Nojoto: Largest Storytelling Platform
vilezr4316098873885
  • 15Stories
  • 0Followers
  • 38Love
    0Views

ni3

  • Popular
  • Latest
  • Video
5e47ebc339fe442cfebd6bfe87fe36a7

ni3

ਸਾਂਭ ਲਓ ਉਹਨਾਂ ਨੂੰ

ਜੋ ਜਤਾਉਂਦੇ ਨਹੀਂ...।

©ni3 #PARENTS
5e47ebc339fe442cfebd6bfe87fe36a7

ni3

ਸਿੱਖ ਰਹੇ ਹਾਂ, 
ਬਿਨਾਂ ਬੋਲੇ, 
ਕਿਵੇਂ ਸਮਝਿਆ ਜਾਂਦਾ ।

©ni3 #Hum_Tum
5e47ebc339fe442cfebd6bfe87fe36a7

ni3

ਬਦਲਾਵ ਤਾਂ ਚੰਗਾ ਹੈ,

ਪਰ ਬਦਲਣਾ ਨਹੀਂ।

©ni3 #Light
5e47ebc339fe442cfebd6bfe87fe36a7

ni3

ਮਜ਼ਾਕ ਤਾਂ ਚੰਗਾ ਏ।
ਪਰ ਚੰਗਾ ਨਹੀਂ,
ਮਜ਼ਾਕ ਬਣਾਉਣਾ।

©ni3
5e47ebc339fe442cfebd6bfe87fe36a7

ni3

ਬੱਸ ਝੂਠ ਨਾ ਹੋਵੇ।

ਤੇਰਾ ਹਰ ਇਕ ਸੱਚ,
ਕਬੂਲ ਐ ਮੈਨੂੰ।

©ni3
5e47ebc339fe442cfebd6bfe87fe36a7

ni3

ਹਾਲੇ 
ਬਹੁਤ ਨੇ ਗਲਾਂ ਜੋ,
ਅਧੂਰਿਆ ਨੇ।
ਬਹੁਤ ਨੇ ਰਾਜ ਜੋ,
ਦਸਨੇ ਜਰੂਰੀ ਨੇ।

©ni3
5e47ebc339fe442cfebd6bfe87fe36a7

ni3

ਕਈ ਵਾਰ.....
ਦੇਰੀ....
ਦੂਰੀਆਂ
ਲੈ ਆਂਦੀ....। 

NiਤiN

©ni3 #raindrops
5e47ebc339fe442cfebd6bfe87fe36a7

ni3

ਅੱਜ ਇਕ ਹੋਰ ਕਾਪੀ ਭਰ ਗਈ 
ਪਰ ਅੰਦਰੋਂ ਮੈਂ ਤਾਂ ਖਾਲੀ-ਖਾਲੀ

©ni3 #Walkingaway
5e47ebc339fe442cfebd6bfe87fe36a7

ni3

ਦੀਦਾਰ ਉਸਦਾ
ਸੁਕੂਨ ਦਿਨ ਭਰ ਦਾ

©ni3 #alone
5e47ebc339fe442cfebd6bfe87fe36a7

ni3

दब जाते हैं यहाँ  रिश्ते दिल के,


कई बार दिल रखने के लिए

©ni3 #Time
loader
Home
Explore
Events
Notification
Profile