Nojoto: Largest Storytelling Platform
manpreetkaur2611
  • 128Stories
  • 13Followers
  • 1.1KLove
    12.0KViews

ਮਨpreet ਕੌਰ

Instagram I'd manpreet.kaur1103 11 ਮਾਰਚ 🎂🎂 Listening to Music 🎵🎶🎵🎧📱📻📺 Writing Poetry📝🖊️📔🖋️ Reeding Books📖📖📖 Nature Lover🌳🍂🌿🌧️🌙🌌✨

  • Popular
  • Latest
  • Video
68c555c616baf51ec7c46eced9f90a54

ਮਨpreet ਕੌਰ

पता नहीं क्या मतलब है
अब फिर बेमतलब सी बातें होने लगी है।

©ਮਨpreet ਕੌਰ #LateNight #SAD #alone #THUGLIFE #nojohindi #writer
68c555c616baf51ec7c46eced9f90a54

ਮਨpreet ਕੌਰ

लड़की हो ऐसे नहीं करना
तो उनके मुताबिक वैसे करना पड़ता है

घर से ही शुरू होती है रोक लगनी
दिक्कतों का पहाड़ चढ़ना पड़ता है

कहां कदम उठा पाते हैं हम अपनी मर्जी से
इशारे पर चलना रुकना पड़ता है

गैरों में कहां दम के कुछ कह जाए
अरे जिंदगी के लिए अपनों से लड़ना पड़ता है

हमारे सिर पर थोप दिया है इज्जत का जिम्मा
ना चाहते हुए भी बोझ उठा कर चलना पड़ता है

मुझे गुनाह समझ नहीं आऐ आज तक
हमें क्यों जिंदा रहने के लिए मरना पड़ता है

©ਮਨpreet ਕੌਰ 
  #jail #yqdidi #yqbaba #Life #SAD #Rok_nahi_paye #alone #Nojoto #writer
68c555c616baf51ec7c46eced9f90a54

ਮਨpreet ਕੌਰ

ਤੂੰ ਪਹਿਲਾਂ ਹੀ ਗਲ਼ੇ ਚ ਤਾਵੀਜ਼ ਪਾ ਕੇ ਰੱਖਦੀ ਐਂ
ਮੈਂ ਤੇਰੇ ਸਿਰ ਤੋਂ ਮਿਰਚਾਂ ਕੀ ਵਾਰਾਂ।

©ਮਨpreet ਕੌਰ #Nojoto #yqdidi #yqbaba #share #viral #Love #nazar #Like
68c555c616baf51ec7c46eced9f90a54

ਮਨpreet ਕੌਰ

रुखसत करने को दिल करता है
इस नगर से भी,
अब मुझे पहचानने लगी है
तेरे शहर की गलियां।

©ਮਨpreet ਕੌਰ #City #alone #yqdidi #yqbaba #viral #Like #share #follow #Hindi #shyari
68c555c616baf51ec7c46eced9f90a54

ਮਨpreet ਕੌਰ

वह कहां समझते हैं,
 हमारे मन की बातें।
अगर समझते होते तो, 
चेहरे पर शिकन क्यों रखते।

©ਮਨpreet ਕੌਰ 
  #Problems #Nojoto #yqdidi #yqbaba #SAD #viral
68c555c616baf51ec7c46eced9f90a54

ਮਨpreet ਕੌਰ

ਆਪਣਾ ਹੋ ਕੇ ਪਰਾਇਆਂ ਲੱਗਦਾ,
ਹੁਣ ਜਦ ਕਿੱਧਰੇ ਮਿਲਦਾ ਜਾਨੀ।

ਮੱਥੇ ਉੱਤੋਂ ਲਟ ਹਟਾ ਕੇ,
ਹਾਲ ਜੇ ਪੁੱਛ ਲਏ ਦਿਲ ਦਾ ਜਾਨੀ।

ਕਿ ਵਾਅਦੇ ਤੋਂ ਨਾ ਕਦੇ ਮੁੱਕਰਾਗਾਂ ਮੈਂ,
ਹੁਣ ਗੱਲ ਆਪਣੀ ਤੋਂ ਲੱਗੇ ਹਿੱਲਦਾ ਜਾਨੀ।

ਮੇਰਾ ਇਸ਼ਕ ਮੁਹਤਾਜ਼ ਨਾ ਬੰਦਿਸ਼ਾਂ ਦਾ,
ਤੇ ਤੂੰ ਫ਼ਾਇਦਾ ਚੁੱਕ ਗਿਆ ਢਿੱਲ ਦਾ ਜਾਨੀ।

©ਮਨpreet ਕੌਰ #lunar #nojota #yqdidi #yqbaba #sad #jaani #Zid
68c555c616baf51ec7c46eced9f90a54

ਮਨpreet ਕੌਰ

ਹੁਣ ਜੋ ਕਦੇ ਅਹਿਸਾਸ ਜਾ ਹੁੰਦਾ,
ਇਕੱਲਾਪਨ ਆਸ ਪਾਸ ਹੀ ਹੁੰਦਾ।

ਕੀਹਦੀਆਂ ਸੁਣੀਏ ਤੇ ਕੀਹਨੂੰ ਸੁਣਾਈਏ,
ਸੁਣਨ ਵਾਲਾ ਵੀ ਕੋਈ ਖ਼ਾਸ ਜਾ ਹੁੰਦਾ।

ਕਿ ਉਦਾਸੀਆਂ ਦੀ ਕਿਉਂ ਝੱਲ ਖਿਲਾਰੀ,
ਸਾਡਾ ਆਪਾ ਸਾਥੋਂ ਨਿਰਾਸ਼ ਜਾ ਹੁੰਦਾ।

ਦੁਨੀਆਂਦਾਰੀ ਹੈ ਛਲ ਦਿਖਾਵਾ,
ਬੰਦਾ ਵੀ ਬਸ ਲਾਸ਼ ਜੀ ਹੁੰਦਾ।

ਜੇ ਚੱਲਦੇ ਸਾਹ ਹੀ ਜ਼ਿੰਦਗੀ ਨੇ ਤਾਂ,
ਧੜਕਦਾ ਦਿਲ ਵੀ ਆਸ ਜੀ ਹੁੰਦਾ।

©ਮਨpreet ਕੌਰ #dilkibaat #nojato #yqdidi #alone #yqbaba #nojatoquotes #nojotowriters #Punjabi #😭😭
68c555c616baf51ec7c46eced9f90a54

ਮਨpreet ਕੌਰ

हम ऐसे बर्बाद हुए
हम बेसे बर्बाद हुए
क्या क्या बताएं
हम कैसे बर्बाद हुए।

©ਮਨpreet ਕੌਰ #Silence #nojohindi #Alag #yqdidi #yqbaba #writer
68c555c616baf51ec7c46eced9f90a54

ਮਨpreet ਕੌਰ

ਸ਼ਾਇਦ ਤੇਰੇ ਦਿਲ ਵਿੱਚ ਹੁਣ ਮੋਹ ਨੀ ਰਹਿ ਗਿਆ,
ਦੇਖ ਮੈਂ ਵੀ ਸੱਜਣਾ ਹੁਣ ਉਹ ਨੀ ਰਹਿ ਗਿਆ।

ਕਦੇ ਬਣ ਬਣ ਛੱਲਾਂ ਖ਼ਿਆਲ ਸੀ ਉੱਠਦੇ,
ਖ਼ਿਆਲ ਵੀ ਅੱਜ ਕੱਲ੍ਹ ਉਹ ਨੀ ਰਹਿ ਗਿਆ।

ਘੜੀ ਦੀਆਂ ਸੂਈਆਂ ਹੀ ਚਾਲ ਖੇਡ ਗਈਆਂ,
ਤਾਹੀਂ ਸਮਾਂ ਵੀ ਹੁਣ ਉਹ ਨੀ ਰਹਿ ਗਿਆ।

ਅੱਜ ਵੀ ਇਸ਼ਕ ਇਬਾਦਤ ਕਰੀਏ,
ਪਰ ਤੇਰਾ ਮੇਰਾ ਇਸ਼ਕ ਹੁਣ ਉਹ ਨੀ ਰਹਿ ਗਿਆ।

ਦੇਖ ਤੂੰ ਵੀ ਸੱਜਣਾ ਹੁਣ ਉਹ ਨੀ ਰਹਿ ਗਿਆ,
ਸ਼ਾਇਦ ਮੇਰੇ ਦਿਲ ਵਿੱਚ ਹੁਣ ਮੋਹ ਨੀ ਰਹਿ ਗਿਆ।

©ਮਨpreet ਕੌਰ #ishaq #nojohindi #yqdidi #nojotowriters #yqbaba #yqaestheticthoughts #yqdada #yqdiary #Time #life
68c555c616baf51ec7c46eced9f90a54

ਮਨpreet ਕੌਰ

ਖ਼ੌਰੇ ਤੈਨੂੰ ਕਿਉਂ ਨੀ ਸਮਝ ਆਉਂਦੀ ਲਿਖਤ ਮੇਰੀ,
ਮੈਂ ਤਾਂ ਅੱਖ਼ਰ ਅੱਖ਼ਰ ਵਿੱਚ ਕੀਤੀ ਏ ਸਿਫ਼ਤ ਤੇਰੀ।

©ਮਨpreet ਕੌਰ #Likho #nojato #shyari #yqdidi #yqbaba #writer #M #no
loader
Home
Explore
Events
Notification
Profile