Nojoto: Largest Storytelling Platform
powerhousem9912
  • 114Stories
  • 8Followers
  • 977Love
    0Views

Punjab Singh

  • Popular
  • Latest
  • Repost
  • Video
263b38e3089ba562fdb0c0e5ade2ad49

Punjab Singh

ਨਸ਼ਿਆ ਤੇ ਕਨੇਡਾ ਨੇ ਜਵਾਨੀ ਖਾ ਲਈ
ਤੇ ਲੀਡਰਾਂ ਨੇ ਖਾ ਲਿਆ ਪੰਜਾਬ 
ਮੇਰੇ ਪਿੰਡਾਂ ਸ਼ਹਿਰਾਂ ਦਾ ਹਾਲ ਉਹੀ ਰਿਹਾ 
ਬਦਲਦੇ ਰਹਿ ਭਾਵੇਂ ਕੁਰਸੀਆਂ ਵਾਲੇ ਸਾਬ
                                                ਪੰਜਾਬ






























.

©Punjab Singh #selflove

6 Love

263b38e3089ba562fdb0c0e5ade2ad49

Punjab Singh

ਵਿਹਲਾ ਤੇ ਬੇਫਿਕਰ ਜਿਆ 
ਦਿਲ ਚ ਲੱਗੀ ਪਰੇਸ਼ਾਨੀ ਏ
ਜੋ ਜਿੰਦਗੀ ਨੂੰ ਜੋੜਕੇ ਰੱਖਦੀ 
ਸਾਡੀ ਟੁੱਟ ਗਈ ਉਹ ਗਾਨੀ ਏ
ਲੋਕਾਂ ਨੇ ਬਸ ਬਾਹਰੋਂ ਪੜੁਿਆ 
ਕਦੇ ਦਿਲ ਦਾ ਵਰਕਾ ਖੋਲਿਆ ਈ ਨਹੀਂ 
ਜਦ ਕਿਤੇ ਨਾ ਮੈਨੂੰ ਸੁਣਨ ਵਾਲਾ ਦਿਖਿਆ 
ਫਿਰ ਮੈਂ ਵੀ ਕਦੇ ਬੋਲਿਆ ਈ ਨਹੀਂ
                                          ਪੰਜਾਬ




























.

©Punjab Singh #NAPOWRIMO
263b38e3089ba562fdb0c0e5ade2ad49

Punjab Singh

ਕਿਹੜਾ ਫੁੱਲ ਕਿਹੜੀ ਮਠਿਆਈ ਕਿੰਨਾ ਪੈਸਾ ਚੜਾਵਾ 
ਕਿ ਜੋ ਪਿੱਛੇ ਹੋ ਗਿਆ ਉਹ ਸਭ ਨਾ ਹੁੰਦਾ 
ਜੇ ਮੈਂ ਗਲਤੀਆਂ ਨਾ ਕਰਾਂ ਮੈਂ ਇਨਸਾਨ ਨਹੀਂ 
ਜੇ ਉਹ ਮਾਫ਼ ਨਾ ਕਰਦਾ ਉਹ ਰੱਬ ਨਾ ਹੁੰਦਾ
                              insta - Punjab Singh
                                    


























।

©Punjab Singh #selflove

9 Love

263b38e3089ba562fdb0c0e5ade2ad49

Punjab Singh

ਕੁਛ ਗਲਤੀਆਂ ਹੋ ਜਾਂਦੀਆਂ ਨੇ ਮੇਰੇ ਤੋਂ
ਮੈਂ ਕਈ ਵਾਰ ਬਹੁਤ ਜ਼ਿਆਦਾ ਵੀ ਬੋਲ ਜਾਨਾਂ
ਮੈਂਨੂੰ ਮਾਫ ਕਰ ਦਿਆ ਕਰ
ਜਿੰਨਾ ਨੂੰ ਮੈਂ ਮੋਤੀਆਂ ਤੋਂ ਵੀ ਮਹਿੰਗੇ ਮੰਨਦਾ
ਕਈ ਵਾਰ ਉਹ ਹੰਝੂ ਖੁਦ ਹੀ ਰੋਲ ਜਾਨਾਂ 
ਮੈਂਨੂੰ ਮਾਫ ਕਰ ਦਿਆ ਕਰ
ਖਿਝ ਜਾਨਾ ਕਲਪ ਜਾਨਾ 
ਜਦ ਸਹੀ ਹੁੰਦਿਆਂ ਵੀ ਬਸ ਸਮਝਾ ਨਹੀਂ ਪਾਉਦਾਂ 
ਮੈਂਨੂੰ ਮਾਫ ਕਰ ਦਿਆ ਕਰ
ਤੂੰ ਵੀ ਜਾਨ ਦੀ ਪਿਆਰ ਕਿੰਨਾ ਤੇਰੇ ਲਈ 
ਬਸ ਹਰ ਰੋਜ਼ ਜਤਾ ਨਹੀਂ ਪਾਉਦਾਂ 
ਮੈਂਨੂੰ ਮਾਫ ਕਰ ਦਿਆ ਕਰ
                                       insta - Punjab singh






















.

©Punjab Singh #dryleaf

9 Love

263b38e3089ba562fdb0c0e5ade2ad49

Punjab Singh

Insta - Punjab Singh...


























.

©Punjab Singh

9 Love

263b38e3089ba562fdb0c0e5ade2ad49

Punjab Singh

#MessageOfTheDay ਜਰੂਰਤ ਸਭ ਕੁਝ ਸਿਖਾ ਦਿੰਦੀ

    ਮੰਗਣਾ ਵੀ  🙇        
            
                ਸਬਕ ਵੀ  🧐                     





@__khaas___gallan_









.

©Punjab Singh #Messageoftheday
263b38e3089ba562fdb0c0e5ade2ad49

Punjab Singh

ਕਿਤਨੀ ਖੂਬਸੂਰਤੀ ਸੇ ਪੇਸ਼ ਕਿਯਾ ਥਾ ਤੁੁਮਕੋ ਖੁਦਾ ਨੇ
ਅੋਰ ਤੁਮ ਧੋਖੇ ਕਮਾਕਰ ਬਦਨਾਮ ਹੋਨੇ ਲਗੀ
                 ਪੰਜਾਬ










 ।

©Punjab Singh #Love

10 Love

263b38e3089ba562fdb0c0e5ade2ad49

Punjab Singh

ਫਿਕਰਾਂ ਚ ਲੰਘੀ ਜਾ ਰਹੀ ਆ ਜਿੰਦਗੀ 
ਕਦੇ ਪਿੱਛੇ ਰਹਿ ਗਈਆਂ ਯਾਦਾਂ ਦੀ ਫਿਕਰ 
ਕਦੇ ਆਉਣ ਵਾਲੇ ਸਮੇਂ ਦੀ ਫਿਕਰ

              ਪੰਜਾਬ

















।

©Punjab Singh #InternationalTeaDay
263b38e3089ba562fdb0c0e5ade2ad49

Punjab Singh

ਕਿ ਫਿਰ ਉਹਨੂੰ ਬਲਾਉਣ ਦਾ ਕੋਈ ਮਾਇਨਾ ਨਹੀਂ ਰਹਿੰਦਾ
ਜਿਹਨੂੰ ਤੁਹਾਡੇ ਬਲਾਉਣ ਤੇ ਕੋਈ ਖੁਸ਼ੀ ਨਹੀਂ ਹੁੰਦੀ


ਇਹੋ ਜਿਹੇ ਕੋਲੋਂ ਹੱਸ ਕੇ ਲੰਘ ਜਾਣਾ 
ਜਿਆਦਾ ਬਿਹਤਰ ਹੁੰਦਾ





























।

©Punjab Singh #InternationalTeaDay
263b38e3089ba562fdb0c0e5ade2ad49

Punjab Singh

ਜਿੱਥੇ ਲਾਈਏ ਸੱਜਣਾਂ ਉੱਥੇ ਫਿਰ ਕਮੀਆਂ ਨਹੀਂ ਗਿਣਾਈ ਦੀਆਂ
ਸੁਨਣ ਵਾਲੇ ਦੇ ਦਿਲ ਚ ਬੇਤਾਬੀ ਨਹੀਂ 
ਫਿਰ ਉਹਨੂੰ ਬਹੁਤੀਆਂ ਗੱਲਾਂ ਨਹੀਂ ਸੁਣਾਈ ਦੀਆਂ

                           ਪੰਜਾਬ

















।

©Punjab Singh #vacation

9 Love

loader
Home
Explore
Events
Notification
Profile