Nojoto: Largest Storytelling Platform
jagseerkheeva7581
  • 138Stories
  • 106Followers
  • 1.6KLove
    10.0KViews

Jagseer kheeva

ਹੁਣ ਸੌਖੈਂ🙄

  • Popular
  • Latest
  • Repost
  • Video
5e91ddb3f4d4ef69d122c255d1568c50

Jagseer kheeva

Follow me on Instagram
 @j_star.writer  #alone  Priya Gupta MONIKA SINGH SingerRahulOfficial (CharmingCreationRahul)  Shyam Bansal Abdul Rehman jami   suman_kadvasra

#alone Priya Gupta MONIKA SINGH SingerRahulOfficial (CharmingCreationRahul) Shyam Bansal Abdul Rehman jami suman_kadvasra

1 Love

5e91ddb3f4d4ef69d122c255d1568c50

Jagseer kheeva

Follow me on Instagram
 @j_star.writer #alone  Priya Gupta MONIKA SINGH SingerRahulOfficial (CharmingCreationRahul)  Shyam Bansal Abdul Rehman jami   suman_kadvasra

#alone Priya Gupta MONIKA SINGH SingerRahulOfficial (CharmingCreationRahul) Shyam Bansal Abdul Rehman jami suman_kadvasra

1 Love

5e91ddb3f4d4ef69d122c255d1568c50

Jagseer kheeva

ਮੇਰੇ ਹਰ ਇੱਕ 'ਦਰਦ' ਨੇ ਢਹਿ ਜਾਣਾਂ,
ਮੇਰੀ 'ਪੀੜ' ਵੀ ਸਾਰੀ ਮੁੱਕੂ ਗੀ ।
ਸੱਭ 'ਜਖ਼ਮ' ਨਿਸ਼ਾਨੀ ਮਿਟ ਜਾਣੇਂ,
ਹਰ 'ਦਾ਼ਗ' ਦੀ ਨੀਂਹ ਵੀ ਟੁੱਟੂ ਗੀ।
ਕੋਈ 'ਭੂੱਭਾਂ' ਮਾਰ ਕੇ ਰੋਵੇਗਾ, 
ਦਿਲ ਖੋਲ੍ਹ ਕੋਈ 'ਮੁਸਕਾਉ' ਗੀ ।
ਲਾ 'ਅੱਗ' ਜਿਸਮ ਦੇ ਪੁਤਲੇ ਨੂੰ, 
ਇਕ 'ਸ਼ਾਮ' ਸਜਾਈ ਜਾਉ ਗੀ ।

'ਜੱਗੀ' #irrfankhan  my favorite actor  Naseeb bhatti ਬੁਰਜਵਾਲੀਆ sraj..midnight writer jasvir kaur sidhu  suman_kadvasra

#irrfankhan my favorite actor Naseeb bhatti ਬੁਰਜਵਾਲੀਆ sraj..midnight writer jasvir kaur sidhu suman_kadvasra

2 Love

5e91ddb3f4d4ef69d122c255d1568c50

Jagseer kheeva

ਜਦ ਦਿਨ ਮੁਕਣ ਗੇ 'ਜਿੰਦਗੀ' ਦੇ, 
ਮੇਰੇ 'ਅੱਖੀਂ' ਨ੍ਹੇਰਾ ਪੈ ਜਾਣਾਂ ।
ਨਹੀਂ ਮੁੜਕੇ ਕਦੇ ਵੀ 'ਜਾਗ' ਆਉਣੀਂ, 
ਮੈਂ 'ਨੀਂਦ' ਡੂੰਗੀ ਵਿੱਚ ਵਹਿ ਜਾਣਾਂ ।
'ਪਿਆ' ਲੋਕ ਤਮਾਸ਼ਾ ਵੇਖਣ ਗੇ, 
ਕੋਈ 'ਨਾਰ' ਗੀਤ ਜੇ ਗਾਉ ਗੀ ।
ਲਾ 'ਅੱਗ' ਜਿਸਮ ਦੇ ਪੁਤਲੇ ਨੂੰ, 
ਇਕ 'ਸ਼ਾਮ' ਸਜਾਈ ਜਾਉ ਗੀ ।

'ਜੱਗੀ' #irrfankhan my favorite actor..  suman_kadvasra jasvir kaur sidhu  sraj..midnight writer Naseeb bhatti vidhi arora

#irrfankhan my favorite actor.. suman_kadvasra jasvir kaur sidhu sraj..midnight writer Naseeb bhatti vidhi arora

3 Love

5e91ddb3f4d4ef69d122c255d1568c50

Jagseer kheeva

ਕੀ ਜਾਤ ਜੱਨਤ ਦੀ ਭਾਲੀਏ
ਅਸੀਂ ਮੁਰਦੇ ਹਾਂ ਮਹਿਖਾਨੇ ਦੇ
ਵਿੱਕ ਵਿੱਕ ਕੇ ਦਰਦ ਖਰੀਦ ਲਏ
ਨਾ ਮੁੱਲ ਲੱਗੇ ਤਨ ਆਂਨੇ ਦੇ
ਨਾ ਸਾਥੀ ਗਰਜ ਪੁਕਾਰ ਸੁਣੀਂ
ਸਭ ਮਤਲਬ ਰੱਗ ਨੇ ਤਾਨੇ ਦੇ
ਕੁਰਬਾਨ ਹੋਏ ਤਾਂ ਜੀ ਸਦ ਕੇ
ਪਰ ਸਿਰ ਚੱੜ ਕੇ ਮਰੂ ਜਮਾਨੇ ਦੇ
ਪਲ ਸਮਾਂ ਵੀ ਚੁੰਮੂ ਪੈਰ ਮੇਰੇ
ਦਿਲ ਵਿੱਚ ਕੁਝ ਹਰਫ਼ ਹੈਰਾਨੇ ਦੇ

ਜੱਗੀ ਸ਼ਾਇਰੀ ਬੁਰਜਵਾਲੀਆ suman_kadvasra jasvir kaur sidhu  sraj..midnight writer Naseeb bhatti

ਸ਼ਾਇਰੀ ਬੁਰਜਵਾਲੀਆ suman_kadvasra jasvir kaur sidhu sraj..midnight writer Naseeb bhatti #Shayari

15 Love

5e91ddb3f4d4ef69d122c255d1568c50

Jagseer kheeva

ਕੀ ਦਰਜ ਭਰਾਂ ਮੈਂ ਹਿਜ਼ਰਾਂ ਦੀ
ਮੈਂ ਗਰਦ ਮਿੱਟੀ ਦਾ ਸ਼ੋਰਾ ਹਾਂ
ਨਾ ਤਰਸ ਹਯਾਕਤ ਇਲਮਾਂ ਨੂੰ
ਮੈਂ ਹਰਫ ਦੀ ਗੂੰਜੇ ਬਾਉਰਾ ਹਾਂ
ਮਤਹਾਰ ਕਿ ਤਰਸ਼ ਨਾ ਖਾ ਲਈਂ
ਮੈਂ ਹੱਡ ਨੂੰ ਲੱਗਿਆ ਢੋਹਰਾ ਹਾਂ
ਲੱਸ ਲੱਸ ਹੈ ਹਵਸ਼ੀ ਜਿੱਭ ਮੇਰੀ
ਹਾਂ ਮੈਂ ਵਿੱਤ ਲਿੱਭ ਤੋਂ ਕੋਰਾ ਹਾਂ

ਜੱਗੀ ਸ਼ਾਇਰੀ Naseeb bhatti ਬੁਰਜਵਾਲੀਆ jasvir kaur sidhu  sraj..midnight writer vidhi arora

ਸ਼ਾਇਰੀ Naseeb bhatti ਬੁਰਜਵਾਲੀਆ jasvir kaur sidhu sraj..midnight writer vidhi arora #Shayari

11 Love

5e91ddb3f4d4ef69d122c255d1568c50

Jagseer kheeva

ਦਰਦੇ ਮੁਸ਼ਕਤ ਪੇ ਹਮ ਸਹਿਮ ਬੈਠੇ
ਤਾਰੀਫ ਭੀ ਕਿਆ ਕੀ ਕਿ ਤੋਹੀਨ ਬਨ ਗਈ
ਫਰਿਸ਼ਤੇ ਬੇ ਚੈਨ ਕਿਆ ਬਸਰ ਏ ਸਵਰਗ
ਚੰਦ ਪੱਲ ਕੀ ਏਹ ਧਰਤੀ ਜਮੀਨ ਬੰਨ ਗਈ
ਦਾਹੀਰ ਜਮਾਨਾ ਫਲਕ ਸੀ ਦੁਨੀਆ
ਦਿਲ ਕੇ ਉਛਾਲ ਪੇ ਸਫੀਨ ਬਨ ਗਈ
ਤਲਾਸ਼ ਏ ਸਹਾਰਾ ਰੰਜਿਸ਼ ਬੇ ਗੈਰਤ
ਯੇਹ ਮੋਤ ਬੀ ਕਿਆ ਚੀਜ਼, ਹਸੀਨ ਬਨ ਗਈ

ਜੱਗੀ ਯੋ ਯੋ ਪੰਜਾਬੀ Hindi urdu sraj..midnight writer jasvir kaur sidhu  ਬੁਰਜਵਾਲੀਆ ਬੁਰਜਵਾਲੀਆ Naseeb bhatti  ਬੁਰਜਵਾਲੀਆ

ਯੋ ਯੋ ਪੰਜਾਬੀ Hindi urdu sraj..midnight writer jasvir kaur sidhu ਬੁਰਜਵਾਲੀਆ ਬੁਰਜਵਾਲੀਆ Naseeb bhatti ਬੁਰਜਵਾਲੀਆ #Shayari

18 Love

5e91ddb3f4d4ef69d122c255d1568c50

Jagseer kheeva

ਕੁਦਰਤ 

ਧਰਤੀ ਦੀ ਤੂੰ ਵੰਡੀ ਪਾ ਕੇ
ਲੱਖਾਂ ਦੇਸ਼ ਬਣਾਏ
ਚੱਲਣ ਪਟਾਕੇ ਮੱਰਦੇ ਪੰਛੀ
ਤੂੰ ਕੀ ਖੁਸ਼ੀ ਮਣਾਏ
ਗਰਮੀਂ ਵੀ ਹੁਣ ਵੱਧਦੀ ਜਾਵੇ
ਖੁਰਦੀ ਬਰਫ ਦੀ ਚੋਟੀ
ਜੰਗਲਾਂ ਦੇ ਵਿੱਚ ਅੱਗਾਂ ਲਾਈਆਂ
ਸੜ ਗੀ ਬੋਟੀ ਬੋਟੀ
ਸਾਰੇ ਜੀਵ ਹੀ ਮਰਦੇ ਜਾਂਦੇ
ਪਰ ਇਨਸਾਨ ਨਾ ਮਰਿਆ
ਦਸ ਦੇ ਬੰਦਿਆ ਇਸ ਧਰਤੀ ਤੇ
ਕੀ ਤੂੰ ਚੰਗਾ ਕਰਿਆ

ਪੀਂ ਪੀਂ ਪੂੰ ਪੂੰ ਕਰਦੀ ਦੁਨੀਆਂ
ਕੰਨ ਵੀ ਹੋ ਗਏ ਬੋਲੇ
ਇਸ ਬਿਜਲੀ ਦੀਆਂ ਤਾਰਾਂ ਨੇ
ਕਈ ਸੋਹਣੇਂ ਪੱਕਸ਼ੀ ਖੋਹ ਲੇ
ਬਾਂਦਰ ਤੋਂ ਤੂੰ ਬੰਦਾ ਬਣਿਆਂ
ਨਵੀਂ ਹੀ ਚਾਲ ਰਚਾਵੇਂ
ਕੀੜੇ ਵਾਂਗੂ ਤੇਰੀ ਹਸਤੀ
ਤੂੰ ਰੱਬ ਹੀ ਬਣਦਾ ਜਾਵੇਂ
ਧਰਮ ਜਾਤ ਦੇ ਨਾ ਤੇ ਲੜਦਾ
ਹਰ ਕੋਈ ਲਿਖਿਆ ਪੱੜਿਆ
ਦਸ ਦੇ ਬੰਦਿਆ ਇਸ ਧਰਤੀ ਤੇ
ਕੀ ਤੂੰ ਚੰਗਾ ਕਰਿਆ

ਬੰਦਿਆਂ ਵਾਂਗੂ ਰਹਿਣਾਂ ਸਿਖ ਲੋ
ਨਹੀਂ ਵਰਤੂਗਾ ਭਾਣਾਂ
ਨਹੀਂ ਤੇ ਚਕੋ ਟੇਂਡ ਫੋੜੀ
ਤੇ ਹੋਰ ਲੱਭੋ ਟਿਕਾਣਾ 
ਜੱਗੀ ਦਸ ਦੇ ਸਾਰਿਆਂ ਨੂੰ
ਮੈਂ ਹਾਂ ਕੁਦਰਤ ਅੱਕੀ
ਆਖਿਰ ਤੂੰ ਪਛਤਾਵੇਂਗਾ
ਮੈਂ ਕਰ ਕਰ ਮਿਨਤਾ ਥੱਕੀ
ਮੋਹ ਪਿਆਰ ਨਾਲ ਰਹਿਣਾਂ ਸਿਖ ਲੈ
ਕਿਉਂ ਰਹਿਨਾ ਏ ਸੜਿਆ
ਦਸ ਦੇ ਬੰਦਿਆ ਇਸ ਧਰਤੀ ਤੇ
ਕੀ ਤੂੰ ਚੰਗਾ ਕਰਿਆ

ਜੱਗੀ ਕੁਦਰਤ part2

ਕੁਦਰਤ part2 #poem

11 Love

5e91ddb3f4d4ef69d122c255d1568c50

Jagseer kheeva

ਕੁਦਰਤ

ਮਾਸੂਮ ਨੇ ਬੇ ਜੁਬਾਨ ਵਿਚਾਰੇ
ਨਾ ਕੋਈ ਇਹਦਾ ਦਰਦੀ
ਕੱਲੇ ਕੱਲੇ ਜਾਨਵਰ ਦੇ ਨਾਲ
ਸਾਇੰਸ ਤਰਜਬੇ ਕਰਦੀ
ਵਿਲੁਪਤ ਹੋ ਗਏ ਜੰਤੂ ਯਾਰੋ
ਚਿੜੀਆਂ ਆਲਣ ਛੱਡੇ
ਚਾਰੋ ਪਾਸੇ ਗਰਮ ਹਵਾਵਾਂ
ਰੁੱਖ ਅੰਨੇ ਵਾਹ ਵੱਡ੍ਹੇ
ਬੰਬਾਂ ਦੀ ਤੂੰ ਕਾਡ ਹੈ ਕੱਡੀ
ਖੁੱਦ ਹੀ ਖੁੱਦ ਤੋਂ ਡਰਿਆ
ਦਸ ਦੇ ਬੰਦਿਆ ਇਸ ਧਰਤੀ ਤੇ
ਕੀ ਤੂੰ ਚੰਗਾ ਕਰਿਆ


ਪਾਣੀਂ ਧਰਤੀ ਹੇਠੋਂ ਮੁੱਕਿਆ
ਸੱਪ ਡੱਡੂ ਵੀ ਰੁਸੇ
ਕੱਡ ਕੇ ਕੋਲਾ ਸਾੜੀ ਜਾਵੇਂ
ਧਰਤੀ ਹੋ ਗਈ ਗੁੱਸੇ
ਦੇਖ ਸੁਨਾਮੀ ਜ਼ਰਜ਼ਲਾ
ਤੇਰੇ ਕਰਕੇ ਆਵੇ
ਪ੍ਰਮਾਣੂ ਦਾ ਹਮਲਾ ਬੰਦਿਆ
ਹਰ ਇੱਕ ਸ਼ੈ ਨੂੰ ਖਾਵੇ
ਬਾਰਿਸ਼ ਵੀ ਤੇਜਾਬੀ ਹੋ ਗਈ
ਜਾਂਦਾ ਘੁੱਟ ਨਾ ਭਰਿਆ
ਦਸ ਦੇ ਬੰਦਿਆ ਇਸ ਧਰਤੀ ਤੇ
ਕੀ ਤੂੰ ਚੰਗਾ ਕਰਿਆ

ਨਹਿਰਾਂ ਦੇ ਵਿੱਚ ਦੇਖ ਪਲਾਸਟਿਕ
ਪਾਉਣ ਲੱਗੀ ਹੈ ਗਿੜਦਾ
ਆਪੇ ਅੱਖੀਂ ਦੇਖ ਲਈਂ ਇੱਕ ਦਿਨ
ਰੱਬ ਦਾ ਬੂਹਾ ਭਿੱੜਦਾ
ਕੁਦਰਤ ਦਾ ਤੂੰ ਘਰ ਉਜਾੜ ਕੇ
ਚੰਨ ਤੇ ਮਹਿਲ ਬਣਾਂਵੇਂ
ਵਕਤ ਆਉਣ ਤੇ ਜਿਓਂਦਾ ਬੰਦਾ
ਹੱਥੀਂ ਮਾਰ ਕੇ ਖਾਵੇਂ
ਮਿੱਟੀ ਵੀ ਹੁਣ ਜਹਿਰੀ ਕਰਤੀ
ਨਾ ਖੇਤ ਹੈ ਹਰਿਆ ਭਰਿਆ
ਦਸ ਦੇ ਬੰਦਿਆ ਇਸ ਧਰਤੀ ਤੇ
ਕੀ ਤੂੰ ਚੰਗਾ ਕਰਿਆ


ਕੈਦ ਦੇ ਵਿੱਚ ਤੂੰ ਪੰਛੀ ਕਰਲੇ
ਸ਼ੇਰ ਵੀ ਕਰੇ ਗੁਲਾਮ
ਮੰਗਲ ਤੇ ਤੂੰ ਲੱਭ ਦਾ ਜੀਵਨ
ਮੀਟ ਖਾਵੇਂ ਹਰ ਸ਼ਾਮ
ਥਾਂ ਥਾਂ ਤੇ ਤੂੰ ਟਾਵਰ ਲਾਏ
ਚਿੜੀਆਂ ਨੂੰ ਹੀ ਮਾਰੇ
ਪੱੜ ਕੇ ਕਰੀ ਤਰੱਕੀ ਕੈਸੀ
ਦਾਨਵ ਜੈਸੇ ਕਾਰੇ
ਉੱਲੂ ਵਾਂਗ ਤੂੰ ਅੱਖਾਂ ਕਰੀਆਂ
ਫੋਨ ਹੀ ਹੱਥ ਚ ਫੜਿਆ
ਦਸ ਦੇ ਬੰਦਿਆ ਇਸ ਧਰਤੀ ਤੇ
ਕੀ ਤੂੰ ਚੰਗਾ ਕਰਿਆ ਕੁਦਰਤ part 1

ਕੁਦਰਤ part 1 #poem

12 Love

5e91ddb3f4d4ef69d122c255d1568c50

Jagseer kheeva

Poetry No. 250
ਕੁਦਰਤ
Coming Soon

11 Love

loader
Home
Explore
Events
Notification
Profile