Nojoto: Largest Storytelling Platform
jimmybai5714
  • 21Stories
  • 24Followers
  • 196Love
    0Views

G.Dhillon

  • Popular
  • Latest
  • Video
2f67cd3727e99b1fc5e9a4ef67545476

G.Dhillon

ਕਿਤਨੋ ਕਾ ਰੋਜ਼ਗਾਰ ਕਿਤਨੋ ਕੀ ਰੋਟੀਆਂ, 
ਪੱਕਤੀ ਹੈਂ ਚੁੱਲ੍ਹੇ ਪੇ ਕਿਸਾਨੋ ਕੀ ਬੋਟੀਆਂ,
ਅਰੇ ਕੈਸੇ ਮੈਂ ਛੋਡ਼ ਦੂ ਤੜਪਤਾ ਸਡ਼ਕੋਂ ਪਰ,
 ਝੇਲਤੇ ਹੈ ਜੋ ਪਿੰਡੇ ਪੇ ਨਿਕੰਮੀ ਸਰਕਾਰ ਕੀ ਸੋਟੀਆਂ।
ਜੈ ਕਿਸਾਨ
 ਜੈ ਜਵਾਨ #spark

9 Love

2f67cd3727e99b1fc5e9a4ef67545476

G.Dhillon

ਕਿਉਂ ਢਿੱਲੋਂ 
ਠੱਗੀ ਮਾਰ ਗਿਆ ਤੂੰ
 ਵੇ ਲਾਕੇ ਝੂਠੇ ਲਾਰੇ,
  ਅਸੀਂ ਐਵੇਂ ਹੀ ਲਿਪਦੇ ਰਹਿ ਗਏ ਪਿਆਰ ਦੇ ਕੱਚੇ ਹਾਰੇ,
ਯਾਦ ਤੇਰੀ ਵਿੱਚ ਰਹੀਏ ਤੜਫਦੇ 
 ਯਾਰਾ ਹਿਜਰ ਤੇਰੇ ਦੇ ਮਾਰੇ, ਗਿੱਮੀ ਕੋਈ ਤਾਂ ਲਾਰਾ ਲਾ ਵੇ ਸਾਨੂੰ ਅਸੀਂ ਜਿਉਂਈਏ ਕਾਹਦੇ ਸਹਾਰੇ। #newplace

11 Love

2f67cd3727e99b1fc5e9a4ef67545476

G.Dhillon

ਸਾਡਿਆਂ ਰਾਹਾਂ ਚ 
ਕੰਡੇ ਧਰੇ ਉਹ 
ਅਸੀਂ ਫਿਰ ਵੀ ਫੁੱਲ ਵਖੇਰ ਰਹੇ , 
ਓਹਦੇ ਜਖਮਾਂ ਨੂੰ ਅਸੀਂ ਲਾਈਏ ਮਲ੍ਹਮ, 
ਪਰ ਉਹ ਸਾਡੇ ਜਖ਼ਮ 
ਉਚੇੜ ਰਹੇ ,
ਅਸੀਂ ਲਾਈਏ ਬੂੱਟੇ ਮੁਹੱਬਤਾਂ ਦੇ 
ਉਹ ਫੁੱਲ ਪਿਆਰ ਦੇ
 ਤੋੜ ਰਹੇ ,
ਹੁਣ ਨਫਰਤ ਚਾਰ ਚੁਫੇਰੇ 
ਵੇ Dhillon 
ਨਾ ਉਹ ਚੰਨ ਤੇ ਨਾ ਉਹ ਚਕੋਰ ਰਹੇ ..! #citysunset
2f67cd3727e99b1fc5e9a4ef67545476

G.Dhillon

इस धरती पर लाखों करोड़ों लोग आए और चले गए कोई कहता था यह मेरा है कोई कहता था वह मेरा है
जब आखरी टाइम आया तो चार कंधे भी किसी और ने दिए !
इंसानियत को प्यार कर ऐ इंसान क्यों नफरत के बीज बोता है तू? #InspireThroughWriting
2f67cd3727e99b1fc5e9a4ef67545476

G.Dhillon

मुश्किल घड़ी और दोस्त ਹਰ ਚਿਹਰੇ ਤੇ ਨਹੀਂ ਨਜ਼ਰ
 ਰੱਖੀ ਦੀ ,
ਹਰ ਸੂਰਤ ਨੂੰ ਨਹੀਂ ਤੱਕੀਦਾ, ਜਿੰਮੀ ਵੇ
ਕੁਝ ਖ਼ਾਸ ਹੀ ਦੋਸਤ ਹੁੰਦੇ ਨੇ ਜਿਨ੍ਹਾਂ ਨੂੰ ਦਰਦ ਦਿਲਾਂ ਦਾ ਦੱਸੀ ਦਾ। #december

14 Love

2f67cd3727e99b1fc5e9a4ef67545476

G.Dhillon

ਸਾਡਾ ਰਹੇਗਾ ਸਦਾ 
ਪੈਗ਼ਾਮ ਅਮਨ ,
ਤੂੰ ਭਾਵੇਂ ਕਿੰਨਾ ਵੀ ਕਹਿਰ ਕਮਾ ਮੀਆਂ ,
ਜਿਨਾ ਚਿਰ ਸਿੱਖਾਂ ਦੇ 
ਸਾਹ ਚਲਣੇ 
ਰਹੂ ਸੰਭਾਲਦਾ ਹਰ ਜਮਾਲ ਮੀਆਂ , 
ਢਿੱਲੋਂ ਬੰਬਾਂ ਨਾਲ ਉੜਾ 
ਭਾਵੇਂ ਸਾਨੂੰ ਨਾਲ ਤੋਪਾਂ ,
ਰਹਿਣਾ ਰਹਿਬਰੇ ਹਮਾਰਾ 
 ਸਦਾ ਕਮਾਲ ਮੀਆਂ .... Insaniyat zindabaad #Shaheedi_diwas
2f67cd3727e99b1fc5e9a4ef67545476

G.Dhillon

मैं और मेरा सजनी बैठे पी रहे थे प्रेम का प्याला 
फिर,
 फिर क्या बीच में आ गया मेरा साला 😂😂 #Love

14 Love

2f67cd3727e99b1fc5e9a4ef67545476

G.Dhillon

ਮਿੱਤਰੋ ਏ ਦੁਨੀਆਂ ਦੇ
 ਰੰਗ ਅਵੱਲੇ,
ਕਿਤੇ ਨੇ ਪੈਂਦੇ ਭੰਗੜੇ ਤੇ 
ਕਿਤੇ ਅਰਥੀ ਮੋਢੇ ਤੇ ਚੱਲੇ,
ਓਏ ਤੂੰ ਨਾ ਕਰ ਐਨੀ ਹੈਂਕੜ

 ਜਿੰਮੀ ਢਿੱਲੋਂ ਕੱਖ ਨੀ ਤੇਰੇ ਪੱਲੇ। #alone
2f67cd3727e99b1fc5e9a4ef67545476

G.Dhillon

ਆਪਣੇ ਆਪ ਨੂੰ ਜਦ ਬੰਦਾ
 ਵੱਧ ਸਿਆਣਾ ਸਮਝਣ 
ਲੱਗ ਜਾਵੇ, 
ਨਿੱਕੀ ਨਿੱਕੀ ਗੱਲ ਤੋਂ ਐਵੇਂ ਰੇੜਕਾ ਜਾ ਪਾਵੇ,
ਅੰਦਰੇ ਅੰਦਰ ਜਦ ਉਹ ਮਿੱਤਰੋ ਜ਼ਹਿਰ ਘੋਲਦਾ ਏ,
 ਉੱਥੇ ਫਿਰ ਬੰਦਾ ਨਹੀਂ ਯਾਰੋ
 ਬੰਦੇ ਦਾ
 ਹੰਕਾਰ ਬੋਲਦਾ ਹੈ। #sunlight

12 Love

2f67cd3727e99b1fc5e9a4ef67545476

G.Dhillon

बचपन और माँ  ਮਾਂ ਨੂੰ ਚੇਤੇ ਕਰਕੇ ਐਵੇਂ ਰੋਇਆ ਨਾ ਕਰ ਝੱਲਿਆ,
ਮਾਵਾਂ ਮਰਦੀਆਂ ਨਈ ਓਹ ਤਾਂ ਅਮਰ ਹੋ ਜਾਂਦੀਆਂ ਨੇ
ਮਾਵਾਂ ਤਾਂ ਹਮੇਸ਼ਾਂ ਹੀ ਬੱਚਿਆ ਦੇ ਨਾਲ ਰਹਿੰਦੀਆਂ ਨੇ
love you maa
love you #BachpanAurMaa
loader
Home
Explore
Events
Notification
Profile