Nojoto: Largest Storytelling Platform
manpreetgill0910
  • 1.0KStories
  • 1.1KFollowers
  • 9.3KLove
    417Views

Preet

Preet... Instagram..👉singhpreet_658 mobile 9646773658

  • Popular
  • Latest
  • Video
449505f7219e7eea1e772a7f2d1dbb02

Preet

ਕੌਣ ਕਿਸੇ ਲਈ ਮਰਦਾ,ਬਸ ਗੱਲਾਂ ਕਹਿਣ ਦੀਆਂ 
ਅਸੀਂ ਵੀ ਆਦਤਾ ਪਾ ਲਈਆਂ ਕੱਲੇ ਰਹਿਣ ਦੀਆਂ

©Preet #snowpark
449505f7219e7eea1e772a7f2d1dbb02

Preet

ਪਤਾ ਨੀ ਕਿਓ ਔਖੇ ਸੋਖੇ ਰਾਹਾਂ ਚੋ ਲੰਘ ਰਹੇ ਆ 
ਜਿੰਦਗੀ ਜਿਓਣ ਦੀ ਦਿਨਾ ਚ ਮੌਤ ਮੰਗ ਰਹੇ ਆ

©Preet #achievement
449505f7219e7eea1e772a7f2d1dbb02

Preet

ਉਂਝ ਡਰਦਾ ਨੀ ਮੈਂ ਮੌਤ ਤੋ ਵੀਂ, ਤੈਨੂੰ ਖੋਂ ਜਾਂਨ੍ ਦੇ ਡੱਰ ਤੋਂ ਕਾਇਯਰ ਆ,ਮੇਰੇ ਹਾਸੇ ਤੇ ਨਾ ਜਾਵੀ, ਮੈਂ ਗ਼ਮ ਲਕਾਉਣ ਵਿਚ ਮਾਹਿਰ ਆ..

©Preet #snowpark
449505f7219e7eea1e772a7f2d1dbb02

Preet

ਘਰ,ਬਾਰ ਦੁਨੀਆ ਨਾਤੇ ਛੱਡਣੇ ਪੈਂਦੇ ਨੇ 
ਐਨੇ ਸੋਖੇ ਪਿਆਰ ਨੀ ਮਿਲਦੇ 
ਰੱਬ ਦੀ ਸਹਿਮਤੀ ਵੀ ਜਰੂਰੀ ਆ ਜਨਾਬ 
ਰੁੱਖਾਂ ਨਾਲ ਧਾਗੇ ਬੰਨਣ ਨਾਲ ਯਾਰ ਨੀ ਮਿਲਦੇ

©Preet #mountainsnearme
449505f7219e7eea1e772a7f2d1dbb02

Preet

sunset nature ਕਿਨੇ ਕਿਦੇ ਨਾਲ ਚੰਗਾ ਕੀਤਾ, ਕੀਨੇ ਮਾੜਾ 
ਹੁੰਦੀਆਂ ਰੱਬ ਨੂੰ ਸਭ ਖ਼ਬਰਾਂ, ਜਿਓਂਦੇ ਜੀ ਕੋਈ ਹਾਲ ਨੀ ਪੁਛਦਾ, 
ਮਰਣ ਪਿੱਛੋਂ ਫਿਰ ਪੂਜਦੇ ਨੇ ਕਬਰਾਂ

©Preet #sunsetnature
449505f7219e7eea1e772a7f2d1dbb02

Preet

ਕੋਈ ਕਿਵੇਂ ਕਿਸੇ ਨੂੰ ਛੱਡ ਕੇ ਸਬਰ ਕਰ ਲੈਂਦਾ,
ਮੈ ਇਹ ਦੇਖ ਕੇ ਹੁੰਦਾ ਹੈਰਾਨ ਵੀ ਪ੍ਰੇਸ਼ਾਨ ਵੀ ,
ਜੇ ਕੋਈ ਕਦਰ ਕਰਨ ਵਾਲਾ ਮਿਲਦਾ ਸਾਂਭ ਲੋ,
ਫਿਰ ਰੱਬ ਖੋ ਲੈਂਦਾ ਉਹ ਸਮਾ ਵੀ ਤੇ ਇਨਸਾਨ ਵੀ

©Preet #seashore
449505f7219e7eea1e772a7f2d1dbb02

Preet

ਇਕ ਅਧੀ ਨਹੀਂ ਮੈਂ ਤਾ ਮੰਨਦਾ ਹਾ ਤੈਨੂੰ 
ਹੋਣਗੀਆ ਲੱਖਾਂ ਮਜਬੂਰੀਆ,
 ਇਹ ਤਾ ਤੈਨੂੰ ਪਤਾ ਸੀਗਾ ਤੇਰੇ ਵਿਚ ਸਾਹ ਮੇਰੇ ,
ਫਿਰ ਕਾਹਤੋ ਪਾ ਗਈ ਏ ਦੂਰੀਆਂ

©Preet #Distant
449505f7219e7eea1e772a7f2d1dbb02

Preet

ਮੇਰੇ ਨਾਂ ਦੀ ਮਹਿੰਦੀ ਤਲੀਆਂ ਤੇ ਦਸ ਲਾਉਂਦੀ ਸੀ ਕਿ ਨਹੀਂ,
ਸਾਡਾ ਦਿਤਾ ਛੱਲਾ ਹੁਣ ਵੀ ਉਂਗਲੀ ਵਿਚ ਪਾਉਦੀ ਏ ਕਿ ਨਹੀਂ,
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ,
ਓਹਨਾ ਦਿਨਾ ਵਿਚ ਦਸਦੇ ਮੈਂਨੂੰ  ਚਾਹੁੰਦੀ ਸੀ ਕਿ ਨਹੀਂ
Preet

©Preet #travelogue
449505f7219e7eea1e772a7f2d1dbb02

Preet

ਗੱਲਾਂ ਨਾਲ ਤੇ ਸਭ ਨਾਲ ਨੇ,ਜਰਾ ਨਾਮ 
ਦਸ ਜੋ ਨਾਲ ਤੁਰੇ ਹੋਣ ,ਦੂਰੀਆ ਚ ਵੀ ਰਿਸ਼ਤੇ ਨਿਭ ਜਾਂਦੇ ਨੇ,
ਜੇ ਉਹ ਦਿਲ ਤੋ ਜੁੜੇ ਹੋਣ

©Preet #snowpark
449505f7219e7eea1e772a7f2d1dbb02

Preet

ਤੇਰੇ ਜਾਨ ਬਾਦ ਮੈਂ ਕੱਲਾ ਜਿਹਾ ਹੋ ਗਿਆ, ਤੂੰ ਵਾਪਿਸ ਆ ਤੇ ਸਕਦੀ ਸੀ,ਮਨਿਆ ਮੇਰੇ ਮਾੜੇ ਦਿਨ ਚਲ ਰਹੇ ਨੇ,ਤੂੰ ਹੋਂਸਲਾ ਤੇ ਦੇ ਸਕਦੀ ਸੀ,ਮੈਂ ਤੈਨੂ ਜਿੱਤਦੇ ਜਿੱਤਦੇ ਸਭ ਕੁਝ ਹਾਰ ਗਿਆ,ਕੀ ਹੁੰਦਾ ਥੋੜਾ ਤੂੰ ਵੀ ਕੁਝ ਹਰਾ ਤੇ ਸਕਦੀ ਸੀ,ਚਲ ਮਨ ਲਿਆ ਮੈ ਗਲਤ ਹੋਵਾਗਾ,ਜੇ ਤੂੰ ਚਾਹੁੰਦੀ ਤਾ ਮਨਾ ਤੇ ਸਕਦੀ ਸੀ

©Preet #sadak
loader
Home
Explore
Events
Notification
Profile