Nojoto: Largest Storytelling Platform
jagjeetsingh3694
  • 949Stories
  • 541Followers
  • 9.7KLove
    73.6LacViews

Jajbaati sidhu

jagjeet singh sidhu Whatapp Only. 8146138956 on insta jajbaati_sidhu follow me jajbaatisidhu@gmail.com

  • Popular
  • Latest
  • Video
063c8c0584c639df1579b020889b8789

Jajbaati sidhu

ਵਾਹਿਗੁਰੂ ਜੀ

©Jajbaati sidhu #ਵਾਹਿਗੁਰੂ

#ਵਾਹਿਗੁਰੂ #ਗਿਆਨ

13 Love

063c8c0584c639df1579b020889b8789

Jajbaati sidhu

ਤੁਮੇ ਦੇਖਨੇ ਕਾ ਕੋਈ ਨਾ ਕੋਈ ਬਹਾਨਾ ਹੋ ਗਿਆ, 
         ਤੁਮਾਰੀ ਆਖੋ ਕਾ ਤੋ ਮੈ ਦਿਵਾਨਾ ਹੋ ਗਿਆ।

©Jajbaati sidhu #Love
063c8c0584c639df1579b020889b8789

Jajbaati sidhu

ਸਿਰਫ ਤੁਮਸੇ ਹੀ ਇਜਹਾਰ ਕੀਆ ਹੈ, 
          ਦਿਲ ਸੇ ਆਪਕੋ ਬਹੁਤ ਪਿਆਰ ਕੀਆ ਹੈ।

©Jajbaati sidhu
  #love❤

63 Views

063c8c0584c639df1579b020889b8789

Jajbaati sidhu

ਧਰਮ ਦੇ ਨਾ ਤੇ ਦੰਗੇ ਕਰਦੇ, 
            ਮਾੜੇ ਬਚਦੇ ਚੰਗੇ ਮਰਦੇ, 
            ਰਬ ਦਾ ਹੁਣ ਡਰ ਨਾ ਕੋਈ, 
            ਧਾਰਮਿਕ ਥਾਂ ਤੇ ਕੰਮ ਮੰਦੇ ਕਰਦੇ, 
            ਮਾਇਆ ਦੇ ਹੁਣ ਜਾਲ ਚ' ਫਸਕੇ, 
            ਗੋਲਕਾ ਪਿੱਛੇ ਰਹਿੰਦੇ ਲੜਦੇ।

©Jajbaati sidhu #dharm
063c8c0584c639df1579b020889b8789

Jajbaati sidhu

ਕਰੀ ਚੈਕ ਕਦੇ ਉੱਚੇ ਇਹਨਾ ਦੇ ਕਿਰਦਾਰ ਹੁੰਦੇ ਨੇ, 
       ਨਾ ਕਰਨ ਗੁਲਾਮੀ ਨਾ ਹੀ ਵਿੱਕਦੇ ਉਹ ਅਸਲ ਸਰਦਾਰ ਹੁੰਦੇ ਨੇ।

©Jajbaati sidhu #sardarji
063c8c0584c639df1579b020889b8789

Jajbaati sidhu

ਕਹਿੰਦੀ ਮੈਨੂੰ ਸਰਦਾਰ ਪਸੰਦ ਨਹੀ, 
          ਮੈ ਕਿਹਾ ਸ਼ੇਰਾ ਨਾਲ ਸ਼ੇਰਨੀਆ ਜੱਚਦੀਆ,ਭੇਡਾ ਨਹੀ।

©Jajbaati sidhu #Sardar
063c8c0584c639df1579b020889b8789

Jajbaati sidhu

Pyar quotes in Hindi ਕੁੱਝ ਜਾਨ ਵਾਰਦੇ ਜਿੰਗਰੀ ਯਾਰ ਨੇ, 
          ਕੁੱਝ ਲੋਕੀ ਖਾਦੇ ਸਾਡੇ ਤੋ ਖਾਰ ਨੇ।

©Jajbaati sidhu #Yaari
063c8c0584c639df1579b020889b8789

Jajbaati sidhu

ਭੀੜ ਹੁੰਦੀ ਸਦਾ ਝੂੱਠੇ ਬੰਦਿਆ ਕੋਲੇ, 
           ਬੰਦੇ ਦਿਲਾ ਦੇ ਸਾਫ ਇਕਲੇ ਰਹਿੰਦੇ ਆ,
           ਛੱਡਦੇ ਨਹੀ ਲੋਕਾ ਦਾ ਭਲਾ ਕਰਨਾ, 
           ਲੈ ਕੇ ਮਤਲਬ ਭਾਵੇ ਲੋਕ ਮਾੜਾ ਕਹਿੰਦੇ ਆ।

©Jajbaati sidhu #Life_experience
063c8c0584c639df1579b020889b8789

Jajbaati sidhu

ਲੋਕ ਬਦਲ ਦਿੰਦੇ ਨੇ ਹਰ ਇਨਸਾਨ ਨੂੰ, 
           ਹਰ ਬੰਦਾ ਖੁਦਗਰਜ਼ ਨਹੀ ਹੁੰਦਾ।

©Jajbaati sidhu #Life_experience
063c8c0584c639df1579b020889b8789

Jajbaati sidhu

ਤੈਨੂੰ ਪਤਾ ਮੇਰੇ ਯਾਰ ਘੱਟ ਕਿਉ ਆ, 
           ਕਿਉਕੀ ਮੈ ਦੋਗਲਿਆ ਨਾਲ ਨਹੀ ਵਰਤਦਾ।

©Jajbaati sidhu #tarsemjassar
loader
Home
Explore
Events
Notification
Profile