Nojoto: Largest Storytelling Platform
gaganwaraich5322
  • 16Stories
  • 108Followers
  • 159Love
    274Views

Gagan Waraich

Artist 9914787321

  • Popular
  • Latest
  • Video
494be8dc9b85b3c990e6d7ab390f8fc3

Gagan Waraich

ਜਿਹੜਾ ਉਹਦੇ ਕੋਲ ਸਮਾਨ ਸੀ
ਜੋ ਉਹ ਵੇਚ ਰਿਹਾ ਸੀ
ਵੈਸੇ ਤਾ ਮੈਨੂੰ ਉਹਦੀ ਜਰੂਰਤ ਨਹੀ ਸੀ||
ਪਰ    ਜੋ ਮੇਰੇ ਕੋਲ ਸਮਾਨ ਸੀ
ਪੈਸੇ 
ਉਹਨਾਂ ਦੀ ਜਰੂਰਤ ਉਸਨੂੰ ਲੱਗਦੀ ਸੀ|
ਇਸ ਲਈ ਮੈ ਉਹਦਾ ਸਾਰਾ ਸਮਾਨ ਖਰੀਦ ਲਿਆ||
ਉਸ ਦੀਆ ਖੁਸ਼ੀਆਂ ਬਰਕਰਾਰ ਰੱਖਣ ਲਈ||

Gagan waraich #Labourday
494be8dc9b85b3c990e6d7ab390f8fc3

Gagan Waraich

ਜਿੰਦਗੀ ਦੇ ਹਰ ਪੱਖ ਵਿਚ ਰਿਸਕ ਬਹੁਤ ਨੇ
ਜਿਨਾਂ ਨੇ ਰਿਸਕ ਲਏ
ਖਤਰਿਆਂ ਨਾਲ   ਜੂਝੇ
ਉਹ ਕਾਮਯਾਬ ਹੁੰਦੇ ਰਹੇ||  
      || ਗਗਨ ਵੜੈਚ|| #river NA HARI HIMMAT HONSLE

#river NA HARI HIMMAT HONSLE

11 Love

494be8dc9b85b3c990e6d7ab390f8fc3

Gagan Waraich

ਕੁਦਰਤ ਦੀ ਸਾਦਗੀ ਵਰਗੀ ਅਾ 
ਮੁਸਕੁਰਾਹਟ ਤੇਰੀ||
ਮੈ ਕੁਝ ਲਿਖਾ,ਕੁੱਝ ਕਿਹਾ,ਮੇਰੇ ਲਫ਼ਜਾ ਤੋਂ ਦੂਰ ਅਾ ਤੇਰੀ ਸਾਦਗੀ
ਇਕ ਨਜ਼ਰ ਚ ਈ ਸਭ ਕੁਝ ਹੋ|| #Morning

12 Love

494be8dc9b85b3c990e6d7ab390f8fc3

Gagan Waraich

ਮਿਹਨਤੀ ਬੰਦੇ ਹਾਂ||
ਆਪਣੇ ਦਮ ਤੇ ਅੱਗੇ ਆਵਾਗੇ,
ਬੁਝਦਿਲਾਂ ਵਾਗੂ ਸਾਥੌ ਕਿਸੇ ਦੇ ਸਹਾਰੇ ਨਹੀ ਖੜ ਹੋਣਾ!! 
||ਗਗਨ ਵੜੈਚ|| #sunrays
494be8dc9b85b3c990e6d7ab390f8fc3

Gagan Waraich

ਉਹਦੇ ਤੱਕ ਪਹੁੰਚ ਹੀ ਨੀ ਸਕੀ ਜਦੋ ਗੱਲ ਦਿਲ ਦੀ!! 
ਫੇਰ ਦੱਸ ਦਿਲਾ ਉਹ ਤੈਨੂੰ ਕਿਵੇ ਮਿਲ ਦੀ !! 
Gagan waraich
494be8dc9b85b3c990e6d7ab390f8fc3

Gagan Waraich

ਮੈ ਤਾਂ ਤਿਆਰ ਹਾ ,
ਉਹਦਾ ਹੀ ਚੱਲਣ ਨੂੰ ਜਿਦਾ ਤੁਸੀ ਕਹੋ ,
ਪਰ ਸੋਚ ਲੈ ਇਹਦੇ ਵਿਚ ਤੇਰਾ ਹੀ ਘਾਟਾ ਹੈੈ||
 ||ਗਗਨ ਵੜੈਚ|| NA HARI HIMMAT HAUSLE

NA HARI HIMMAT HAUSLE #ਵਿਚਾਰ

15 Love

494be8dc9b85b3c990e6d7ab390f8fc3

Gagan Waraich

ਮਿਹਨਤ ਰੰਗ ਲਿਆਉਦੀ ਦੇਖੀ ਮੈ ,
ਕਿਸਮਤ ਨੂੰ ਪਛਤਾਉਦੇ ਦੇਖਿਆ||
ਆਲਸ ਵਾਲੇ ਦੋਸ਼ ਦਿੰਦੇ ਸਦਾ ਰੱਬ ਨੂੰ ,
ਹਿੰਮਤੀ ਬੰਦੇ ਛੂ ਲੈਦੇ ਨੇ ਅੰਬਰਾ ਨੂੰ||  
||ਗਗਨ ਵੜੈਚ|| NA HARI HIMMAT HOUSLE

NA HARI HIMMAT HOUSLE

8 Love

494be8dc9b85b3c990e6d7ab390f8fc3

Gagan Waraich

ਵਜਾ ਤਾ ਉਹਦਾ ਪਿਆਰ ਈ ਸੀ 
ਜੋ 
ਮੈ ਚੁਪ ਰਿਹਾ
 ਸਭ ਕੁਝ ਜਾਣਦਾ ਹੋਇਆ ਵੀ.          Gagan waraich Muhabat diya gallan

Muhabat diya gallan

8 Love

494be8dc9b85b3c990e6d7ab390f8fc3

Gagan Waraich

ਉਹਦੇ ਪਿਆਰ ਦੀ ਇਤਗਾਹ ਹੀ ਇਹਨੀ ਗਿਹਰੀ ਸੀ, ਕੀ ਮੈਨੂੰ ਦੁਨੀਆ ਦੇ ਲੋਕਾਂ ਦੀਆਂ ਆਵਾਜਾਂ ਕਦੇ ਸੁਣਾਈ ਹੀ ਨਹੀ ਦਿੱਤੀਆਂ||ਵੜੈਚ|| Na Haari himmat hausla

Na Haari himmat hausla #ਵਿਚਾਰ

5 Love

494be8dc9b85b3c990e6d7ab390f8fc3

Gagan Waraich

ਇਹ ਗੱਲ ਸਿੱਧਾ-ਸਿੱਧਾ ਸੰਕੇਤ ਕਰਦੀ ਹੈ
 ਕਿ ਮਨੁੱਖ ਹਮੇਸ਼ਾ ਕੁਦਰਤ ਦੇ ਉਲਟ ਚੱਲਿਆ ਹੈ||
ਜਦੋ ਤਾ ਹਵਾ ਪਰਦੂਸ਼ਤ ਸੀ 
ਓਦੋ ਤਾ ਖੁਲੇ ਆਮ ਸਾਹ ਲੈਦਾ ਸੀ
ਪਰ ਅੱਜ ਜਦੋ ਮੌਸਮ ਸਾਫ਼ ਅਤੇ ਸਵੱਸ਼ ਹੈ 
ਓਦੋ ਮੂੰਹ ਤੇ ਮਾਸਕ ਪਾ ਕੇ ਫਿਰ ਰਿਹਾ ਹੈ||
Gagan waraich jas@sidhuEisha Mahi mastan ,,,,,,,, हम शायर तो नही Kuldeep Pannu Robin Deep Singh Manisha Sharma

jas@sidhuEisha Mahi mastan ,,,,,,,, हम शायर तो नही Kuldeep Pannu Robin Deep Singh Manisha Sharma

8 Love

loader
Home
Explore
Events
Notification
Profile