ਦੀਪ ਧਾਲੀਵਾਲ

ਦੀਪ ਧਾਲੀਵਾਲ Lives in Moga, Punjab, India

mail id - deep5peeri@gmail.com my whatsapp num...9878240261 Instagram id - deep.dhaliwal.7503

  • Popular Stories
  • Latest Stories

"ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ...ਦੀਪ"

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ...ਦੀਪ

@Ãrsh Rajput @sraj @Pŕiñçè Shéikhùpüŕià @rayat nawanshahr wala @monika katha

28 Love
1 Share

"ਮੁਸ਼ਕਿਲ ਇਹ ਨਈ ਕਿ ਤੇਰੇ ਬਿੰਨਾ ਦਿਲ ਨਈ ਲਗਦਾ..ਮੁਸ਼ਕਿਲ ਇਹ ਹੈ ਕਿ ਤੇਰੇ ਬਿੰਨਾ ਕਿਤੇ ਹੋਰ ਦਿਲ ਨਈ ਲਗਦਾ.. ਦੀਪ"

ਮੁਸ਼ਕਿਲ ਇਹ ਨਈ ਕਿ ਤੇਰੇ ਬਿੰਨਾ ਦਿਲ ਨਈ ਲਗਦਾ..ਮੁਸ਼ਕਿਲ ਇਹ ਹੈ ਕਿ ਤੇਰੇ ਬਿੰਨਾ ਕਿਤੇ ਹੋਰ ਦਿਲ ਨਈ ਲਗਦਾ.. ਦੀਪ

@Gurtej 22 @Deep Sandhu @Lakhveer Singh J Singh 'ਝੱਲੀ' @BALJIT❤🇲​🇦​🇭​🇱​🇦​

23 Love
2 Share

""ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ, ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ""

"ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ"

 

22 Love

"ਟੁੱਟਿਆ ਯਕੀਨ ? ਦੂਜੀ ✌ ਬਾਰ ਨੀ ਕਰਾਂਗੇ ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼ ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ... ਦੀਪ"

ਟੁੱਟਿਆ ਯਕੀਨ ? ਦੂਜੀ ✌ ਬਾਰ ਨੀ  ਕਰਾਂਗੇ
ਹੁਣ ਪਹਿਲਾਂ ਵਾਂਗੂ  ਤੇਰਾ ਇੰਤਜਾਰ ਨੀ  ਕਰਾਂਗੇ 
ਜਾ ਯਾਰਾ ਤੇਰੀਆ ਚਲਾਕੀਆ  ਨੇ ਮਾਫ਼ 
ਪਰ ਮੁੜਕੇ ਤੇਰਾ ਇਤਬਾਰ  ਨਹੀ ਕਰਾਂਗੇ... ਦੀਪ

@Aadarsha singh @Guri @BALJIT❤🇲​🇦​🇭​🇱​🇦​ J Singh 'ਝੱਲੀ' @Deep Sandhu

22 Love

"ਕਿਸੇ ਦੇ ਹਲਾਤਾਂ ਤੇ ਹੱਸਣਾ, ਕੋਈ ਜਰੂਰੀ ਨਹੀਂ ਹੁੰਦਾ, ਕਿਉਂਕਿ ਜਿੰਦਗੀ 'ਚ ਹੱਸਣ ਦੇ, ਮੌਕੇ ਸੱਚੀਂ ਹੋਰ ਬਹੁਤ ਹੁੰਦੇ ਨੇ.. ਦੀਪ"

ਕਿਸੇ ਦੇ ਹਲਾਤਾਂ ਤੇ ਹੱਸਣਾ, 
ਕੋਈ ਜਰੂਰੀ ਨਹੀਂ ਹੁੰਦਾ,
ਕਿਉਂਕਿ ਜਿੰਦਗੀ 'ਚ ਹੱਸਣ ਦੇ,
ਮੌਕੇ ਸੱਚੀਂ ਹੋਰ ਬਹੁਤ ਹੁੰਦੇ ਨੇ.. ਦੀਪ

ਜ਼ਿੰਦਗੀ @Pŕiñçè Shéikhùpüŕià @Gurtej 22 @vicky_20+9E @Kamal walia J Singh 'ਝੱਲੀ'

22 Love
1 Share