Nojoto: Largest Storytelling Platform
preetsukh4131
  • 5Stories
  • 69Followers
  • 40Love
    0Views

Preet sukh

I love with sukh

  • Popular
  • Latest
  • Video
140faa23b4f8be8380ad51c4999e8fb0

Preet sukh

Time ਸਭ ਕੁਝ ਦਿਖਾ ਦਿੰਦਾ ,
ਕਿ 
ਕੌਣ ਆਪਣਾ ਤੇ ਕੌਣ ਪਰਾਇਆ ਏ ?
ਕਿਹੜਾ ਮਾੜੇ ਸਮੇਂ ਵਿੱਚ ਨਾਲ ਖੜ੍ਹਦਾ
ਤੇ 
ਕਿਸਦਾ ਚਿਹਰਾ ਜ਼ਿੰਦਗੀ ਨੇ ਐਵੇਂ ਹੀ ਦਿਖਾਇਆ
ਏ।



Teri preet Sukh teri Preet sukh

teri Preet sukh

4 Love

140faa23b4f8be8380ad51c4999e8fb0

Preet sukh

ਬਸ ਥੋੜ੍ਹੇ ਜਿਹੇ ਖੜੂਸ ਤੇ ਥੋੜ੍ਹੇ ਜਿਹੇ ਜ਼ਜ਼ਬਾਤੀ ਆ,
ਸਾਡੀਆਂ ਗੱਲਾਂ ਨੂੰ ਬਹੁਤਾ ਦਿਲ ਤੇ ਨਾ ਲਾਇਆ ਕਰ ਸੱਜਣਾ , 
ਅਸੀਂ ਤਾਂ ਸਮੇਂ ਦੀ ਮਾਰ ਦੇ ਹਲਾਕੀ ਆ।

ਤੇਰੀ ਪ੍ਰੀਤ ਸੁਖ Preet sukh

Preet sukh

5 Love

140faa23b4f8be8380ad51c4999e8fb0

Preet sukh

ਇੰਨ੍ਹਾਂ ਅੱਖੀਆਂ ਦੇ ਵਿੱਚੋਂ ਨੀਰ ਸਦਾ ਵਹਿੰਦਾ ਰਹਿੰਦਾ ਏ,
ਹਰ ਕੋਈ ਮੇਰੀ ਜ਼ਿੰਦਗੀ ਵਿੱਚ ਆਉਂਦਾ ਜਾਂਦਾ ਕੁਝ ਨਾ ਕੁਝ ਕਹਿੰਦਾ ਰਹਿੰਦਾ ਏ,
ਪਤਾ ਨਹੀਂ ਕਿਉਂ ?
ਪਿਆਰ ਨੂੰ ਅੱਜ - ਕੱਲ੍ਹ ਲੋਕ ਬੇਵਫ਼ਾਈ ਕਹਿੰਦੇ ਨੇ ,
ਲੱਗਦਾ ਉਹਨਾਂ ਨੂੰ ਨਹੀਂ ਪਤਾ ਜੋ ਤੁਹਾਡਾ ਦਿਲੋਂ ਕਰਦੇ ਨੇ ਉਹ ਵੀ ਤਾਂ ਕਿੰਨਾ ਕੁਝ ਸਹਿੰਦੇ ਨੇ।

ਤੇਰੀ ਪ੍ਰੀਤ ਸੁੱਖ

7 Love

140faa23b4f8be8380ad51c4999e8fb0

Preet sukh

 Preet sukh

Preet sukh #nojotophoto

11 Love

140faa23b4f8be8380ad51c4999e8fb0

Preet sukh

ਤੂੰ ਪਰਾਇਆ ਕਰ ਗਿਆ tu prayea kar gya , avdi pihli jaan ji pyari nu ,
tere sir te uad de se , bs yaad hi krde aa hun us udari nu , 
naam tera jehan ch mere har pal rehnda , eni kcha c pyar apna , tod gya tdddak krke rbb vargi yaari nu...
preet sukh

13 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile