Nojoto: Largest Storytelling Platform
prabhghai3650
  • 5Stories
  • 7Followers
  • 18Love
    0Views

Prabh Ghai

  • Popular
  • Latest
  • Video
4757d34b8087590be2f592dcb0bfc094

Prabh Ghai

ਕੁਛ ਦੇਖ ਹੋਰਾਂ ਨੂੰ ਸਿੱਖਿਆ ਸੀ ,
ਕੁਛ ਮੇਰੇ 'ਤੇ ਆਪ ਬੀਤੀ ਸੀ !
ਵਿੱਚ ਹਨੇਰੇ ਤੁਰਿਆ ਗਿਆ ਨਹੀ ,
ਨਾ ਚੰਨ ਨੇ ਰੋਸ਼ਨੀ ਕੀਤੀ ਸੀ !
ਕੁਛ ਰਾਤ ਅਮਾਵਸ ਉੱਤਰੀ ਸੀ ,
ਕੁਛ ਮੈਂ ਵੀ ਸ਼ਰਾਬ ਪੀਤੀ ਸੀ !!

3 Love

4757d34b8087590be2f592dcb0bfc094

Prabh Ghai

 ✍✍✍✍✍

✍✍✍✍✍ #Shayari

3 Love

4757d34b8087590be2f592dcb0bfc094

Prabh Ghai

Prabh Ghai ਸੁਣਾਉਂਦਾ ਸੱਚੀਆਂ ਨੀ ,
ਤਾਹੀਓਂ ਪਾਗਲ ਲਗਦਾ ਹੋਰਾਂ ਨੂੰ !
ਕਲਯੁਗ ਦਾ ਸਮਾਂ ਹੈ ਸਜਣਾ ਵੇ ,
ਹੁਣ ਸਾਧੂ ਠੱਗਦੇ ਚੋਰਾਂ ਨੂੰ !!
               Prabh Ghai

5 Love

4757d34b8087590be2f592dcb0bfc094

Prabh Ghai

ਮੈਂ ਸੂਰਜ ਪਾ ਕੇ ਅੱਖਾਂ 'ਚ ,
ਨੀਂਦ ਵਿਦਾ ਕਰ ਦਿੱਤੀ ਸੀ ! 
ਇੱਕ ਦਿਨ ਖਤ ਆਇਆ ਨੀਂਦ ਦਾ ,
ਕਹਿੰਦੀ ਚੇਤਾ ਆਉਂਦਾ ਤੇਰਾ ਏ ! 
ਮੈਂ ਗੱਲ ਮੰਨ ਕੇ ਕਮਲੀ ਦੀ ,
ਸੌਂ ਗਿਆ ਸਾਰੀ ਉਮਰ ਲਈ !
ਹੁਣ ਰਾਤ 'ਚ ਵੀ ਹਨੇਰਾ ਏ ,
ਤੇ ਦਿਨ 'ਚ ਵੀ ਹਨੇਰਾ ਏ !!
                      Prabh Ghai

4 Love

4757d34b8087590be2f592dcb0bfc094

Prabh Ghai

 shayari

shayari #Shayari

3 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile