Nojoto: Largest Storytelling Platform
nojotouser6428746954
  • 1.8KStories
  • 1.6KFollowers
  • 21.3KLove
    3.3KViews

Deep Dhaliwal Moga

  • Popular
  • Latest
  • Video
2a9e2e4c4fc9142d275c3888584f591a

Deep Dhaliwal Moga

ਦੋਗਲਿਆਂ ਦੇ ਸਾਥ ਨਾਲੋਂ ਬੰਦਾ ਇੱਕਲਾ ਚੰਗਾ,
ਕੀ ਲੈਣਾ ਮਹਿੰਗੀਆਂ ਮੁੰਦਰੀਆਂ ਤੋਂ,
ਆਪਣੇ ਹੱਕ ਦਾ ਇੱਕ ਛੱਲਾ ਚੰਗਾ..ਦੀਪ

©Deep Dhaliwal Moga #Preying
2a9e2e4c4fc9142d275c3888584f591a

Deep Dhaliwal Moga

ਭਾਵੇਂ ਮੈਂ ਲੱਖ ਮਾੜਾ,
ਤੂੰ ਦੱਸ ਤੇਰਾ ਕਦੇ ਮਾੜਾ ਕੀਤਾ ਸੀ..ਦੀਪ

©Deep Dhaliwal Moga #oddone
2a9e2e4c4fc9142d275c3888584f591a

Deep Dhaliwal Moga

ਕੰਮ ਥੁੱਕ ਕੇ ਚੱਟਣਾ ਲੀਰਾਂ ਦਾ,
ਆਪਾਂ ਬੋਲੇ ਬੋਲ ਪੁਗਾਈ ਦੇ,
ਉਹ ਗੱਲ ਪੱਲੇ ਬੰਨ ਕੇ ਰੱਖ ਸੱਜਣਾ,
ਪੈਸੇ ਪਿੱਛੇ ਨੀ ਯਾਰ ਵਟਾਈ ਦੇ..ਦੀਪ

©Deep Dhaliwal Moga #longdrive
2a9e2e4c4fc9142d275c3888584f591a

Deep Dhaliwal Moga

ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਚੱਲਦਾ ਦਿਲਾਂ,
ਐਵੇਂ ਨਾ ਕਿਸੇ ਤੇ ਭਰੋਸਾ ਕਰਿਆਂ ਕਰ ਦਿਲਾਂ,
ਇੱਥੇ ਨਿਕਾਬ ਪਿੱਛੇ ਚਿਹਰੇ ਹੋਰ ਹੁੰਦੇ ਨੇ ਦਿਲਾਂ..ਦੀਪ

©Deep Dhaliwal Moga #Preying
2a9e2e4c4fc9142d275c3888584f591a

Deep Dhaliwal Moga

ਜਿਹੜਾ ਇਨਸਾਨ ਦਿਲ ਦਾ ਸੱਚਾ ਹੁੰਦਾ,
ਉਹ ਇੱਕਲਾ ਬੈਠਕੇ ਜ਼ਰੂਰ ਸੋਚਦਾ,
ਕਿ ਮੈਂ ਉਸ ਦਾ ਕਿੰਨਾ ਸਾਥ ਦਿੱਤਾ,
ਪਰ ਉਸ ਨੇ ਕਦਰ ਨਾ ਜਾਣੀ..ਦੀਪ

©Deep Dhaliwal Moga #samay
2a9e2e4c4fc9142d275c3888584f591a

Deep Dhaliwal Moga

ਉਹਨਾਂ ਲੋਕਾਂ ਤੋ ਦੂਰੀਆ ਹੀ ਠੀਕ ਨੇ,
ਜਿਨ੍ਹਾਂ ਨੇ ਨਜ਼ਦੀਕੀਆਂ ਦੀ ਕਦਰ ਨਹੀਂ ਕੀਤੀ..ਦੀਪ

©Deep Dhaliwal Moga #dhoop
2a9e2e4c4fc9142d275c3888584f591a

Deep Dhaliwal Moga

ਮੈਂ ਗਿਣੇ ਨਹੀਂ ਕਦੇ,
ਪਰ ਮਤਲਬੀ ਕਈ ਆਏ ਤੇ ਕਈ ਗਏ..ਦੀਪ

©Deep Dhaliwal Moga #writer
2a9e2e4c4fc9142d275c3888584f591a

Deep Dhaliwal Moga

Blue Moon ਸਾਂਵਲੇ ਰੰਗ ਨਾਲ ਇਸ਼ਕ ਲਾਜ਼ਮੀ ਆ,
ਫਿਰ ਭਾਵੇਂ ਤੇਰਾ ਹੋਵੇ ਜਾਂ ਚਾਹ ਦਾ..ਦੀਪ

©Deep Dhaliwal Moga #bluemoon
2a9e2e4c4fc9142d275c3888584f591a

Deep Dhaliwal Moga

ਉਸਤਾਦ ਖੇਡਣ ਦਾ ਸ਼ੌਂਕ ਤਾਂ ਅਸੀਂ ਵੀ ਰਖਦੇ ਆ
ਪਰ ਕਿਸੇ ਦੇ ਦਿਲ ਨਾਲ ਨੀ ਖੇਡੇ..ਦੀਪ

©Deep Dhaliwal Moga #Fire
2a9e2e4c4fc9142d275c3888584f591a

Deep Dhaliwal Moga

ਦੋ ਰੂਹਾਂ ਦਾ ਪਿਆਰ ਵੇ ਰੱਬਾ,
ਕਦੇ ਦੋਹਾ ਵਿਚਾਲੇ ਪਵੇ ਨਾ ਖਾਰ ਵੇ ਰੱਬਾ,
ਰੱਖੀ ਦੋ ਰੂਹਾਂ ਨੂੰ ਜੋੜ ਕੇ,
ਬੜਾ ਔਖਾ ਮਿਲਦਾ ਪਿਆਰ ਵੇ ਰੱਬਾ..ਦੀਪ

©Deep Dhaliwal Moga #Time
loader
Home
Explore
Events
Notification
Profile