ਹੈ

ਹਵਾ! ਜਦੋਂ ਵਗਦੀ ਹੈ
ਹਵਾ ਹੋ ਜਾਂਦੀ ਹੈ

ਦਰਿਆ! ਜਦੋਂ ਵਗਦਾ ਹੈ
ਦਰਿਆ ਹੋ ਜਾਂਦਾ ਹੈ

ਬਸ਼ਰ! ਜਦੋਂ ਬਸ਼ਰ ਹੋਂਦਾ ਹੈ
ਖ਼ੁਦਾ ਹੋ ਜਾਂਦਾ ਹੈ ਫੁੱਲ! ਜਦੋਂ ਖਿੜਦਾ ਹੈ
ਫੁੱਲ ਹੋ ਜਾਂਦਾ ਹੈ

ਹਵਾ! ਜਦੋਂ ਵਗਦੀ ਹੈ
ਹਵਾ ਹੋ ਜਾਂਦੀ ਹੈ

ਦਰਿਆ! ਜਦੋਂ ਵਗਦਾ ਹੈ
ਦਰਿਆ ਹੋ ਜਾਂਦਾ ਹੈ
#OpenPoetry ਫੁੱਲ! ਜਦੋਂ ਖਿੜਦਾ ਹੈ
ਫੁੱਲ ਹੋ ਜਾਂਦਾ ਹੈ

ਹਵਾ! ਜਦੋਂ ਵਗਦੀ ਹੈ
ਹਵਾ ਹੋ ਜਾਂਦੀ ਹੈ

ਦਰਿਆ! ਜਦੋਂ ਵਗਦਾ ਹੈ
ਦਰਿਆ ਹੋ ਜਾਂਦਾ ਹੈ

ਬਸ਼ਰ! ਜਦੋਂ ਬਸ਼ਰ ਹੋਂਦਾ ਹੈ
ਖ਼ੁਦਾ ਹੋ ਜਾਂਦਾ ਹੈ ਫੁੱਲ! ਜਦੋਂ ਖਿੜਦਾ ਹੈ
ਫੁੱਲ ਹੋ ਜਾਂਦਾ ਹੈ

ਹਵਾ! ਜਦੋਂ ਵਗਦੀ ਹੈ
ਹਵਾ ਹੋ ਜਾਂਦੀ ਹੈ

ਦਰਿਆ! ਜਦੋਂ ਵਗਦਾ ਹੈ
ਦਰਿਆ ਹੋ ਜਾਂਦਾ ਹੈ
Home
Explore
Events
Notification
Profile