Nojoto: Largest Storytelling Platform
nojotouser3489636325
  • 100Stories
  • 146Followers
  • 763Love
    296Views

ਜਿੰਦਗੀ ਦੇ ਸਿਕੰਦਰ

  • Popular
  • Latest
  • Video
60909663762351c9dc4f52742ddd9092

ਜਿੰਦਗੀ ਦੇ ਸਿਕੰਦਰ

ਕਵਿਤਾ " ਨੀ ਕੁੜੀਏ"

ਨਾ ਨਾਨਕ ਨੇ ਮੁੜ ਕੇ ਆਉਣਾ,
ਨਾ ਨਾਨਕ ਨੂੰ ਭਾਲ ਨੀ ਕੁੜੀਏ।

ਹੁਣ ਵਿਚਾਰੀ ਬਣ ਨਹੀਂ ਸਰਨਾ,
ਆਪਣੀ ਹੋਸ਼ ਸੰਭਾਲ ਨੀ ਕੁੜੀਏ।

ਦੁੱਲੇ ਵੀਰੇ ਨਸ਼ਿਆਂ ਖਾ ਲਏ,
ਛੱਡ ਰੱਖੜੀ ਦਾ ਖਿਆਲ ਨੀ ਕੁੜੀਏ।

ਹੀਣਾ ਸਮਝ ਕੇ ਖੁਦਕੁਸ਼ੀ ਕਰਨਾ,
ਵੰਸ਼ ਤੇਰੇ ਲਈ ਗਾਲ ਨੀ ਕੁੜੀਏ।

ਇੱਜ਼ਤ ਆਬਰੂ ਕੁੱਖ ਸੁਖੀ ਨਾ,
ਸਮੇਂ ਸਮੇਂ ਦੀ ਚਾਲ ਨੀ ਕੁੜੀਏ।

ਡਰ ਜਾਣਾ ਮਰ ਜਾਣ ਬਰਾਬਰ,
ਚੁੱਕ ਲੈ ਹੱਥ ਮਸ਼ਾਲ ਨੀ ਕੁੜੀਏ।

ਸ਼ਿਕਰੇ ਬਾਜਾਂ ਨੂੰ ਹੱਥ ਪਾਵੀਂ,
ਲੈ 'ਰਾਜਨ' ਨੂੰ ਨਾਲ ਨੀ ਕੁੜੀਏ।

ਰਜਿੰਦਰ ਸਿੰਘ ਰਾਜਨ

© ਜਿੰਦਗੀ ਦੇ ਸਿਕੰਦਰ 
  #Problems

128 Views

60909663762351c9dc4f52742ddd9092

ਜਿੰਦਗੀ ਦੇ ਸਿਕੰਦਰ

इतने सबक क्युं सिखाए जा रहे हो ,,ओ मेरे चाहने वालो...
मुझे कौन सा, सदियाँ गुजारनी हैं यहाँ

© ਜਿੰਦਗੀ ਦੇ ਸਿਕੰਦਰ

128 Views

60909663762351c9dc4f52742ddd9092

ਜਿੰਦਗੀ ਦੇ ਸਿਕੰਦਰ

ਅੱਜ ਮੂਰਖ ਜਸ਼ਨ ਮਨਾਉਣਗੇ,
ਅੱਗ ਲੀਰਾਂ ਨੂੰ ਲਗਾਉਣਗੇ!!
ਇਨਾਂ ਵਿਚੋਂ ਕੀ ਕੋਈ ਰਾਵਣ ਮਾਰਨ ਜੋਗਾ ਸੀ?
ਬੱਸ ਜ਼ੋਰ ਕਾਗਜ ਕਾਨਿਆਂ ਨੇ ਲਗਾਉਣਗੇ!

ਜੇ ਰਾਮ ਦੇ ਮੇਚ ਦੇ ਹੋ ਗਏ ਤਾਂ ਬੋਲੋ,
ਅੱਜ ਫੇਰ.... 
ਪੰਡਿਤ,ਵੇਦਾਂ ਗਿਆਤੇ ਨੂੰ ਮੂਰਖ ਮਚਾਉਣਗੇ!

© ਜਿੰਦਗੀ ਦੇ ਸਿਕੰਦਰ #Dussehra

0 Love

60909663762351c9dc4f52742ddd9092

ਜਿੰਦਗੀ ਦੇ ਸਿਕੰਦਰ

ਕੁੱਝ ਮੁਆਫੀਆਂ ਵੀ ਜਰੂਰੀ ਸਨ ਤੇ ਕੁੱਝ ਨੂੰ ਰੁਖ਼ਸਤ ਦੇਣਾ ਵੀ ਜਰੂਰੀ ਸੀ।
ਸਕੂਨ ਦੀ ਕੀਮਤ ਅਦਾ ਕਰਨਾ  ਚਾਹੇ,    ਮੈਨੂੰ ਮਹਿੰਗਾ ਪਿਆ!!!!!!!

© ਜਿੰਦਗੀ ਦੇ ਸਿਕੰਦਰ #findyourself
60909663762351c9dc4f52742ddd9092

ਜਿੰਦਗੀ ਦੇ ਸਿਕੰਦਰ

ਮਨੁੱਖੀ ਰਿਸ਼ਤਿਆਂ ਵਿੱਚ ਸੰਜੀਦਾ ਤੇ ਲੋੜੀਂਦਾ  ਸੰਵਾਦ (ਗੱਲਬਾਤ) ਦਾ ਨਾ ਹੋਣਾ ,ਇੱਕ ਦਿਨ ਵਿਵਾਦ ਨੂੰ ਜਨਮ ਦਿੰਦਾ ਹੈ।

© ਜਿੰਦਗੀ ਦੇ ਸਿਕੰਦਰ #Books

8 Love

60909663762351c9dc4f52742ddd9092

ਜਿੰਦਗੀ ਦੇ ਸਿਕੰਦਰ

ਸਮੇਂ ਦੇ ਹਾਕਮੋਂ ,  ਖਬਰਦਾਰ ਹੋ ਜਾਓ 
ਜਾਗ ਖੜੇ ਨੇ ਲੋਕ ਤਿਆਰ ਹੋ ਜਾਓ 
ਪੰਜਾਬ ਨੂੰ  ਨਸ਼ਿਆਂ ਵਿਚ ਡੋਬ ਕੇ ,
ਧੋਖਿਆਂ ਦੇ ਖ਼ੰਜਰ ਖੋਬ - ਖੋਬ ਕੇ ,
ਅੱਤ ਕਰ ਦਿੱਤੀ ਹੈ ਜ਼ੁਲਮ ਦੀ,
           ਬੇਸ਼ਰਮੋਂ ਕੁਝ ਤੇ ਸ਼ਰਮਸ਼ਾਰ ਹੋ ਜਾਓ
            ਜਾਗ ਖੜੇ ਨੇ ਲੋਕ ਤਿਆਰ ਹੋ ਜਾਓ।
ਮੰਗਣਾ ਹੈ ਪੰਜਾਬ ਨੇ ਲੁੱਟ ਦਾ ਹਿਸਾਬ ਹੁਣ , 
ਬਹੁਤ ਜਲਦ ਹੋਵੇਗਾ ਕੁੱਟ ਦਾ ਹਿਸਾਬ ਹੁਣ , 
ਉੱਠ ਖੜਾ ਹੈ ਖੇਤ ਦਾ ਰਾਖਾ ਤੇ ਮਾਲਕ !! 
ਓਏ ਡੰਗਰੋ ਵਾੜੇ ਚੋਂ ਬਾਹਰ ਹੋ ਜਾਓ
ਸਮੇਂ ਦੇ ਹਾਕਮੋਂ ਖਬਰਦਾਰ ਹੋ....

© ਜਿੰਦਗੀ ਦੇ ਸਿਕੰਦਰ #SunSet

11 Love

60909663762351c9dc4f52742ddd9092

ਜਿੰਦਗੀ ਦੇ ਸਿਕੰਦਰ

ਰਿਸ਼ਤਿਆਂ ਰੂਪੀ ਜਿੰਦਰੇ ਜੇ ਸਮੇਂ ਸਮੇਂ ਨਾ ਖੋਲੇ ਜਾਣ ਤਾਂ ਸਮੇਂ ਨਾਲ ਜੰਗਾਲ ਖਾ ਕੇ ਖੁਦ ਆਪਣੀ ਚਾਬੀ ਨਾਲ ਖੁੱਲ੍ਹਣ ਤੋਂ ਅਸਮਰੱਥ ਹੋ ਜਾਂਦੇ ਹਨ। 
ਕੁਝ ਕਹਿੰਦੇ ,ਕੁਝ ਸੁਣਦੇ ਰਿਹਾ ਕਰੋ।।

© ਜਿੰਦਗੀ ਦੇ ਸਿਕੰਦਰ #GaneshChaturthi
60909663762351c9dc4f52742ddd9092

ਜਿੰਦਗੀ ਦੇ ਸਿਕੰਦਰ

ਕੀ ਕਰੀਏ ਬਿਆਨ ਦਰਦ ਕਹਾਣੀ, 
ਸਾਡਾ ਹਰ ਬੋਲ ਅੱਜ ਗੁਨਾਹ ਹੋ ਗਿਆ !
ਚਿਖਾ ਤੇ ਪਏ ਨੂੰ ਉਹਨਾਂ ਕਿਹਾ"ਕੀ ਹਾਲ ਹੈ",
ਸੱਚ ਜਾਣੀਂ ਮੈਂ ਬਿਨ ਲਕੜਾਂ    ਸੁਆਹ ਹੋ ਗਿਆ। 
ਤੂੰ ਯਾਰ ਐਂ ਕਰ ਲੈਂਦਾ,
ਨਾਲ ਖੜਨ ਦੀ ਥਾਂ  ਤੇਰਾ ਹੁਣ "ਸੁਝਾਅ"ਹੋ ਗਿਆ!
ਤੂੰ ਉਹੀ ਹੈਂ ਜੋ ਰੱਬ ਰੱਬ ਕਹਿੰਦਾ ਸੀ,
ਲੱਗਦੈਂ ਹੁਣ ਤੇਰਾ ਨਾਸਤਿਕਤਾ ਵੱਲ ਝੁਕਾਅ ਹੋ ਗਿਆ!!!!

© ਜਿੰਦਗੀ ਦੇ ਸਿਕੰਦਰ #covidindia
60909663762351c9dc4f52742ddd9092

ਜਿੰਦਗੀ ਦੇ ਸਿਕੰਦਰ

ਵਿਚਾਰਾਂ ਤੋਂ ਬਲੀਦਾਨ ਤੱਕ, 
ਸਿੱਖਣ ਤੋਂ ਸ਼ਹੀਦੀ ਤੱਕ ।।
FROM THOUGHT TO SACRIFICE 
FROM LEARNING TO MARTYRDOM

7 Love

60909663762351c9dc4f52742ddd9092

ਜਿੰਦਗੀ ਦੇ ਸਿਕੰਦਰ

:: All over the world - at this time - an old man with a white beard creeps in your house through the chimney and puts money in your socks.

In India - for the last seven years, an old man with a white beard crept in your house through your TV and removed money from your pockets, cupboards, lockers and left you with only your socks !

Seasons Greetings ! 😂😅🤣

7 Love

loader
Home
Explore
Events
Notification
Profile