Nojoto: Largest Storytelling Platform
gurmanvirsa3118
  • 18Stories
  • 27Followers
  • 97Love
    0Views

Gurman Virsa

Research Scholar at Panjab University Chandigarh, in Department of Punjabi ( Literature )

  • Popular
  • Latest
  • Video
14db65fe139e74dabdfa8fb6b07c8d8d

Gurman Virsa

ਸਾਵਧਾਨ!

 ਚਾਂਦੀ ਦੇ ਵਰਕ ਵਾਲੀ ਮਠਿਆਈ ਖਾਣ ਨਾਲ ਫੁਲਵਾਇਰੀ ਦੀ ਬਿਮਾਰੀ ਦੀ ਸ਼ਿਕਾਇਤ ਹੁੰਦੀ ਹੈ

2 Love

14db65fe139e74dabdfa8fb6b07c8d8d

Gurman Virsa

#OpenPoetry ਨਿਮਾਣਿਆਂ ਦੇ ਮਾਣ 
ਨਿਤਾਣਿਆਂ ਦੇ ਤਾਣ
ਨਿਓਟਿਆਂ ਦੀ ਓਟ
14db65fe139e74dabdfa8fb6b07c8d8d

Gurman Virsa

ਛੱਲਾ ਅੰਬੀਆਂ ਕੱਚੀਆਂ
ਮੱਤਾਂ ਦੇ ਕੋਈ ਸੱਚੀਆਂ
ਲਾਈਏ ਲੇਖੇ ਜੋ ਬਚੀਆਂ
ਤੇਰੀਆਂ ਮੇਰੀਆਂ ਘੜੀਆਂ
ਵੇ ਗੱਲ ਸੁਣ ਛੱਲਿਆ
ਲੰਘ ਜਾਵਣ ਐਂ ਨਾ ਉਮਰਾਂ ਖਾਲੀ #punjabi #lovequotes #alone #love  #you #me #poetry #challa #ਛੱਲਾ
14db65fe139e74dabdfa8fb6b07c8d8d

Gurman Virsa

ਅੰਬ ਟਾਹਣੀ ਨਾਲੋਂ ਚੋ ਗਏ ਨੇ 

ਸੱਜਣਾਂ ਵਿਛੜਿਆਂ ਨੂੰ 

ਅੱਜ 40 ਦਿਨ ਹੋ ਗਏ ਨੇ #ਟੱਪੇ #quotes #punjabi

9 Love

14db65fe139e74dabdfa8fb6b07c8d8d

Gurman Virsa

#DearZindagi ਅੱਜ ਹਕੀਕਤ ਦਾ ਪਿਆਰ ਕੋਈ ਨਈਂ 
ਝੂਠ ਬਾਝੋਂ ਵਿਕਾਰ ਕੋਈ ਨਈਂ 

ਨੋਟ ਹੋਵਣ ਤੇ ਲੱਖ ਸਲਾਮਾਂ 
ਜੇਬ ਖਾਲੀ ਤੇ ਯਾਰ ਕੋਈ ਨਈਂ #punjabi
14db65fe139e74dabdfa8fb6b07c8d8d

Gurman Virsa

ਐਬ ਵੀ ਬਹੁਤ ਨੇ ਮੇਰੇ ਚ ਖੂਬੀਆਂ ਵੀ ਬਹੁਤ ਨੇ

ਲੱਭਣ ਵਾਲੇ ਤੂੰ ਸੋਚ ਲੈ ਕਿ ਤੈਨੂੰ ਕੀ ਚਾਹੀਦਾ #ਸ਼ਾਇਰੀ #ਪੰਜਾਬੀ

#ਸ਼ਾਇਰੀ #ਪੰਜਾਬੀ #शायरी

2 Love

14db65fe139e74dabdfa8fb6b07c8d8d

Gurman Virsa

ਦਿਲ ਦਰਿਆ ਸਮੁੰਦਰੋਂ ਡੂੰਘੇ 

ਕੌਣ ਦਿਲਾਂ ਦੀਆਂ ਜਾਣੇ #love #punjabi #hearttuching #heart #poetry #loveshayeri
14db65fe139e74dabdfa8fb6b07c8d8d

Gurman Virsa

ਰੋਟੀ 
ਖਾਦੀ ਏ ਕੇ ਨਾ 
ਕੱਲੀ 
ਮਾਂ 
ਪੁੱਛਦੀ #ਪੰਜਾਬੀ #maa #shayeri #punjabi

3 Love

14db65fe139e74dabdfa8fb6b07c8d8d

Gurman Virsa

#डर    डर है कि वो छोड ही ना दे मुझे 
चलो अच्छा है,  इस डर की वजह से 
मुहब्बत और भी वढ़ रही है उस कम्बखत से
                        ___गुरमन विरसा #hindishayeri #हिंदी #हिंदीशायरी #डर #शायरी #प्यार #मुहब्बत #इश्क #तनहा

hindishayeri हिंदी हिंदीशायरी डर शायरी प्यार मुहब्बत इश्क तनहा

5 Love

14db65fe139e74dabdfa8fb6b07c8d8d

Gurman Virsa

ਅੱਗ ਦਾ ਸਫਾ ਹੈ, 
ਉਸ ਉੱਤੇ ਮੈਂ ਫੁੱਲਾਂ ਦੀ ਸਤਰ ਹਾਂ 

ਉਹ ਬਹਿਸ ਕਰ ਰਹੇ ਨੇ, 
ਗ਼ਲਤ ਹਾਂ ਕਿ ਠੀਕ ਹਾਂ

                                ਪਾਤਰ #ਪੰਜਾਬੀ #shayeri #punjabipoetry #surjeetpatar #famouspoetry #famouspunjabi #quotes
loader
Home
Explore
Events
Notification
Profile