Nojoto: Largest Storytelling Platform
yogeshsingh6416
  • 7Stories
  • 11Followers
  • 31Love
    0Views

Yogesh Singh

  • Popular
  • Latest
  • Video
0ba3b5272727f849454244dc96baca75

Yogesh Singh

ਸਾਡੇ  ਗੁੱਸੇ ਹੁੰਦੇ ਨੇ 

ਸਾਡੇ ਰੋਸੇ ਹੁੰਦੇ ਨੇ 

ਪਰ ਸ਼ੱਕ ਨਹੀਂ ਹੁੰਦੇ 

ਅਸੀਂ ਰੁਸਦੇ ਹੁੰਦੇ ਆ

ਪਰ ਵੱਖ ਨਹੀਂ ਹੁੰਦੇ

6 Love

0ba3b5272727f849454244dc96baca75

Yogesh Singh

ਦਿਲ ਤਾਂ ਬਹੁਤ ਦੁਖਾਉਂਦੇ ਮਿਠਿਆ 

ਕੌੜੇ ਬੋਲ ਤੇਰੇ 

ਕਿਉਂ ਹੈ ਨਹੀਂ ਗਾ ਵਖਤ ਸੋਹਣਿਆ 

ਸਾਡੇ ਲਈ ਕੋਲ ਤੇਰੇ

3 Love

0ba3b5272727f849454244dc96baca75

Yogesh Singh

ਜੇ ਕਦੇ ਮੇਰੀ ਮੁੱਹਬਤ ਦਾ ਰੰਗ ਫਿੱਕਾ ਪੈ ਜਾਵੇ ਤਾਂ ਸਮਝੀ ਇਸ਼ਕ ਆਖਰੀ ਪੜਾਅ ਤੇ ਹੈ 
ਪਰ ਮੈਨੂੰ ਆਪਣੀ ਮੁਹੱਬਤ ਤੇ ਪੁਰਾ ਯਕੀਨ ਹੈ ਕਿ ਉਹ ਆਖਰੀ ਪੜਾਅ ਕਦੇ ਨਹੀਂ ਆਵੇਗਾ
ਆਪਾਂ ਇਸ਼ਕ ਨੂੰ ਸਹਿਜ ਨਿਮਰ ਤੇ ਰੂਹਾਨੀਅਤ ਦੇ ਰੰਗ ਵਿਚ ਰੰਗਣਾ ਹੈ ਅਤੇ ਮਨੁੱਖਤਾ ਨੂੰ 
ਇਸ਼ਕ ਤੇ ਸੰਦੇਸੇ ਦੇਣੇ ਹਨ
ਅਸੀਂ ਹਮੇਸ਼ਾ ਮੁਹੱਬਤ ਵਿਚ ਰਹਿਣਾ ਹੈ 
ਲੱਖਾਂ ਗਿਲੇ ਸ਼ਿਕਵੇ ਕਰਕੇ ਵੀ ਮੈਂ ਤੇਰੀ ਗੋਦ ਵਿਚ ਸਿਰ ਰੱਖਣਾ ਹੈ ,
ਕਿਓਂਕਿ ਮੈਂ ਚਾਹੁੰਦਾ ਹਾਂ ਤੇਰੀਆਂ ਬਾਹਾਂ ਵਿਚ ਮਰਨਾ ਤੇ ਤੇਰੀਆਂ ਝੁਰੜੀਆਂ ਨੂੰ ਵੀ ਚੁੰਮਣਾ ।
ਨਾਲੇ ਸਾਰੀ ਉਮਰ ਤੇਰੇ ਨਾਲ ਖੁਸ਼ ਰਹਿਣਾ ਜਦੋ ਤੱਕ ਸਾਹਾਂ ਦਾ ਇਹ ਸਫ਼ਰ ਮੁਕ ਨਹੀਂ ਜਾਂਦਾ ਇਸ਼ਕ ♥️

ਇਸ਼ਕ ♥️ #ਵਿਚਾਰ

6 Love

0ba3b5272727f849454244dc96baca75

Yogesh Singh

ਜਿੰਨਾ ਚਾਹੇ ਵੱਧ ਕੇ ਕਰਲੋ ਪਿਆਰ ਤਾਂ ਆਖਿਰ ਥੁੜ ਜਾਂਦੇ 
ਹਸੀਨ ਰਾਹ ਤੇ ਹੱਥ ਛੁਡਾ ਕੇ ਸੱਜਣ ਅੱਧ ਚੋ ਮੁੜ ਜਾਂਦੇ 
ਕਿਥੇ ਛੱਡਿਆ ਛੱਡ ਹੁੰਦੇ ਨੇ ਜੋ ਨਾਲ ਰੂਹਾਂ ਦੇ ਜੁੜ ਜਾਂਦੇ 
ਏਨੇ ਸੋਹਣੇ ਸੁਪਨੇ ਦੇਖੇ ਸਭ ਮਜਬੂਰੀ ਦੇ ਵਿਚ ਰੁੜ ਜਾਂਦੇ #love

4 Love

0ba3b5272727f849454244dc96baca75

Yogesh Singh

ਤੈਨੂੰ ਤੇਰੀ ਖੁਸ਼ੀ ਲਈ ਛੱਡ ਚੱਲਿਆ
ਨਹੀਂ ਦਿਲ ਆਪਣੇ ਚੋ ਕੱਢ ਚੱਲਿਆ
ਚਾਵਾਂ ਨਾਲ ਪਾਲਿਆ ਮੈਂ ਬੂਟਾ ਇਸ਼ਕੇ ਦਾ 
ਜੋ ਹੱਸ ਹੱਸ ਅੱਜ ਤੂੰ ਵੱਢ ਚੱਲਿਆ
ਬੜੀ ਲੰਮੀ ਉਮਰ ਬਤਾਉਣੀ ਏ ਤੇਰੇ ਬਿਨਾ
ਬੜੀ ਜਦਲੀ ਯਾਰਾ ਹੋ ਅੱਢ ਚੱਲਿਆ
ਇਹ ਨਾ ਸਮਝੀ ਕੇ ਮੈਂ ਮੁੱਕਰ ਗਿਆ ਸਾਥ ਛੱਡ ਚੱਲਿਆ 
ਬੱਸ ਤੈਨੂੰ ਤੇਰੀ ਖੁਸ਼ੀ ਲਈ ਛੱਡ ਚੱਲਿਆ 
ਨਹੀਂ ਦਿਲ ਆਪਣੇ ਚੋ ਕੱਢ ਚੱਲਿਆ

4 Love

0ba3b5272727f849454244dc96baca75

Yogesh Singh

You can be important To someone 
But not all the time #sadreality #truth You have to accept this if you want to live happily 😇

#sadreality #Truth You have to accept this if you want to live happily 😇

3 Love

0ba3b5272727f849454244dc96baca75

Yogesh Singh

pehli mohhobat hmesha galat insaan se hoti hai 
Aur dusri mohhobat galat time pr sahi insaan se ho jaati hai हाई ❤️

हाई ❤️ #Quote

3 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile