"ਮੀਤ" Lives in Jagraon, Punjab, India

ਸਾਡੀ ਕੀ ਹਸਤੀ ਜੀ, ਅਸੀਂ ਤਾਂ ਹਾਏ, ਚਾਨਣ ਦੇ ਜਾਏ, ਉਹਦੇ ਸੰਗ ਜੰਮੀਏ, ਉਹਦੇ ਸੰਗ ਮਾਰੀਏ,,

  • Popular
  • Latest
  • Video

""

"ਸਜਣਾ ਵੇ ਤੇਰੇ ਪਿਆਰ ਦੀਆਂ ਵੇ ਸਾਨੂ ਬੇਪਰਵਾਈਆਂ ਮਾਰਦੀਆਂ ਚੇਤ ਮਹੀਨਾ ਮੌਸ਼ਮ ਪਿਆਰਾ ਦਾ ਵੇ ਤੇਨੂੰ ਖਬਰਾਂ ਨਾ ਸਾਡੇ ਹਾਲ ਦੀਆਂ "ਮੀਤ""

ਸਜਣਾ ਵੇ ਤੇਰੇ ਪਿਆਰ ਦੀਆਂ 
ਵੇ ਸਾਨੂ ਬੇਪਰਵਾਈਆਂ ਮਾਰਦੀਆਂ
ਚੇਤ ਮਹੀਨਾ ਮੌਸ਼ਮ ਪਿਆਰਾ ਦਾ 
ਵੇ ਤੇਨੂੰ ਖਬਰਾਂ ਨਾ ਸਾਡੇ ਹਾਲ ਦੀਆਂ
"ਮੀਤ"

ਬੇਪਰਵਾਹ @Monika @Sapna Shahi @Rinky Rao @Sangita Shaw @Deepmala Kumari

15 Love

""

"ਤੇਰੇ ਹਾਸੇਆ ਦੇ ਵਿੱਚ ਸੱਜਣਾ ਹੱਸ ਲੈਣਾ ਤੇਰੇ ਕਦਮਾਂ ਦੇ ਵਿੱਚ ਖੋਲ ਕੇ ਦਿੱਲ ਰੱਖ ਦੇਣਾ ਤੂੰ ਬਸ ਅਪਣੀ ਮੁਸਕਾਨ ਕਾਇਮ ਰੱਖੀ ਅਸੀਂ ਤਾਂ ਇਹਨੂੰ ਦੇਖ ਹੀ ਟਾਈਮ ਕਟ ਲੈਣਾ"

ਤੇਰੇ ਹਾਸੇਆ ਦੇ ਵਿੱਚ ਸੱਜਣਾ ਹੱਸ ਲੈਣਾ 
ਤੇਰੇ ਕਦਮਾਂ ਦੇ ਵਿੱਚ ਖੋਲ ਕੇ ਦਿੱਲ ਰੱਖ ਦੇਣਾ 
ਤੂੰ ਬਸ ਅਪਣੀ ਮੁਸਕਾਨ ਕਾਇਮ ਰੱਖੀ 
ਅਸੀਂ ਤਾਂ ਇਹਨੂੰ ਦੇਖ ਹੀ ਟਾਈਮ ਕਟ ਲੈਣਾ

@ਸ਼ਾਇਰ ਦੀਪਕ @Parwinder Kaur @Kiran Shah @ lakhpreet @Roop Golan

15 Love
1 Share

""

"ਦਿਲਾ ਮੇਰੇ ਆ ਪੱਤਿਆਂ ਸੁਕਿਆ ਵੇ ਕਿਉ ਖੜ ਖੜ ਲਾਈ ਆ ਓਹ ਰੁੱਤ ਸੀ ਬਹਾਰਾਂ ਦੀ ਬਦਲ ਗਈ ਵੇ ਜਿਹੜੀ ਅਸਾਂ ਹੰਢਾਈ ਆ"

ਦਿਲਾ ਮੇਰੇ ਆ  ਪੱਤਿਆਂ ਸੁਕਿਆ ਵੇ ਕਿਉ ਖੜ ਖੜ ਲਾਈ ਆ 
ਓਹ  ਰੁੱਤ ਸੀ ਬਹਾਰਾਂ ਦੀ ਬਦਲ ਗਈ 
ਵੇ ਜਿਹੜੀ ਅਸਾਂ ਹੰਢਾਈ ਆ

#LEAFSFALLING @Parwinder Kaur @ lakhpreet @Roop Golan @Kiran Shah @ਸ਼ਾਇਰ ਦੀਪਕ

15 Love

""

"ਸੋਚਾਂ ਚ ਫਰਕ ਮਿਲਦੀ ਨਾ ਮੱਤ ਜੀ ਗੱਬਰੂ ਸੌਕੀਨ ਤੇ ਪੱਲੇ ਨਾ ਕੱਖ ਜੀ ਅੱਜ ਦੀ ਜ਼ਵਾਨੀ ਕੱਚੇ ਰਾਹੇ ਤੁਰ ਪਈ ਨਸਿਆਂ ਵਕਾਰਾਂ ਮਾਰ ਲਈ ਮੱਤ ਜੀ ਕੁੜੀ ਮੁਟਿਆਰ ਵਰ ਸੋਹਣਾ ਲੱਭਿਆ ਡੋਡਿਆਂ ਦੀ ਕੋਲੀ ਖਾ ਖੋਲ੍ਹਦਾ ਏ. ਅੱਖ ਜੀ ਲੈਣ ਦੇਣ ਮਾਪਿਆਂ ਬਥੇਰਾ ਦਿੱਤਾ ਧੀ ਨੂੰ ਦੇਖ ਕੇ ਜ਼ਮੀਨ ਸੋਨਾ ਦਿੱਤਾ ਦੱਬ ਜੀ ਬੀਤੇ ਕਈ ਸਾਲ ਕੁੱਖ ਹੋਈ ਨਾ ਸਾਬੱਲੀ ਫੁੱਲਾਂ ਜਹੀ ਧੀ ਰੋਲ ਦਿੱਤੀ ਰੱਖ ਜੀ ਹਰ ਪਿੰਡ ਦੀ ਕਹਾਣੀ ਜੋ ਲਿੱਖ ਕੇ ਸੁਣਾਈ "ਮੀਤ" ਲੁਕਣਾ ਨਾ ਦੁਨੀਆਂ ਤੋਂ ਲੁਕਾਇਆ ਸੱਚ ਜੀ "ਮੀਤ"

ਸੋਚਾਂ ਚ ਫਰਕ ਮਿਲਦੀ ਨਾ ਮੱਤ ਜੀ 
ਗੱਬਰੂ ਸੌਕੀਨ ਤੇ ਪੱਲੇ ਨਾ ਕੱਖ ਜੀ 
ਅੱਜ ਦੀ ਜ਼ਵਾਨੀ ਕੱਚੇ ਰਾਹੇ ਤੁਰ ਪਈ 
ਨਸਿਆਂ ਵਕਾਰਾਂ ਮਾਰ ਲਈ ਮੱਤ ਜੀ 
ਕੁੜੀ ਮੁਟਿਆਰ ਵਰ ਸੋਹਣਾ ਲੱਭਿਆ 
ਡੋਡਿਆਂ ਦੀ ਕੋਲੀ ਖਾ ਖੋਲ੍ਹਦਾ ਏ. ਅੱਖ ਜੀ 
ਲੈਣ ਦੇਣ ਮਾਪਿਆਂ ਬਥੇਰਾ ਦਿੱਤਾ ਧੀ ਨੂੰ 
ਦੇਖ ਕੇ ਜ਼ਮੀਨ ਸੋਨਾ ਦਿੱਤਾ ਦੱਬ ਜੀ 
ਬੀਤੇ ਕਈ ਸਾਲ ਕੁੱਖ ਹੋਈ ਨਾ ਸਾਬੱਲੀ
ਫੁੱਲਾਂ ਜਹੀ ਧੀ ਰੋਲ ਦਿੱਤੀ ਰੱਖ ਜੀ 
ਹਰ ਪਿੰਡ ਦੀ ਕਹਾਣੀ ਜੋ ਲਿੱਖ ਕੇ ਸੁਣਾਈ 
"ਮੀਤ" ਲੁਕਣਾ ਨਾ ਦੁਨੀਆਂ ਤੋਂ ਲੁਕਾਇਆ ਸੱਚ ਜੀ
"ਮੀਤ

#tears @Sangita Shaw @Rinky Rao @Raju Pandey

15 Love

""

"ਉਹ ਜਿਨ੍ਹਾਂ ਮੇਰੇ ਨਾਲ ਗ਼ੁਫ਼ਤਗੁ ਵਿੱਚ ਆਮ ਹੁੰਦਾ ਗਿਆ ਮੈਂ ਓਹਦੀ ਸੋਚ ਤੋਂ ਓਹਨਾ ਹੀ ਹੈਰਾਨ ਹੁੰਦਾ ਗਿਆ ਉਹ ਨਿੱਕੀ ਜਹੀ ਉਮਰ ਦਾ ਹਾਣੀ ਸੀ ਉਹ ਵੱਡੀਆਂ ਗੱਲਾਂ ਕਰਦਾਂ ਰਿਹਾ ਤੇ ਮੈਂ ਸੁਣਦਾ ਰਿਹਾ ਗੱਲਾਂ ਗੱਲਾਂ ਵਿੱਚ ਮੈਂ ਉਸ਼ਦਾ ਪੁਜਾਰੀ ਬਣ ਗਿਆ ਤੇ ਮੇਰੇ ਲਈ ਭਗਵਾਨ ਹੁੰਦਾ ਗਿਆ "ਮੀਤ ""

ਉਹ ਜਿਨ੍ਹਾਂ ਮੇਰੇ ਨਾਲ ਗ਼ੁਫ਼ਤਗੁ ਵਿੱਚ ਆਮ ਹੁੰਦਾ ਗਿਆ 

ਮੈਂ ਓਹਦੀ ਸੋਚ ਤੋਂ ਓਹਨਾ ਹੀ ਹੈਰਾਨ ਹੁੰਦਾ ਗਿਆ

ਉਹ ਨਿੱਕੀ ਜਹੀ ਉਮਰ ਦਾ ਹਾਣੀ ਸੀ 
ਉਹ ਵੱਡੀਆਂ ਗੱਲਾਂ ਕਰਦਾਂ ਰਿਹਾ 
ਤੇ ਮੈਂ ਸੁਣਦਾ ਰਿਹਾ 

ਗੱਲਾਂ ਗੱਲਾਂ ਵਿੱਚ ਮੈਂ ਉਸ਼ਦਾ ਪੁਜਾਰੀ ਬਣ ਗਿਆ 
ਤੇ ਮੇਰੇ ਲਈ ਭਗਵਾਨ ਹੁੰਦਾ ਗਿਆ 

"ਮੀਤ "

#Love Parwinder Kaur lakhpreet Roop Golan Kiran Shah #SUMAN#

11 Love