Nojoto: Largest Storytelling Platform
sukhpandher4205
  • 311Stories
  • 688Followers
  • 5.4KLove
    1.2LacViews

sukhvir Kaur

ਅਗਲੇ ਜਨਮ ਦੇ ਵਾਅਦੇ ਕਰਦੇ ਆਪਾ ਇਸ ਜਨਮ ਚ ਵਿਛੜੇ ਆ

  • Popular
  • Latest
  • Repost
  • Video
2ef3313082c76443095041fca268541a

sukhvir Kaur

2ef3313082c76443095041fca268541a

sukhvir Kaur

ਹੋਵੇ ਨਹਿਰ ਦਾ ਕਿਨਾਰਾ 
ਜੋ ਲੱਗੇ ਬੜਾ ਪਿਆਰਾ
ਹੋਵੇ ਤੇਰਾ ਸਾਥ
ਮੈਂ ਭੁੱਲ ਜਾਵਾਂ ਜੱਗ ਸਾਰਾ

©sukhvir Kaur
  #Wochaand
2ef3313082c76443095041fca268541a

sukhvir Kaur

....................

©sukhvir Kaur
2ef3313082c76443095041fca268541a

sukhvir Kaur

ਸਾਡਾ ਹਾਲ 
ਨਾ ਤੂੰ ਜਾਣਿਆਂ
ਜਾਕੇ ਪੁਛੀ 
ਪੰਜ ਦਰਿਆ ਦਿਆ ਪਾਣੀਆਂ
ਕਿੰਝ ਪਾਉਂਦੇ ਨੇ ਲੋਕੀਂ 
ਅੱਜ ਵੀ ਕਹਾਣੀਆਂ

ਸਿਰ ਲੈਂਦੇ ਤੇ ਕਿੰਝ ਸੀ
ਖੁਸ਼ੀਆਂ ਮਨਾਉਣੀਆਂ 
ਹਰ ਹਾਲ ਚ' ਵੀ
ਸਭ ਦੇ ਭਲੇ ਲਈ 
ਅਰਦਾਸਾਂ ਕਰਵਾਉਣੀਆਂ 

ਜਾ ਤੂੰ ਤੇ ਭੁੱਲ ਗਿਆ 
ਇਹ ਸਿੱਖ ਦੇ ਗੁਰੂ ਦੀ 
ਪ੍ਰੀਤ ਦੀਆਂ 
ਕਹਾਣੀਆਂ

©sukhvir Kaur
  #Barsaat #ਪੰਜਾਬੀ

#Barsaat #ਪੰਜਾਬੀ #ਸ਼ਾਇਰੀ

193 Views

2ef3313082c76443095041fca268541a

sukhvir Kaur

0 Bookings

2ef3313082c76443095041fca268541a

sukhvir Kaur

133 Views

2ef3313082c76443095041fca268541a

sukhvir Kaur

ਅੱਜ ਫਿਰ ਬਾਂਦਰ ਉਦਾਸ ਸੀ
ਕਿਉਂਕਿ ਖਾਣ ਲਈ ਨਾ ਕੁਝ ਪਾਸ ਸੀ
ਆਉਂਦੇ ਜਾਂਦੇ ਲੋਕਾਂ ਵੱਲ ਇੰਝ ਤੱਕਦੇ 
ਜਿਵੇਂ ਓਹੀ ਆਖਰੀ ਆਸ ਸੀ

ਇੰਝ ਬਾਦਰਾਂ ਦੇ ਅੰਦਰ ਫੈਲ ਗਈ ਬਗਾਵਤ ਸੀ
ਹਰ ਰਾਹਗੀਰ ਨੂੰ ਫੜਕੇ ਖਿੱਚਣਾ ਚਾਹਤ ਸੀ
ਆਪਣੀ ਭੁੱਖ ਮਿਟਾਉਣ ਵਾਸਤੇ 
ਓਹ ਪੈਂਦਾ ਕਰ ਰਹੇ ਮਨੁੱਖ ਲਈ ਇਕ ਆਫਤ ਸੀ

ਇਹ ਕੋਈ ਕਵਿਤਾ ਤਾਂ ਨਹੀਂ ਹੈ ਪਰ ਸੱਚਾਈ ਹੈ ਜਿਹੜੇ ਇਹ ਬਾਂਦਰਾ ਦਰਵੇਸ਼ ਜੰਗਲਾਂ ਵਿਚ ਫਲ ਪੱਤੇ ਖਾਕੇ ਗੁਜਾਰਾ ਕਰਦੇ ਸੀ ਅਸੀਂ ਇਹਨਾਂ ਨੂੰ ਰੋਟੀ, ਬਰੈਡ, ਕੇਲੇ, ਤੇ ਹੋਰ ਪਤਾ ਨਹੀਂ ਕੀ ਕੀ ਖਾਣ ਤੇ ਲਗਾਅ ਲਿਆ ਐ। ਜੋ ਸਾਡੇ ਸਾਹਮਣੇ ਇਕ ਚੁਣੌਤੀ ਬਣਕੇ ਖੜੇ ਹੋ ਗਏ ਹਨ ਕਿਉਂਕਿ ਹੁਣ ਜਦ ਇਹਨਾਂ ਨੂੰ ਆਪਣੀ ਪਸੰਦ ਦਾ ਖਾਣਾ ਨਹੀਂ ਮਿਲਦਾ ਤਾਂ ਇਹ ਜਾਨਲੇਵਾ ਹਮਲਾ ਵੀ ਕਰਦੇ ਹਨ। ਅਸੀਂ ਖੁਦ ਈ ਇਹਨਾਂ ਨੂੰ ਜੰਗਲਾਂ ਵਿਚੋਂ ਕੱਢਕੇ ਸ਼ਹਿਰਾਂ ਅੰਦਰ ਲੈ ਆਏ ਹਾਂ ਆਉਣ ਵਾਲੇ ਸਮੇਂ ਚ ਅਸੀਂ ਆਪ ਘਰਾਂ ਦੇ ਅੰਦਰ ਬੰਦ ਹੋ ਜਾਵਾਂਗੇ ਤੇ ਇਹ ਅਜ਼ਾਦ ਘੁੰਮਣਗੇ।

©sukhvir Kaur
2ef3313082c76443095041fca268541a

sukhvir Kaur

326 Views

2ef3313082c76443095041fca268541a

sukhvir Kaur

78 Views

2ef3313082c76443095041fca268541a

sukhvir Kaur

ਚੰਦ ਚੜਿਆ
ਰੂਪਮਾਨ ਹੋ ਗਿਆ
ਦਿਲ ਧੜਕੇ

ਚੰਦ ਓਹਲੇ 
ਮੁਹੱਬਤ ਦੇ ਰੰਗ
ਦਿਨ ਢਲ੍ਹਦੇ

ਚੰਦ ਕਿਰਨਾਂ 
ਖਿਲਾਰਦਾ ਏ ਕੋਨੇ 
ਮਹਿਕਦੀ ਵਾ

✍🏻ਸੁੱਖ ✍🏻

©sukhvir Kaur
  #mohabbat ਹਾਇਕੂ

#mohabbat ਹਾਇਕੂ #ਪਿਆਰ

148 Views

loader
Home
Explore
Events
Notification
Profile