Nojoto: Largest Storytelling Platform

ਜਖ਼ਮਾਂ ਨੇ ਤਾਂ ਜਲਦੀ ਭਰਨਾ ਨਹੀਂ ਸਾਡਾ ਤੇਰੇ ਬਿਨਾਂ ਸੋਖਾ

ਜਖ਼ਮਾਂ ਨੇ ਤਾਂ ਜਲਦੀ ਭਰਨਾ ਨਹੀਂ 
ਸਾਡਾ ਤੇਰੇ ਬਿਨਾਂ ਸੋਖਾ ਸਰਨਾ ਨਹੀਂ
ਪਰ ਇਕ ਗੱਲ ਤੁ ਚਾਹੇ ਲਿਖਵਾ ਲੈ
ਮੇਰੇ ਤੋਂ ਜਿਨ੍ਹਾਂ ਪਿਆਰ ਮੇ ਤੈਨੂੰ ਕੀਤਾ ਸੀ
ਨਾ ਓਹਨਾ ਕਿਸੇ ਹੋਰ ਨੇ ਕਰਨਾ ਨਹੀਂ

©kaur khushi
ਜਖ਼ਮਾਂ ਨੇ ਤਾਂ ਜਲਦੀ ਭਰਨਾ ਨਹੀਂ 
ਸਾਡਾ ਤੇਰੇ ਬਿਨਾਂ ਸੋਖਾ ਸਰਨਾ ਨਹੀਂ
ਪਰ ਇਕ ਗੱਲ ਤੁ ਚਾਹੇ ਲਿਖਵਾ ਲੈ
ਮੇਰੇ ਤੋਂ ਜਿਨ੍ਹਾਂ ਪਿਆਰ ਮੇ ਤੈਨੂੰ ਕੀਤਾ ਸੀ
ਨਾ ਓਹਨਾ ਕਿਸੇ ਹੋਰ ਨੇ ਕਰਨਾ ਨਹੀਂ

©kaur khushi