Nojoto: Largest Storytelling Platform
myrjh1706107987464
  • 40Stories
  • 31Followers
  • 393Love
    0Views

@official_mkay_ranjha

*Lyricist*

  • Popular
  • Latest
  • Video
2ed60615d516d39c05ccc02228c2e180

@official_mkay_ranjha

ਤੂੰ ਚਲਾਕ ਐਂ 
ਤੇ 
ਚਲਾਕ ਹੀ ਰਹਿਣਾ ,

ਤੈਨੂੰ ਮੇਰੇ ਵਰਗਾ 
Set 
ਨਹੀਂ ਬਹਿਣਾ !! 

@official_mkay_ranjha #mkayranjha #true #words #for #life
2ed60615d516d39c05ccc02228c2e180

@official_mkay_ranjha

हम से वफ़ा की 
बात मत करो 
साहब !!

कौन कितने पानी 
में है ....

हम सब 
जानते हैं !

@official_mkay_ranjha #mkayranjha #truewords #status #Hindi #hindi_shayari #hindi_poetry 
#CalmingNature
2ed60615d516d39c05ccc02228c2e180

@official_mkay_ranjha

ਮਾੜੀ ਮੋਟੀ ਚੋਟੀਆਂ ਤੋਂ 
ਡਰਦੇ ਨਹੀਂ 

ਹਜੇ ਵੇਖੀ ਜਾ ਤੂੰ 
ਕਿਵੇਂ ਨੇ ਪਹਾੜ ਚੜਨੇ !

#Bebe_bapu #bebebapu #aim #vinaysharma #mkayranjha #urbanking #punjabi #Song #love #music #staytuned
2ed60615d516d39c05ccc02228c2e180

@official_mkay_ranjha

ਬੇਬੇ ਬਾਪੂ ਗੀਤ ....
ਸਿਰਫ਼ ਇੱਕ ਗੀਤ ਹੀ ਨਹੀਂ 

ਇਕ Aim ,ਇੱਕ ਫਰਜ਼ ਹੈ 
ਜੋ ਕਿ ਹਰ ਇਨਸਾਨ ਦੀ 

ਜਿੰਦਗੀ ਦੇ ਵਿੱਚ ਆਪਣੇ 
ਬੇਬੇ ਬਾਪੂ ਦੇ 
ਪ੍ਰਤੀ ਹੁੰਦਾ ! #mkayranjha
2ed60615d516d39c05ccc02228c2e180

@official_mkay_ranjha

ਸਾਰੀ ਉਮਰ ਨਹੀ ਜਿਹਦਾ ਅਸੀਂ ਦੇ ਸਕਦੇ ,
ਲੱਖਾਂ ਹੀ ਜਿਹਨਾਂ ਦੇ ਅਹਿਸਾਨ ਹੁੰਦੇ ਨੇ !
ਬੇਬੇ ਬਾਪੂ ਵਰਗਾ ਨਹੀਂ ਕੋਈ ਦੁਨੀਆਂ ਤੇ 
ਇਹੀ ਸਾਡੀ ਸ਼ਾਨ ਤੇ 
ਇਹੀ ਸਾਡਾ ਮਾਣ ਹੁੰਦੇ ਨੇ 
ਇਹੀ ਸਾਡਾ ਮਾਣ ਹੁੰਦੇ ਨੇ !
@official_mkay_ranjha 

#Bebe_bapu .... #Bebe_Bapu❤️ #mkayranjha 
#aim #ComingSoon #vinaysharma 
#urbanking
2ed60615d516d39c05ccc02228c2e180

@official_mkay_ranjha

ਜੇ ਦਿਮਾਗ ਸਾਰਿਆਂ 
ਕੋਲ ਹੈਗਾ, 

ਤੇ ਫੇਰ 
ਦਿਲ ਕਿਉਂ ਨਹੀਂ?? 
@official_mkay_ranjha #brain #heart #related #punjabistatus #punjabiquote
2ed60615d516d39c05ccc02228c2e180

@official_mkay_ranjha

ਸੱਪ ਵੀ ਆ ਹੁਣ 
ਸੋਚ ਸੋਚ ਹੱਸਦੇ, 

ਸਾਡੇ ਨਾਲੋਂ ਵੱਧ 
ਜਹਿਰ 
ਬੰਦੇ ਕੋਲ ਆ ! 
@official_mkay_ranjha #2lineshayari #lifeexperience
#punjabi
2ed60615d516d39c05ccc02228c2e180

@official_mkay_ranjha

( ਜੇ ਤੂੰ ਪਿਆਰ ਕੀਤਾ ਹੁੰਦਾ ! )

ਜੇ ਤੂੰ ਪਿਆਰ ਕੀਤਾ ਹੁੰਦਾ 
ਤੂੰ ਵੀ ਅੱਗ ਵਿੱਚ ਤਰਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਤੂੰ ਵੀ ਅੱਖਾਂ ਵਿਚੋਂ ਪੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਗੁੱਸਾ ਨੱਕ ਤੇ ਨਹੀਂ ਚੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਇੱਕੋ ਗੱਲ ਤੇ ਨਹੀਂ ਅੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਮੇਰੇ ਨਾਲ ਅੱਜ ਖੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਠੰਡ ਵਿੱਚ ਵੀ ਸੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਅੱਖਾਂ ਖੁੱਲ੍ਹੀਆਂ ਚ ਮਰਨਾ ਸੀ 
ਅੱਖਾਂ ਖੁੱਲ੍ਹੀਆਂ ਚ ਮਰਨਾ ਸੀ !!
@official_mkay_ranjha  #punjabi #Quotes #true #word 
#Life #experience
2ed60615d516d39c05ccc02228c2e180

@official_mkay_ranjha

( ਜੇ ਤੂੰ ਪਿਆਰ ਕੀਤਾ ਹੁੰਦਾ ! )

ਜੇ ਤੂੰ ਪਿਆਰ ਕੀਤਾ ਹੁੰਦਾ 
ਤੂੰ ਵੀ ਅੱਗ ਵਿੱਚ ਤਰਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਤੂੰ ਵੀ ਅੱਖਾਂ ਵਿਚੋਂ ਪੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਗੁੱਸਾ ਨੱਕ ਤੇ ਨਹੀਂ ਚੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਇੱਕੋ ਗੱਲ ਤੇ ਨਹੀਂ ਅੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਮੇਰੇ ਨਾਲ ਅੱਜ ਖੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਠੰਡ ਵਿੱਚ ਵੀ ਸੜਣਾ ਸੀ ,
ਜੇ ਤੂੰ ਪਿਆਰ ਕੀਤਾ ਹੁੰਦਾ 
ਅੱਖਾਂ ਖੁੱਲ੍ਹੀਆਂ ਚ ਮਰਨਾ ਸੀ 
ਅੱਖਾਂ ਖੁੱਲ੍ਹੀਆਂ ਚ ਮਰਨਾ ਸੀ !!
@official_mkay_ranjha #punjabi #Quotes #true #word 
#Life #experience
2ed60615d516d39c05ccc02228c2e180

@official_mkay_ranjha

नफ़रत का बाज़ार ना बन 
फूल खिला तलवार ना बन, #2lineshayari #drrahatindori 
#hindi #words
loader
Home
Explore
Events
Notification
Profile