Nojoto: Largest Storytelling Platform
diwanshigoyal2952
  • 20Stories
  • 12Followers
  • 66Love
    0Views

Diwanshi Goyal

shayari lover

  • Popular
  • Latest
  • Video
6b9cae418cd88772c798a8c796e8ded6

Diwanshi Goyal

ਕੀ ਲਿਖਾਂ ਮੈਂ ਆਪਣੇ ਪਿਤਾ ਬਾਰੇ ਜਿਸਨੇ ਖੁਦ ਮੈਨੂੰ ਲਿਖਿਆ ਹੈ,
ਪਿਤਾ ਦੇ ਰੂਪ ਵਿਚ ਮੈਨੂੰ ਦੁਨੀਆ ਤੇ ਇੱਕ ਫਰਿਸ਼ਤਾ ਦਿਖਿਆ ਹੈ।
ਲਾਡੋ ਲਾਡੋ ਕਹਿ ਕੇ ਪੁਕਾਰਦਾ,ਪੁੱਤ ਪੁੱਤ ਕਹਿ ਕੇ ਸੀਨਾ ਠਾਰਦਾ,
ਖੁਦ ਦੀ ਖੁਸ਼ੀਆਂ ਦੀ ਪਰਵਾਹ ਨਹੀਂ ਤੇ ਬੱਚਿਆਂ ਲਈ ਜਾਨ ਵਾਰਦਾ।
ਜੋ ਕਰਦਾ ਆਪਣੇ ਪਰਿਵਾਰ ਲਈ ਦੇਣਾ ਨਹੀਂ ਦੇ ਸਕਦਾ ਕੋਈ,
ਹਿੱਕ ਨਾਲ ਲੱਗ ਕੇ ਰੋ ਪੈਂਦਾ ਹੈ ਜਦ ਵੀ ਮੈਂ ਹਾਂ ਰੋਈ।
ਝਿੜਕ ਵੀ ਦਿੰਦਾ ਮੈਨੂੰ ਜਦ ਵੀ ਗਲਤੀ ਕਰਦੀ ਮੈਂ,
ਝੱਟ ਹੀ ਹਸਾ ਕੇ ਮਨਾ ਲੈਂਦਾ ਹੈ ਜਦ ਵੀ ਅੱਖਾਂ ਭਰਦੀ ਮੈਂ।
ਬਾਪ ਜਿਹਾ ਕੋਈ ਮੋਹ ਨਹੀਂ ਜੱਗ ਤੇ,ਅਮੁੱਲ ਇਸਦਾ ਪਿਆਰ ਹੈ,
ਮੇਰਾ 'ATM Card' ਮੇਰਾ ਬਾਪੂ ਖੁਸ਼ੀਆਂ ਦਾ ਭੰਡਾਰ ਹੈ।
ਆਪਣਾ ਸਭ ਦੁੱਖ ਭੁਲਾ ਕੇ ਮੇਰੇ ਸੁਖ ਦੁੱਖ ਸੁਣਦਾ ਹੈ,
ਹੋਣ ਕਾਮਯਾਬ ਮੇਰੇ ਬੱਚੇ ਵੱਡੇ ਸੁਪਨੇ ਬੁਣਦਾ ਹੈ।
ਜਦ ਵੀ ਮੈਨੂੰ ਲੋੜ ਹੋਵੇ ਉਹ ਭਜਿਆ ਭਜਿਆ ਆਉਂਦਾ ਹੈ,
ਇੱਕ ਬਾਪੂ ਹੀ ਹੈ ਜੱਗ ਤੇ ਜੋ ਸਾਨੂੰ ਚੰਗਾ ਇਨਸਾਨ ਬਣਾਉਂਦਾ ਹੈ।
ਬਾਪੂ ਦਾ ਜਿਕਰ ਕਰਦਿਆਂ ਤਾਂ ਸ਼ਬਦ ਵੀ ਘਟ ਰਹਿ ਗਏ,
ਸੋਚ ਕੇ ਬਾਪੂ ਤੇਰਾ ਕੀਤਾ ਅੱਜ ਅੱਖਾਂ ਚੋਂ ਅੱਥਰੂ ਵਹਿ ਗਏ.....❤❤


                           sonia✍✍ #FathersDay
6b9cae418cd88772c798a8c796e8ded6

Diwanshi Goyal

ਪਤਾ ਨਹੀਂ ਕਦੋਂ ਬਣਨਗੇ ਆਪਣੇ ਵੀ ਪਿਆਰ ਵਾਲੇ ਪੋਜ
ਹੈਪੀ ROSE🌹DAY ਮੇਰੇ ROSE🌹

-VANSHU✍

7 Love

6b9cae418cd88772c798a8c796e8ded6

Diwanshi Goyal

ਉੰਝ ਤਾਂ ਅਸੀਂ ਘਟ ਵਧ ਹੀ ਸਜਦੇ ਆਂ🌹
ਜੇਕਰ ਇਕ ਵਾਰ ਕਿਸੇ ਨੂੰ ਮਿਲਦੇ ਓਹਦੇ ਦਿਲ ❤ਵਿੱਚ ਵਜਦੇ ਆਂ❤ #attitude

9 Love

6b9cae418cd88772c798a8c796e8ded6

Diwanshi Goyal

ਜਦੋਂ ਤੁਹਾਡੀ💔 ਯਾਦ ਆਉਂਦੀ ਏ 
ਤਾਂ ਅਖ ਭਰ 😭😭ਆਉਂਦੀ ਏ


 -Vanshu✍ #One_sided_love
6b9cae418cd88772c798a8c796e8ded6

Diwanshi Goyal

ਹੰਝੂਆਂ 😭😭ਦਾ ਕੋਈ ਭਾਰ ਨਹੀਂ ਹੁੰਦਾ 🙁
ਪਰ ਇਹਨਾਂ😭 ਵਿੱਚ ਭਾਰਾ ਦਰਦ😔 ਲੁਕਿਆ ਹੁੰਦਾ ।।।

Vanshu✍

2 Love

6b9cae418cd88772c798a8c796e8ded6

Diwanshi Goyal

ਇਨਸਾਨ💁‍♂️  ਤਾਂ ਬਹੁਤ ਜਲਦੀ🙋‍♂️ ਛੱਡ ਜਾਂਦਾ 
ਪਰ ਓਹਦੀਆਂ🙇‍♂️ ਯਾਦਾਂ ਲਮੇਂ ਸਮੇਂ🕑 ਤਕ ਨਾਲ ਰਹਿੰਦੀਆਂ💔 ਹਨ
Vanshu✍ #sadshayaris
6b9cae418cd88772c798a8c796e8ded6

Diwanshi Goyal

ਤੂੰ ਨਹੀਂ ਕਰਨਾ ਪਿਆਰ 💔ਨਾ ਕਰ।।।
ਤੂੰ ਨਹੀਂ ਕਰਨੀ ਗਲ🤝🤝 ਨਾ ਕਰ।।।
ਪਰ ਇਕ ਗੱਲ ਕਿਹਨੀ😀 ਸੀ ਜਿਸ ਦਿਨ ਅਸੀਂ ਤੁਹਾਡੇ👈 ਵਾਲੇ ਅਸੂਲ ਵਰਤਣ 🙏ਲੱਗ ਪਏ ਪਛਤਾਉਂਗੇ।।।

Vanshu....✍

3 Love

6b9cae418cd88772c798a8c796e8ded6

Diwanshi Goyal

ਰੱਬਾ 👈ਧੰਨਵਾਦ ਤੇਰਾ ____ਤੂੰ ਉਹਨੂੰ ਮਿਲਾਇਆ ਮੈਨੂੰ ❤
ਅਤੇ ਧੰਨਵਾਦ 🙏🙏ਉਹਦਾ ਵੀ ਜੋ ਛੱਡ ਗਏ 👐ਮੈਨੂੰ ਅਕੇਲਾ ਹੀ 🖐
ਕਿਉਂਕਿ ਜਿੰਦਗੀ ਤਾਂ ਉਹਨਾਂ ਨੇ ਹੀ ਜਿਨੀ👍👍 ਸੀਖਾਈ।।।।

Vanshu...✍ #aloneliving
6b9cae418cd88772c798a8c796e8ded6

Diwanshi Goyal

ਦਿਲਾ ❤ ਮਾਫ ਕਰੀ ਤੈਨੂੰ ਹਮੇਸ਼ਾ  ਤੰਗ 😔ਕੀਤਾ ,,,  
ਦੂਜਿਆਂ👈👈 ਨੂੰ ਖੁਸ਼😀 ਕਰਨ ਲਈ।।।।।।।।

Vanshu..✍ #ਟੁੱਟੇ #ਦਿਲ

#ਟੁੱਟੇ #ਦਿਲ

2 Love

6b9cae418cd88772c798a8c796e8ded6

Diwanshi Goyal

ਦਿਲ 💔ਨੀ ਲਗਦਾ ਯਾਰ ਬਿਨਾਂ👈 ਤੇਰੇ
ਯਾਦ ਬਹੁਤ🥰 ਆਉਂਦੇ ਆ ਹਾਸੇ ਤੇਰੇ🤝 ਮੇਰੇ
ਕਦੀ-ਕਦੀ ਜੀ ਕਰਦਾ ਮੈਂ ਵੀ ਕਰਾ ਨਾ ਗਲ ਤੇਰੇ ਨਾਲ
ਪਰ ਆਕੜ ਨੂੰ ਛੱਡਕੇ ਫਿਰ ਆਉਣ ਲੱਗ ਪੈਂਦੇ ਤੇਰੇ ਹੀ ਖਿਆਲ 
ਜੀ ਤਾਂ ਅਸਾਂ ਦਾ ਵੀ ਬਹੁਤ ਕਰਦਾ ਕਿ ਕਰੀਏ IGNORE 
ਪਰ ਕੀ ਕਰੀਏ ਤੇਰੇ ਤੋਂ ਬਿਨਾਂ ਹੁੰਦਾ ਨੀ ਕਿਸੇ ਹੋਰ ਤੇ ਗੌਰ

                                      -Vanshu✍ #sadshayari #lovedone #diwanshigoyal
loader
Home
Explore
Events
Notification
Profile