Nojoto: Largest Storytelling Platform
rohitsahota2063
  • 7Stories
  • 17Followers
  • 42Love
    0Views

Rohit Sahota

ਮੁਹੱਬਤ 🙂 ਜਿਸ ਨਾਲ ਹੋਈ ਉਸਨੂੰ ਚਾਅਹ ਵੀ ਲਿਆ ਪਾ ਵੀ ਲਿਆ ,ਤੇ ਗਵਾ ਵੀ ਲਿਆ

  • Popular
  • Latest
  • Video
665ba61719c255a39ecf5441430eb7f7

Rohit Sahota

ਪਿਆਰ ਦੋਸਤੀ ਤੋ ਬਾਅਦ ਹੁੰਦਾ ਹੈ 
ਪਰ ਦੋਸਤੀ ਨਸੀਬ ਵਾਲਿਆਂ ਨੂੰ ਨਸੀਬ ਹੁੰਦੀ ਹੈ☺️

7 Love

665ba61719c255a39ecf5441430eb7f7

Rohit Sahota

Don't judge me, while Mai SB to alg ha shayadh ta hi lok menu pyar krdy??????

5 Love

665ba61719c255a39ecf5441430eb7f7

Rohit Sahota

Menu yaad ae 
Ohh vakt jo tere nal bitaya 
Menu yaad ae 
Ohh glla jo tere nal kitiya c kdy 
Menu yaad ae 
Ohh pyar dy bol jo tu kdy menu bolya krdi c 
Menu yaad ehh 
Ohh Naam jo tu kdy menu akhya krdi c 
Menu yaad ae 
Ohh SB jhoot jo tu menu kdy boly
Menu yaad ae 
Ohh SB jo tu mere nal kita 
Menu yaad ae 
Ohh pyar jo tera Dil ch nyi dimag ch c menu yaad ae😏😏😏🙏🙏

menu yaad ae😏😏😏🙏🙏

8 Love

665ba61719c255a39ecf5441430eb7f7

Rohit Sahota

I'm on Instagram as @_rohit_sahota_. Install the app to follow my photos and videos. https://www.instagram.com/invites/contact/?i=1kpsyf0p2annu&utm_content=4v6yad2

I'm on Instagram as @_rohit_sahota_. Install the app to follow my photos and videos. https://www.instagram.com/invites/contact/?i=1kpsyf0p2annu&utm_content=4v6yad2

27 Views

665ba61719c255a39ecf5441430eb7f7

Rohit Sahota

ਚੱਲ ਆ ਫਿਰ ........
ਨਕਲੀ ਮੁਹੱਬਤ ਦੀ ਸ਼ੂਰੁਆਤ ਕਰਦੇ ਹਾ
ਮੈਂ ਤੇਰੇ ਲਈ ਫੁੱਲ ਲੈ ਕੇ ਆਵਾਂਗਾ
ਤੂੰ ਮੈਨੂੰ ਹੱਸਦੀ ਹੋਈ ਮਿਲੀ 
ਮੈਂ ਆਪਣੇ ਕਿਸੇ ਵੀ ਦੁੱਖ ਦੀ ਗੱਲ 
ਤੇਰੇ ਕੋਲ ਨਹੀਂ ਕਰਾਂਗਾ
ਤੂੰ ਆਪਣੀ ਹਰ ਪੀੜ
ਛੁਪਾ ਲਵੀ ਲਫਜ਼ਾਂ ਦੀ ਆਗੋਸ਼ ਵਿਚ । ਨਕਲੀ ਮੁਹੱਬਤ 😏😏

ਨਕਲੀ ਮੁਹੱਬਤ 😏😏

10 Love

665ba61719c255a39ecf5441430eb7f7

Rohit Sahota

I am only passionate about ਮੇਰੇ ਲਿਖੇ ਸ਼ਬਦ ਕੋਈ ਪੜਦਾ ਹੈ 
ਸਿਰ ਝੁਕਦਾ ਹੈ 
ਅੱਖਾਂ ਨਮ ਹੁੰਦੀਆਂ ਹਨ 
ਬੁੱਲ ਸ਼ਬਦਾਂ ਨੂੰ ਚੁੰਮਦੇ ਹਨ 
ਤੇ ਫਿਰ ਕੌਣ ਕਹਿੰਦਾ ਹੈ 
ਸ਼ਬਦ ਬੇਜਾਨ ਚੀਜ਼ ਹੁੰਦੇ ਹਨ ਕੁਝ ਇਛਾਵਾਂ,ਤੇ ਸੋਚ🤔🤔🤔🤔

ਕੁਝ ਇਛਾਵਾਂ,ਤੇ ਸੋਚ🤔🤔🤔🤔

4 Love

665ba61719c255a39ecf5441430eb7f7

Rohit Sahota

ਬਿਨਾਂ ਮੁਹੱਬਤ ਦੇ ਤਾ 
ਸ਼ਬਦ ਕਦੇ ਵੀ ਕਵਿਤਾ ਨਹੀ ਹੁੰਦੇ ਭਾਵੇਂ ਉਹ
ਪ੍ਰਮਾਤਮਾ ਬਾਰੇ ਲਿਖੇ ਗਏ ਹੋਣ ਕੁੱਝ ਕਿਤਾਬੀ ਗਿਆਨ🙏

ਕੁੱਝ ਕਿਤਾਬੀ ਗਿਆਨ🙏

5 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile