Nojoto: Largest Storytelling Platform
mndeep9091577918408
  • 79Stories
  • 142Followers
  • 567Love
    83Views

M@ndeep

ਸ਼ੋਂਕ ਨਾਲ

  • Popular
  • Latest
  • Video
02ac2bec969c79d75ae32e450e8970f1

M@ndeep

ਇਸ਼ਕ ਚ ਤਾਰੀ ਲਾਉਣੀ ਸੌਖੀ
ਤਰਨਾ ਬੜਾ ਹੀ ਔਖਾ ਏ
ਨਹਿਰ ਇਹਦੀ ਵਿੱਚ ਜੀਣਾ ਮੁਸ਼ਕਿਲ
ਮਰਨਾ ਬੜਾ ਹੀ ਸੋਖਾ ਏ 

                       m@ndeep #seaside
02ac2bec969c79d75ae32e450e8970f1

M@ndeep

ਕੀ ਮਨਾਵਾਂ ਦਿਵਸ ਆਜ਼ਾਦੀ ਦਾ
ਪਿੱਛੇ ਦੰਗੇ ਅੱਲਾ ਤੇ ਰਾਮ ਹੋ ਗਏ
ਕਹਿੰਦੇ ਛੁੱਟ ਗਏ ਆਂ ਅਸੀਂ ਕੜੀਆਂ ਤੋਂ
ਪਰ ਹਰ ਕੋਈ ਨਸ਼ੇ,ਲਾਲਚ ,ਹਵਸ ਤੇ ਕੱਟੜਤਾ ਦੇ ਗੁਲਾਮ ਹੋ ਗਏ
 
                              ਮਨਦੀਪ #independenceday2020
02ac2bec969c79d75ae32e450e8970f1

M@ndeep

शायर कभी मरते नहीं
बस खुदा हो जाते है
शायरी में रहते सदा ज़िंदा
वजूद से चाहे जुदा हो जाते है
 
    

                                Mandeep #RIPRahatIndori
02ac2bec969c79d75ae32e450e8970f1

M@ndeep

ਤੂੰ ਤੇ ਮੈਂ ਜਿਸ ਜ਼ਮਾਨੇ ਨਾਲ਼ ਚਲ ਰਹੇ ਹਾਂ
ਸ਼ਾਇਦ ਹੀ ਕੋਈ ਵਿਰਲਾ ਹੋਊ
ਜਿੰਨੇ ਖੇਡੀ ਨਾਂ ਹੋਵੇ ਖੇਡ ਜਿਸਮ ਦੀ
ਅੈਵੇਂ ਝੂਠ ਬੋਲ ਕੀ ਤਸੱਲੀ ਦੇਵਾਂ
ਬੋਲੀ ਲੱਗੇ ਬਾਜ਼ਾਰਾਂ ਕਿਸਮ ਕਿਸਮ ਦੀ

                             ਮਨਦੀਪ #Dullness

9 Love

02ac2bec969c79d75ae32e450e8970f1

M@ndeep

ਜ਼ਿੰਦਗੀ ਦਾ ਅੰਤ ਹੋਣਾ

ਕਿਸੇ ਨਾਂ ਕਿਸੇ ਵੇਲ਼ੇ ਵਯੀ

ਸਦਾ ਨਹੀਓ ਲੱਗੇ ਰਹਿਣੇ 

ਦੁਨੀਆਂ ਤੇ ਮੇਲੇ ਵਈ

ਜ਼ਿਨੀ ਵੀ ਮਿੱਲੀ ਅਾ 

ਹੱਸ ਖੇਡ ਕੇ ਗੁਜ਼ਾਰੋ ਜ਼ਿੰਦਗੀ

ਸਭ ਤੋਂ ਮਹਿੰਗੇ ਨੇ ਇਸ ਜ਼ਿੰਦਗੀ ਦੇ ਪਲ

 ਐਵੇਂ ਨਫ਼ਰਤ ਦੇ ਸਾੜੇ ਚ ਨਾਂ ਮਾਰੋ ਜ਼ਿੰਦਗੀ


           ਮਨਦੀਪ

8 Love

02ac2bec969c79d75ae32e450e8970f1

M@ndeep

ਮਾੜਾ ਕਰਨ ਵਾਲ਼ੇ ਦਾ 

ਬੁਰਾ ਕਦੀ ਵੀ ਮੰਗਣਾ ਨੀ

ਜੱਦ ਵਾਰੀ ਆਓ ਦੇਣ ਦੀ ਤੈਨੂੰ

ਰੱਬ ਨੇ ਵੀ ਜ਼ਰਾ ਵੀ ਸੰਗਣਾ ਨੀ



                                               ਮਨਦੀਪ #
02ac2bec969c79d75ae32e450e8970f1

M@ndeep

ਕੁੱਛ ਟੁੱਟ ਗਿਆ
ਕੁੱਛ ਜੁੜ ਗਿਆ
ਕੋਈ ਲੰਘ ਗਿਆ ਤੇ
ਕੋਈ ਮੁੜ ਗਿਆ
ਕਿਤੇ ਘੜਾ ਭਰ ਗਿਆ
ਤੇ ਕਿਤੇ ਥੁੜ ਗਿਆ
ਜ਼ਿੰਦਗੀ ਏਹੀ ਗੋਲ਼ ਚੱਕਰ ਹੈ
ਕੋਈ ਬਾਲਾ ਤੇਜ਼ ਤੇ ਕੋਈ ਫ਼ੱਕਰ ਹੈ
ਸਮਝਣਾ ਬੜਾ ਔਖਾਂ ਏ ਜ਼ਿੰਦਗੀ
ਆਵੇ ਸਮਝ ਮੁੱਕ ਜਾਵੇ ਜ਼ਿੰਦਗੀ
      
                   ਮਨਦੀਪ #darkness

8 Love

02ac2bec969c79d75ae32e450e8970f1

M@ndeep

ਹੱਕ ਦੀ ਗੱਲ਼ ਨਾਂ ਕਰਿਓ

ਡਰ ਮਿਲ਼ੇ ਸਲੀਬਾਂ ਦਾ #AlvidaJumma
02ac2bec969c79d75ae32e450e8970f1

M@ndeep

ਚਾਅ ਮੇਰੇ ਪ੍ਰਦੇਸ਼ਾ ਨੇ
ਹੌਲੀ ਹੌਲੀ ਮੁੱਕਾ ਦਿੱਤੇ
ਬਾਪੂ ਨੇ ਜ਼ੋ ਕਰਜ਼ੇ ਚੁੱਕੇ
ਨਾਲੋਂ ਨਾਲ ਉੱ ਡਾ ਦਿੱਤੇ
ਹੁਣ ਪਿੰਡ ਜਾਣ ਨੂੰ ਰੂਹ ਮੇਰੀ ਤਰਸੇ
ਪਰ ਅੱਗੇ ਪਈ ਮਜ਼ਬੂਰੀ ਏ
ਘਰ ਦੇ ਨੇੜੇ ਹੁੰਦਿਆ ਹੋਇਆ ਵੀ
ਕੋਹਾਂ ਮੀਲਾਂ ਦੀ ਦੂਰੀ ਏ
         
                           ਮਨਦੀਪ #
02ac2bec969c79d75ae32e450e8970f1

M@ndeep

ਸੱਚ ਬੋਲਣ ਵਾਲੇ ਦੀ ਜੀਭ ਨੂੰ ਕੱਟਦੇ
ਲਾਵਾ ਡਿੱਗੇ ਲਿੱਖਣ ਵਾਲੇ ਦੇ ਹੱਥਾਂ ਤੇ
ਕਿਵੇਂ ਕਰਾਉ ਕੋਈ ਪਾਰ ਸੱਚ ਨੂੰ
ਜੱਦ ਦੋਸ਼ੀ ਹੀ ਚੜ ਗਏ ਨਿਆਂ ਦੇ ਰੱਥਾਂ ਤੇ

ਕੌਣ ਬੋਲਣ ਲਈ ਸੱਚ ਅੱਗੇ ਆਵੇ
ਕੌਣ ਲਿੱਖਣ ਲਈ ਹੱਥ ਕਲਮ ਨੂੰ ਪਾਵੇ
ਕੱਟੜਤਾ ਦਾ ਡਰ ਹੈ ਛਾਇਆ
ਕੌਣ ਕਰੂ ਵਿਚਾਰ ਏਨਾਂ ਤੱਥਾਂ ਤੇ

ਝੂਠ ਦੀ ਹਵਾ ਹੈ ਚੱਲੀ ਜਾਂਦੀ
ਸੱਚ ਨੂੰ ਹਰ ਵਾਰ ਠੱਲੀ ਜਾਂਦੀ
ਸੱਚ ਨੇ ਇਕ ਦਿਨ ਅਲੋਪ ਹੋ ਜਾਣਾ
ਜ਼ੇ ਪਿਆ ਨਾਂ ਰੱਸਾ ਝੂਠ ਦੀਆਂ ਨੱ ਥਾਂ ਤੇ

          ਮਨਦੀਪ #truth

8 Love

loader
Home
Explore
Events
Notification
Profile