Nojoto: Largest Storytelling Platform
prabhghai3666
  • 11Stories
  • 35Followers
  • 57Love
    0Views

Prabh Ghai

nothing special...... struggled in music field aim- you searching me on Google

  • Popular
  • Latest
  • Video
55b30503ed25f48c021046b9031cace3

Prabh Ghai

ਇੱਕ ਕਿਤਾਬ ਸੀ ਤੇਰੀ ਲਿਖਣ ਲਈ ,
ਇੱਕ ਕਿਤਾਬ ਸੀ ਤੇਰੀ ਪੜ੍ਹਨ ਲਈ !
ਇੱਕ ਦਿਲ ਤਾਂ ਤੇਰਾ ਸੋਹਣਾ ਸੀ ,
ਇੱਕ ਦਿਲ ਸੀ ਤੇਰਾ ਸੜਨ ਲਈ !
ਇੱਕ ਹਵਾ ਚੱਲੀ ਮਹਿਬੂਬ ਜਹੀ ,
ਇੱਕ ਲੂ ਚੱਲੀ ਤੇਰੇ ਰੜਨ ਲਈ !
ਕਈ ਹੱਥ ਆਏ ਤੈਨੂੰ ਸੁੱਟਣ ਲਈ ,
ਇੱਕ ਹੱਥ ਆਇਆ ਤੈਨੂੰ ਫੜਨ ਲਈ !
ਇੱਕ ਕਿਤਾਬ ਸੀ ਤੇਰੀ ਲਿਖਣ ਲਈ ,
ਇੱਕ ਕਿਤਾਬ ਸੀ ਤੇਰੀ ਪੜ੍ਹਨ ਲਈ !!
                           Prabh Ghai

5 Love

55b30503ed25f48c021046b9031cace3

Prabh Ghai

ਜਦੋਂ ਲਿਖਣ ਲੱਗਾ ਓਹਦੇ ਬਾਰੇ ,
ਦੇਵੀ ਹਰਫਾਂ ਦੀ ਮਜਬੂਰ ਹੋਈ !
ਕਹਿੰਦੀ!  ਇਹ ਯਾਦ ਨਹੀ , ਇਹ ਸੱਟ ਤੇਰੀ !
ਜੋ ਪਹਿਲਾਂ ਜ਼ਖਮ , ਤੇ ਫਿਰ ਨਾਸੂਰ ਹੋਈ !
ਮੈਂ ਹੱਸ ਕੇ ਕਿਹਾ ਦੇਵੀ ਨੂੰ ,
"ਨਾਸਰੂ ਨਹੀ , ਇੱਕ ਹੂਰ ਇਹ !
ਜੋ ਪਹਿਲਾਂ ਹੂਰ ਬਣੀ ਫੇਰ ਦੂਰ ਹੋਈ ,
ਫੇਰ ਹੋਰ ਕਿਸੇ ਦੀ ਹੂਰ ਹੋਈ !
                 Prabh Ghai

5 Love

55b30503ed25f48c021046b9031cace3

Prabh Ghai

ਕੁਛ ਦੇਖ ਹੋਰਾਂ ਨੂੰ ਸਿੱਖਿਆ ਸੀ ,
ਕੁਛ ਮੇਰੇ 'ਤੇ ਆਪ ਬੀਤੀ ਸੀ !
ਵਿੱਚ ਹਨੇਰੇ ਤੁਰਿਆ ਗਿਆ ਨਹੀ ,
ਨਾ ਚੰਨ ਨੇ ਰੋਸ਼ਨੀ ਕੀਤੀ ਸੀ !
ਕੁਛ ਰਾਤ ਅਮਾਵਸ ਉੱਤਰੀ ਸੀ ,
ਕੁਛ ਮੈਂ ਵੀ ਸ਼ਰਾਬ ਪੀਤੀ ਸੀ !!
                   Prabh Ghai

5 Love

55b30503ed25f48c021046b9031cace3

Prabh Ghai

 do follow

do follow #Shayari

4 Love

55b30503ed25f48c021046b9031cace3

Prabh Ghai

शुक्र है! उसने तोहफा तो दिया ,
भले ही! तोहफे में गम ही दिया है ! 
शुक्र है! हम रोए तो सही ,
भले ही! आंखो को नम ही किया है !
वो कहती है कि कुछ नही तेरे पास....! 
शुक्र है! भगवान् ने दिमाग तो दिया ,
भले ही! थोड़ा कम ही दिया है !!
              Prabh Ghai   

7 Love

55b30503ed25f48c021046b9031cace3

Prabh Ghai

कुछ दर्द लिये बैठे हैं ,
कुछ  दवा लिये बैठे हैं !
कुछ धरती पे खुश हैं ,
कुछ आसमां लिये बैठे हैं !
अमीर आशिकों ने ,
खरीद ली वफाऐं ! 
गरीब थे जो आशिक ,
वो बेवफा लिये बैठे हैं ! 
                      Prabh Ghai

5 Love

55b30503ed25f48c021046b9031cace3

Prabh Ghai

ਮੈਂ ਸੂਰਜ ਪਾ ਕੇ ਅੱਖਾਂ 'ਚ ,
ਨੀਂਦ ਵਿਦਾ ਕਰ ਦਿੱਤੀ ਸੀ ! 
ਇੱਕ ਦਿਨ ਖਤ ਆਇਆ ਨੀਂਦ ਦਾ ,
ਕਹਿੰਦੀ ਚੇਤਾ ਆਉਂਦਾ ਤੇਰਾ ਏ ! 
ਮੈਂ ਗੱਲ ਮੰਨ ਕੇ ਕਮਲੀ ਦੀ ,
ਸੌਂ ਗਿਆ ਸਾਰੀ ਉਮਰ ਲਈ !
ਹੁਣ ਰਾਤ 'ਚ ਵੀ ਹਨੇਰਾ ਏ ,
ਤੇ ਦਿਨ 'ਚ ਵੀ ਹਨੇਰਾ ਏ !!
                      Prabh Ghai
55b30503ed25f48c021046b9031cace3

Prabh Ghai

ਤੇਰੇ ਹੰਝੂ ਮੁੜ ਗਏ ਪਲਕਾਂ 'ਤੋਂ ,
            ਹੁਣ ਯਾਦ ਨਾ ਮੇਰੀ ਆਉਂਦੀ ਏ !
ਵਿਖਰੀਆਂ ਜ਼ੁਲਫਾਂ ਤੇਰੀ ਸਂਵਰ ਗਇਆਂ ,
             ਹੁਣ ਖੱਬੀ ਅੱਖ ਨਾ ਫੜਫੜਾਉਂਦੀ ਏ !
ਮਾਸੂਮ ਜਿਹਾ ਖੰਨਜਰ ਬਣ ਕੇ  ,
             ਤੂੰ ਕਤਲ ਇਮਾਨ ਦਾ ਕਿਤਾ ਏ !
ਬੇਈਮਾਨ ਵੀ ਦੇਖ ਕੇ ਦਹਿਲ ਗਏ ,
              ਤੇ ਮੌਤ ਆਉਣੋਂ ਘਬਰਾਉਂਦੀ ਏ !!
                                       Prabh Ghai

4 Love

55b30503ed25f48c021046b9031cace3

Prabh Ghai

जब नाम लिया उसका ,
तो तारे टूटने लगे थे !
कैद थे दिल के पिंजरे में  ,
कुछ लफ्ज छूटने लगे थे !
पता नही ऐसा क्या खास था उसमे ,
मरने के बाद भी जब कोसा उसे ! 
तो बहिष्त के फरिश्ते भी रूठने लगे थे !!   
                                 Prabh Ghai
55b30503ed25f48c021046b9031cace3

Prabh Ghai

kde ohde lyi khas c mai 
te ajj fizool ho gya
meri salaam da v na ditta jawaab ohne
te kise da takkna v ohnu kabool ho gya !
                             
                                           Prabh Ghai
loader
Home
Explore
Events
Notification
Profile