Nojoto: Largest Storytelling Platform
jaskiratjassowal0107
  • 41Stories
  • 72Followers
  • 216Love
    15Views

Jaskirat Jassowal

God create everything uniqe in everyone but our misunderstanding not knowing uniqness go paramount .

www.instagram.com/jaskiraat

  • Popular
  • Latest
  • Video
457145893f6d1746268d8eb8e1479197

Jaskirat Jassowal

ਦੁਨੀਆਂ ਦੀ ਆਬਾਦੀ ਯਾਰਾਂ ਬਹੁਤ ਵੱਧ ਏ
ਐਵੇ ਰੱਖੀਂ ਨਾ ਭੁਲੇਖਾ ਕੇ ਜੱਸੋਵਾਲ ਨੂੰ ਤੂੰ ਛੱਡਤਾ
ਕੁਦਰਤ ਦੇ ਆਸਕ ਹਾਂ ਤੇ ਰਾਹਾਂ ਉਹਦਿਆਂ ਤੇ ਚੱਲਦੇ
ਇੱਥੇ ਨਵੇਂ ਦਿਨ ਨਵੇਂ ਰਾਹ ਹੁੰਦੇ ਆਂ
ਸੋਚ ਵਿੱਚ ਹੁੰਦਾ ਥੋੜ੍ਹਾ ਬਹੁਤਾਂ Error 
ਜਦੋਂ ਬੰਦਾ ਸੋਚ ਲੈਦਾ ਮੇਰੇ ਬਿਨਾਂ ਇਹਦਾ ਨਹੀ ਸਰਨਾਂ #nojotopunjabi #punjabi #punjabi
457145893f6d1746268d8eb8e1479197

Jaskirat Jassowal

Some one says because of this man I don't do that etc..How he stop you to do something .. It's your own thoughts those stop you do something #nojotoenglish #nojoto #english #nojotoenglish #hope #yourself
457145893f6d1746268d8eb8e1479197

Jaskirat Jassowal

ਹਾਰਾਂ ਮਿਲਣ ਤਾਂ ਉਹਦਾ ਵੀ ਬਹੁਤਾ ਕੋਈ ਦੁੱਖ ਨਹੀਂ
ਜਿੱਤਾਂ ਮਿਲਣ ਤਾਂ ਉਹਦੀ ਵੀ ਬਹੁਤੀ ਖੁਸ਼ੀ ਨਹੀ
ਚੱਲਣਾ ਹੈ ਸੌਕ ਜੇ ਰੁੱਕ ਗਏ ਤਾਂ ਵੀ ਬਹੁਤਾ ਦੁੱਖ ਨਹੀਂ
ਜਸਕੀਰਤ #NojotoQuote #nojotopunjabi#punjabi#nojoto#punjabiwords#nojoto
457145893f6d1746268d8eb8e1479197

Jaskirat Jassowal

If Everything hurts you
It does not matter
Your Stand
And how you overcome it
It always Matter #NojotoQuote #nojoto#nojotoenglish#nojotolove#nojotowords#nojotohindi
457145893f6d1746268d8eb8e1479197

Jaskirat Jassowal

ਜਦੋਂ ਜਿੰਦਗੀ ਚੋਂ ਰੰਗ ਮੁੱਕ ਜਾਵਣ!
ਫਿਰ ਉਹਨਾਂ ਨੂੰ ਰੰਗਾਂ ਦਾ ਕੀ ਭਾਅ 
ਜਦੋਂ ਰਾਹਾਂ ਵਿੱਚ ਕੰਡੇ ਕੰਡੇ ਹੋਵਣ
ਉਹਨਾਂ ਨੂੰ ਫਿਰ ਲੰਮੀਆਂ ਵਾਟਾਂ
ਦਾ ਕੀ ਭਾਅ਼਼਼਼਼਼਼਼਼਼
ਜਸਕੀਰਤ #NojotoQuote #nojotopunjabi#punjabi#rang#punjabi poetry#nojotopunjabipoetry

#nojotopunjabi#Punjabi#Rang#Punjabi poetrynojotopunjabipoetry

6 Love

457145893f6d1746268d8eb8e1479197

Jaskirat Jassowal

Hope brings
 Happiness 
when you have darkness 
in your life ..
Love hope 
Love yourself
 #NojotoQuote #nojoto #nojotoenglish #nojotohope
457145893f6d1746268d8eb8e1479197

Jaskirat Jassowal

खौफ दरियाओं का हम नहीं रखते
हम भी रेगिस्तान हैं

जसकीरत
 #NojotoQuote #nojotohindi #nojoto #kavisala
457145893f6d1746268d8eb8e1479197

Jaskirat Jassowal

 #nojoto#nojotopunjabi#punjabi#punjabiquote#punjab#punjabipoetry#
457145893f6d1746268d8eb8e1479197

Jaskirat Jassowal

Sun never gives 
explanation to anyone 
about shine. #nojoto#nojotenglish#nojotoquote#nojotopoetry
457145893f6d1746268d8eb8e1479197

Jaskirat Jassowal

ਹਰ ਕਿਸੇ ਨੂੰ ਜਿੱਤਣਾਂ 
ਮੇਰਾ ਮਕਸਦ ਨਹੀਂ਼਼਼
ਪਰ 
ਮੈਦਾਨ ਛੱਡਣ ਦੇ 
ਹੱਕ ਵਿੱਚ ਵੀ ਨਹੀਂ ਹਾਂ ਼਼਼਼਼

ਜਸਕੀਰਤ #nojotopunjabi#nojoto#punjabi#writer#punjabipoetry#punjab
loader
Home
Explore
Events
Notification
Profile