Nojoto: Largest Storytelling Platform
kitaabaeishq7131
  • 12Stories
  • 51Followers
  • 132Love
    0Views

kitaab_ae_ishq

writter

  • Popular
  • Latest
  • Video
1df12d559003ed7b5d25e729774a4f08

kitaab_ae_ishq

ਹੋ ਨਰਕਾਂ ਤੋ ਮਾੜੀ ਹੋਈ ਪਈ ਆ ਜਿੰਦਗੀ 
ਉਡੀਕ ਮੌਤ ਦੀ ਆ ਉਹ ਵੀ ਨਹੀਉਂ ਮਿਲਦੀ ।
ਇਕ ਪੈਸੇ ਵੱਲੋਂ ਤੰਗ ਦੂਜਾ ਦੀਦਾਰ ਤੇਰੇ ਨਹੀਉਂ ਹੁੰਦੇ
ਬੱਸ ਫੋਟੋ ਵੇਖ ਤੇਰੀ ਦਿੱਲ ਨੂੰ ਬਹਿਲਾ ਲੈਣੇ ਆ।
ਫੋਨ ਉਤੇ ਹੋ ਜੇ ਗੱਲ ਖੁਸ਼ ਹੋ ਜਾਂਦਾ ਦਿੱਲ 
ਜੇ ਬਾਲਾ ਆਵੇ ਚੇਤਾ ਤੇਰੇ ਦਿਤੇ ਛੱਲੇ ਨੂੰ ਗੱਲ ਲਾ ਲੈਣੇ ਆ। 30 likes then i will make these lyrics  voice clip

30 likes then i will make these lyrics voice clip

6 Love

1df12d559003ed7b5d25e729774a4f08

kitaab_ae_ishq

ਗੱਲ ਦਿੱਲ ਤੇ ਨਾ ਲਾਈ ਸਜਣਾ ।
ਭੇਦ ਅੱਜ ਸਾਰਾ ਤੇਰੇ ਅਖਾਂ ਅੱਗੇ  ਕਰੋ।
ਨੀ ਜਿਨ੍ਹਾਂ ਚਿਰ ਅੰਨ ਪਾਣੀ ਲਿਖੀਆ ਉਸ ਰੱਬ ਮੇਰਾ 
ਨੀ ਬੱਸ ਉਹਨਾਂ ਚਿਰ ਤੈਨੂੰ ਪਿਆਰ ਕਰੋ। #must like

#must like

3 Love

1df12d559003ed7b5d25e729774a4f08

kitaab_ae_ishq

maut sahmne hai ....
kya khoob nazara hai....
bigii palko par....
naam tumara hai.....

ustaad babbu maan #brokenheart #babbumaan #truewords
1df12d559003ed7b5d25e729774a4f08

kitaab_ae_ishq

#face #turelove #dont exists

497 Views

1df12d559003ed7b5d25e729774a4f08

kitaab_ae_ishq

ਅਸੀਂ ਦੁੱਖ ਲੁਕਾ ਛੱਡੇ ਆ ਸਜਣਾ।
ਨਾ ਅਜੇ ਤੱਕ ਕਿਸੇ ਨੂੰ ਵੀ ਦਿਖੇ ਆ।
ਸ਼ੌਕ ਪੂਰਾ ਕਰਨ ਲਈ ਨਹੀ ਲਿਖੀ ਦਾ ਸਜਣਾ।
ਬੋਲ ਕੱਲੇ ਕੱਲੇ ਟੁੱਟੇ ਦਿੱਲੋ ਲਿਖੇ ਆ।. ... #brokenheart
1df12d559003ed7b5d25e729774a4f08

kitaab_ae_ishq

#world

45 Views

1df12d559003ed7b5d25e729774a4f08

kitaab_ae_ishq

ਇਥੇ ਫਾਈਦਾ ਨੀ ਕਿਸੇ ਦੇ ਹੱਕ ਵਿੱਚ ਖੜੇ ਦਾ,
ਕੋਈ ਮੁੱਲ ਨੀ ਪਾਉਂਦਾ ਕਿਸੇ ਪਿਛੇ ਲੜੇ ਦਾ।
ਮਤਲਬੀ ਹੋਈ ਪਈ ਆ ਜੀ ਸਾਰੀ ਦੁਨੀਆਂ,
ਪੈਰ ਪੈਰ ਚ ਪਿਆ ਧੋਖਾ ਟਿਕੀਆਂ ।
ਪਿਆਰ ਤੇ ਸੱਚ ਦੀ ਤਾ ਗੱਲ ਹੀ ਨਾ ਕਰੋ ਵਿਰੇ,
ਇਥੇ ਤਾ ਰੱਬ ਵੀ ਪਿਆ ਨੋਟਾ ਪਿਛੇ ਵਿਕੀਆ। #god #selldown part 1
#poetry #poem #poet #poetsofinstagram #writersofinstagram #writing #poetsofig #writer #poetrycommunity #poems #wordporn #writersofig #words #spilledink #instapoet #typewriter #prose #poets #creativewriting #instapoem #writers #write #writerscommunity #instapoetry #writingcommunity #spokenword #poetryisnotdead #igpoets
1df12d559003ed7b5d25e729774a4f08

kitaab_ae_ishq

ਜੱਦ ਮਾਂਵਾਂ ਰੁੱਸ ਜਾਂਦੀਆ ਨੇ
ਤਾ ਰੱਬ ਵੀ ਮੁੰਹ ਮੋੜ ਲੈਂਦਾ ਏ #truth #pinquotes #advicequotes #reality #quoteoftheday #quotes #quote #quotesdaily #quotestoliveby #twelveskip #instadaily #reminder #instaquote #lifeiswhatyoumakeit #staystrong #igers
1df12d559003ed7b5d25e729774a4f08

kitaab_ae_ishq

ਸਾਨੂੰ ਇਸ਼ਕ ਕਰਨ ਦਾ ਵੱਲ ਨੀ ਆਇਆ।
ਤੇ ਜਿਸ ਰੋਜ ਉਹ ਸਾਡੀ ਹੋਜੇ 
ਏਸਾ ਕੱਲ੍ਹ ਨੀ ਆਇਆ । #punjabi 
#poetry #broken
1df12d559003ed7b5d25e729774a4f08

kitaab_ae_ishq

ਉਨੀ ਵਾਰ  ਰੱਬ ਵੀ ਰੋਵੇ ਗਾ।
ਨੀ ਜਿਨ੍ਹੇ ਵਾਰ ਤੂੰ ਦਿੱਲ ਸਾਡਾ ਤੋੜੇ ਗੀ। #just #love #punjabi #punjabiquotes  #quotes #brokenheart
loader
Home
Explore
Events
Notification
Profile