Nojoto: Largest Storytelling Platform
amandeepsingh9775
  • 215Stories
  • 775Followers
  • 1.6KLove
    74.8KViews

Amandeep Singh (Aman behar)

ਅਮਨਦੀਪ ਸਿੰਘ (ਅਮਨ ਬੇਹਰ) #ਅਮਨਬੇਹਰ Instagram👉@aman_behar_thoughts (new account)

https://www.yourquote.in/amand6681

  • Popular
  • Latest
  • Repost
  • Video
6d1339bbcc47b1de1a4bec4fe04970ca

Amandeep Singh (Aman behar)

0 Bookings

6d1339bbcc47b1de1a4bec4fe04970ca

Amandeep Singh (Aman behar)

0 Bookings

6d1339bbcc47b1de1a4bec4fe04970ca

Amandeep Singh (Aman behar)

 ਇਹ ਗੱਲਾਂ ਸੰਦੇਸ਼ ਬਾਤਾਂ 'ਦਿਨ ਰਾਤਾਂ
ਜਦੋਂ ਬੀਤ ਜਾਣ ਗੀਆਂ ' ਸ਼ਾਇਦ ਹਾਂ
ਫਿਰ ਇਹ ਖਿਆਲਾਂ ਦੇ ' ਬਦਲ ਸ਼ਾਇਦ
ਭਰ ਜਾਣ 'ਆਪਣੀ ਅਸਲ ਅਜ਼ਾਦੀ ਲਈ
ਜਦੋਂ ਸ਼ਰੀਰ ਪਥਰ' ਬਣ ਜਾਏਗਾ ਹਾਂ
ਫਿਰ ਕੋਈ ਵੀ ' ਬਾਤ -ਜਾਤ ਨਹੀ ਰਹੇਗੀ
ਖਿਆਲਾਂ ਦੇ ਪੰਛੀ' ਉਡ ਜਾਣ ਦੇ ਹਾਂ
ਸਭ ਸਜਣਾਂ ਮਿਤਰਾਂ ਦਾ' ਰੋਸ ਰਹੇਗਾ

ਇਹ ਗੱਲਾਂ ਸੰਦੇਸ਼ ਬਾਤਾਂ 'ਦਿਨ ਰਾਤਾਂ ਜਦੋਂ ਬੀਤ ਜਾਣ ਗੀਆਂ ' ਸ਼ਾਇਦ ਹਾਂ ਫਿਰ ਇਹ ਖਿਆਲਾਂ ਦੇ ' ਬਦਲ ਸ਼ਾਇਦ ਭਰ ਜਾਣ 'ਆਪਣੀ ਅਸਲ ਅਜ਼ਾਦੀ ਲਈ ਜਦੋਂ ਸ਼ਰੀਰ ਪਥਰ' ਬਣ ਜਾਏਗਾ ਹਾਂ ਫਿਰ ਕੋਈ ਵੀ ' ਬਾਤ -ਜਾਤ ਨਹੀ ਰਹੇਗੀ ਖਿਆਲਾਂ ਦੇ ਪੰਛੀ' ਉਡ ਜਾਣ ਦੇ ਹਾਂ ਸਭ ਸਜਣਾਂ ਮਿਤਰਾਂ ਦਾ' ਰੋਸ ਰਹੇਗਾ #Talk #nojotophoto #mountainday

9 Love

6d1339bbcc47b1de1a4bec4fe04970ca

Amandeep Singh (Aman behar)

ਤੇਰੇ ਸ਼ਹਿਰ ਮੇ ਇਸ ਲਈ

ਬਹੁਤ ਸੇ ਲੋਕ 

ਮੁੱਝ ਸੇ ਵਾਕਿਫ਼ ਹੋ ਗਏ,

ਕਤਲ ਤੋ ਕਿਆ ਥਾ "ਵਾਹ"

ਨਾ ਜਾਣੇ ਕਾਤਲ ਹੋ ਗਏ ।। #solace ਤੇਰੇ ਸ਼ਹਿਰ ਮੇ ਇਸ ਲਈ

ਬਹੁਤ ਸੇ ਲੋਕ 

ਮੁੱਝ ਸੇ ਵਾਕਿਫ਼ ਹੋ ਗਏ,

ਕਤਲ ਤੋ ਕਿਆ ਥਾ "ਵਾਹ"

#solace ਤੇਰੇ ਸ਼ਹਿਰ ਮੇ ਇਸ ਲਈ ਬਹੁਤ ਸੇ ਲੋਕ ਮੁੱਝ ਸੇ ਵਾਕਿਫ਼ ਹੋ ਗਏ, ਕਤਲ ਤੋ ਕਿਆ ਥਾ "ਵਾਹ" #ਸ਼ਾਇਰੀ

9 Love

6d1339bbcc47b1de1a4bec4fe04970ca

Amandeep Singh (Aman behar)

ਤੂੰ ਹੁੰਮ ਹੁੰਮਾ ਕੇ ਚੱਲ_

(1).

ਮੈ ਕਹਿੰਦਾ ਹਾ ' ਤੂੰ ਹੁੰਮ ਹੁੰਮਾ ਕੇ ਚੱਲ ,

ਪਰ ਇਸ ਤਰ੍ਹਾਂ ਨਾ ' ਭੁੱਲਾ ਕੇ ਚੱਲ ,

ਤੂੰ ਦੁਨੀਆ ਤੋ ਭਾਵੇ ' ਭਰੇ ਹੋ ਕੇ ਚੱਲ ,

ਪਰ ਮੈਂਨੂੰ ਤਾ ' ਆਪਣਾ ਬਣਾ ਕੇ ਚੱਲ ,

ਜੇ ਨਫ਼ਰਤ ਹੈ  ' ਗੁੱਸਾ ਹੈ ਭੁੱਲਾ ਕੇ ਚੱਲ ,

ਜਾਹ ਭੁੱਲਾ ਦੇ ਸਾਨੂੰ ' ਬਸ ਮੁਸਕਰਾ ਕੇ ਚੱਲ ।।

(2).

ਜੇ ਉਹ ਅਸਮਾਨ ਹੈ ' ਵਰ ਉਹਨੂੰ ਬਾਰਸ਼ਾ ਦਾ ,

ਬੇਹਰ ਖ਼ਾਲੀ ਵੇ ਹੁਣ ' ਹੰਝੂ ਨਾ ਵਹਾ ਕੇ ਚੱਲ ,

ਮੁਕਾਇਆ ਨਾ ਮੁਕਣਾ ਸਫਰ ' ਹੋਸ਼ ਭੁੱਲਾ ਕੇ ਚੱਲ ,

ਕੀ ਹੋਇਆ ਖਾਲੀ ਏ ' ਆਸ ਇਸ਼ਕ ਦੀ ਲਾ ਕੇ ਚੱਲ ,

ਉਹ ਆਸਮਾਨ ਹੈ ' ਤੂੰ ਜ਼ਮੀਨ ਤੇ ਪੈਰ ਜਮਾਂ ਕੇ ਚੱਲ ,

ਉਹਨੇ ਹੇਠਾਂ ਆਉਣਾ ਹੈ ' ਇਕ ਦਿਨ ਵਰ ਕੇ ਬੇਹਰ

ਤੂੰ ਮੁਹੱਬਤ ਦੇ ਬੇਹਰ ' ਸਾਗਰ ਸੰਭਾਲ ਕੇ ਚੱਲ ।।

✒ਅਮਨਬੇਹਰ

Instagram👉aman_behar_thoughts_
(new account) #solace ਤੂੰ ਹੁੰਮ ਹੁੰਮਾ ਕੇ ਚੱਲ_

(1).

ਮੈ ਕਹਿੰਦਾ ਹਾ ' ਤੂੰ ਹੁੰਮ ਹੁੰਮਾ ਕੇ ਚੱਲ ,

ਪਰ ਇਸ ਤਰ੍ਹਾਂ ਨਾ ' ਭੁੱਲਾ ਕੇ ਚੱਲ ,

#solace ਤੂੰ ਹੁੰਮ ਹੁੰਮਾ ਕੇ ਚੱਲ_ (1). ਮੈ ਕਹਿੰਦਾ ਹਾ ' ਤੂੰ ਹੁੰਮ ਹੁੰਮਾ ਕੇ ਚੱਲ , ਪਰ ਇਸ ਤਰ੍ਹਾਂ ਨਾ ' ਭੁੱਲਾ ਕੇ ਚੱਲ , #ਕਵਿਤਾ

12 Love

6d1339bbcc47b1de1a4bec4fe04970ca

Amandeep Singh (Aman behar)

ਸ਼ਾਇਰਾਂ ਤੋ ਜ਼ਰਾ ਬਚ ਕੇ ਰਿਹਾਂ ਕਰੋ
ਇਹ ਪਿਆਰ ਨਾਲ ਰੂਹ ਕੱਢ ਲੈਦੇ ਨੇ
ਗਹਿਰੇ ਤੋ ਵੀ ਗਹਿਰੇ ਸਮੁੰਦਰਾਂ ਵਿਚੋਂ
ਇਹ ਲਫ਼ਜ਼ਾਂ ਦੀ ਕਿਤਾਬ ਕੱਢ ਲੈਦੇ ਨੇ ।। #depression ਸ਼ਾਇਰਾਂ ਤੋ ਜ਼ਰਾ ਬਚ ਕੇ ਰਿਹਾਂ ਕਰੋ
ਇਹ ਪਿਆਰ ਨਾਲ ਰੂਹ ਕੱਢ ਲੈਦੇ ਨੇ
ਗਹਿਰੇ ਤੋ ਵੀ ਗਹਿਰੇ ਸਮੁੰਦਰਾਂ ਵਿਚੋਂ
ਇਹ ਲਫ਼ਜ਼ਾਂ ਦੀ ਕਿਤਾਬ ਕੱਢ ਲੈਦੇ ਨੇ ।।

#depression ਸ਼ਾਇਰਾਂ ਤੋ ਜ਼ਰਾ ਬਚ ਕੇ ਰਿਹਾਂ ਕਰੋ ਇਹ ਪਿਆਰ ਨਾਲ ਰੂਹ ਕੱਢ ਲੈਦੇ ਨੇ ਗਹਿਰੇ ਤੋ ਵੀ ਗਹਿਰੇ ਸਮੁੰਦਰਾਂ ਵਿਚੋਂ ਇਹ ਲਫ਼ਜ਼ਾਂ ਦੀ ਕਿਤਾਬ ਕੱਢ ਲੈਦੇ ਨੇ ।। #ਵਿਚਾਰ

11 Love

6d1339bbcc47b1de1a4bec4fe04970ca

Amandeep Singh (Aman behar)

ਮੁਕੰਮਲ ਮੁਹਬਤਾਂ_

ਇਹ ਜ਼ਾਲਮ ਦੁਨੀਆਂ ਵਿੱਚ

ਕੁੱਝ ਇਸ ਤਰਾਂ ਹਾਸਲ ਹੋਵਾਂਗੇ

ਤੂੰ ਬਾਰਸ਼ ਅਸਾਂ ਮਿੱਟੀ ਹੋਵਾਂਗੇ

ਨਾ ਤੂੰ ਬਾਜ਼ ਆਵੇਗੀ ਨਾ ਮੈ

ਬਹੁਤੇ ਸੱਜਣਾ ਜਿੱਦੀ ਹੋਵਾਂਗੇ।

✒ਅਮਨਬੇਹਰ #weather ਮੁਕੰਮਲ ਮੁਹਬਤਾਂ_

ਇਹ ਜ਼ਾਲਮ ਦੁਨੀਆਂ ਵਿੱਚ

ਕੁੱਝ ਇਸ ਤਰਾਂ ਹਾਸਲ ਹੋਵਾਂਗੇ

ਤੂੰ ਬਾਰਸ਼ ਅਸਾਂ ਮਿੱਟੀ ਹੋਵਾਂਗੇ

#weather ਮੁਕੰਮਲ ਮੁਹਬਤਾਂ_ ਇਹ ਜ਼ਾਲਮ ਦੁਨੀਆਂ ਵਿੱਚ ਕੁੱਝ ਇਸ ਤਰਾਂ ਹਾਸਲ ਹੋਵਾਂਗੇ ਤੂੰ ਬਾਰਸ਼ ਅਸਾਂ ਮਿੱਟੀ ਹੋਵਾਂਗੇ #ਸ਼ਾਇਰੀ

9 Love

6d1339bbcc47b1de1a4bec4fe04970ca

Amandeep Singh (Aman behar)

ਇਰਾਦੇ ਦਾ ਸਿਰਫ਼ ਦੋਸਤੀ ਦੇ ਸੀ
ਪਰ ਪਤਾ ਨਹੀ ਮੁਹੱਬਤ ਹੋ ਗਈ
ਹੋਣ ਕੀ ਸੀ ਉਹ ਹੋਇਆ ਜੋ ਹੁੰਦਾ
ਨਾ ਦੋਸਤੀ ਯੋਗੇ ਰਹੇ ਨਾ ਮੁਹੱਬਤ।। #weather ਇਰਾਦੇ ਦਾ ਸਿਰਫ਼ ਦੋਸਤੀ ਦੇ ਸੀ
ਪਰ ਪਤਾ ਨਹੀ ਮੁਹੱਬਤ ਹੋ ਗਈ
ਹੋਣ ਕੀ ਸੀ ਉਹ ਹੋਇਆ ਜੋ ਹੁੰਦਾ
ਨਾ ਦੋਸਤੀ ਯੋਗੇ ਰਹੇ ਨਾ ਮੁਹੱਬਤ।।

#weather ਇਰਾਦੇ ਦਾ ਸਿਰਫ਼ ਦੋਸਤੀ ਦੇ ਸੀ ਪਰ ਪਤਾ ਨਹੀ ਮੁਹੱਬਤ ਹੋ ਗਈ ਹੋਣ ਕੀ ਸੀ ਉਹ ਹੋਇਆ ਜੋ ਹੁੰਦਾ ਨਾ ਦੋਸਤੀ ਯੋਗੇ ਰਹੇ ਨਾ ਮੁਹੱਬਤ।। #ਸ਼ਾਇਰੀ

8 Love

6d1339bbcc47b1de1a4bec4fe04970ca

Amandeep Singh (Aman behar)

ਆਉ ਪਜਾਬੀਓ ਲੱਭਣ ਚੱਲੀਏ_ 

ਆਉ ਪੰਜਾਬੀਓ ਲੱਭਣ ਚੱਲੀਏ 
ਆਪਣੇ ਹੱਕਾ ਅਤੇ ਅਧਿਕਾਰਾਂ ਨੂੰ ,
ਵੰਡੇ ਗਏ ਭਾਈ-ਭਾਈ ਆਉ 
ਆਉ ਮੁੜ ਉਸਾਰੀਏ ਪਿਆਰਾ ਨੂੰ ।।

ਇਹ ਰੁਪਈਆਂ ਨੇ ਸੁਰਤ ਭੁਲਾਈ
ਖਾ ਗਈ ਆਪਣੇ ਹੀ ਮਹਿਲ ਮੁਨਾਰਾ ਨੂੰ ,
ਆਪਣੀ ਪਿੱਠ ਪਿੱਛੇ ਮਾਰਿਆ ਸੁਰਾਂ
ਆਉ ਸੋਧੀਏ ਕੁਤੀ ਦੇ ਯਾਰਾਂ ਨੂੰ ।।

ਸ਼ੋਹਰਤ ਮਾਂ ਬੋਲੀ ਤੋ ਪਾ ਕੇ 
ਢੋਲ ਹੋਰਾਂ ਦੇ ਵਜਾਉਦੇ ਨੇ 
ਭੁੱਲ ਗਏ ਸਰਦਾਰੀ ਇਹ
ਇਹ ਬੀੜੀਆ ਸੁੱਟੇ ਲਾਉਂਦੇ ਨੇ।।

ਆਪਣਿਆ ਆ ਹੀ ਘਾਣ ਕੀਤਾ
ਬਣਿ ਕੁੱਤੇ ਚਟਿਆ ਥਾਲੀ ਨੂੰ
ਭੁੱਲ ਗਏ ਜ਼ਿੰਮੇਵਾਰੀ ਵਫ਼ਾਦਾਰੀ ਨੂੰ
ਵਫ਼ਾ ਨਿਭਾਈ ਪੱਟੇ ਸਰਕਾਰੀ ਨੂੰ।।

ਮੰਨਿਆ ਬੇਹਰ ਇਹ ਚਾਲਾਂ
ਪੰਜਾਹ ਸਾਲਾਂ ਪੁਰਾਣੀਆਂ ਨੇ
ਇਹ ਧਰਮ ਦੇ ਠੇਕੇਦਾਰਾਂ ਹੀ ਅਜ
ਸਾਡੇ ਟਿੱਡੀ ਨਫਰਤਾ ਪਾਲੀਆ ਨੇ।।

ਬਣੇ ਪਾ ਲਏ ਸਾਧਾਂ ਦੇ
ਬਰਦੀਆ ਸਰਕਾਰੀਆ ਨੇ
ਆਉ ਨੰਗੇ ਕਰੀਏ ਸਾਧਾਂ ਨੂੰ
ਲਾਲ ਬਤੀਆ ਲਾ ਬਣੇ ਸਟਾਰਾਂ ਨੂੰ।।

ਚੱਲਦੇ ਜ਼ੋਰ ਸਰਕਾਰੀ ਨੇ
ਪਰ ਨਾ ਮਨਿਉ ਹਾਰਾ ਨੂੰ
ਪੰਜਾਬੀ ਬੋਲੀ ਦੇ ਵੈਰੀ ਆਪਣੇ 
ਕੀ ਕਹਿਣਾ ਸਰਕਾਰਾ ਨੂੰ ।।

ਗੀਤਾਂ ਵਾਲੀਓ  ਲੱਭਣ ਚੱਲੀਏ
ਆਪਣੇ ਸਭਿਆਚਾਰਾ ਨੂੰ
ਕਿੱਥੇ ਗੁੰਮ ਗਏ ਰੱਬੀ ਇਸ਼ਕ
ਵਾਲੇ  ਸੱਜਣਾ ਪਿਆਰਾ ਨੂੰ ।।

ਠੋਕਰਾਂ ਮਾਰੀਏ ਆਉ ਪੰਜਾਬੀਓ
ਕੰਜਰੀਆ ਤੇ ਬੁੱਚੜ ਦੇ ਯਾਰਾ ਨੂੰ
ਜਿਹਨਾ ਸਾਨੂੰ ਲੁੱਟਿਆ ਏ
ਆਉ ਨਿਕਾਰੀਏ ਸਰਕਾਰਾਂ ਨੂੰ।।

ਅੱਜ ਸਾਡੇ ਪਾਣੇ ਨਹੀ 
ਲੱਭਣ ਚੱਲੀਏ ਪੰ --ਜਾਬ  ਨੂੰ
ਪਿੰਡ ਵਾਲੀ ਉਹ ਬਹਾਰ ਨੂੰ
ਉਹ ਸੋਹਣੇ ਪਹਿਲੇ ਪੰਜਾਬ ਨੂੰ।।

ਕਹਿਦੇ ਚੰਡੀਗੜ ਤੁਹਾਡਾ ਨਹੀ
ਆਉ ਪੰਜਾਬੀਓ ਇਕ ਹੋਈਏ 
ਆਉ ਫਿਰ ਉਸਾਰੀਏ ਉਹ ਪਿੰਡ
ਤੇ ਸਾਂਝੀ ਭਾਈ ਦਾਰੀ ਨੂੰ।।

ਅਣਖ ਕਿਹੜੇ ਬਜਾਰ 
ਨਿਲਾਮ ਹੋਈ ਦਸੋ !
ਆਉ ਪੰਜਾਬੀਓ ?
ਮੈ ਲੁੱਟ ਲਵਾ ਉਸ ਬਜਾਰ ਨੂੰ।।

ਲਹੂ ਸਾਡੇ ਦਾ ਰੰਗ ਤਾ ਲਾਲ ਹੈ
ਆਉ ਲੱਭਣ ਚੱਲੀਏ ਪੰਜਾਬੀਓ 
ਲਹੁੂ ਵਾਲੇ ਪੁਰਾਣੇ ਉਬਾਲਾ ਨੂੰ
ਪਕੀਆ ਉਹ ਜੁਬਾਨਾ ਨੂੰ।। 

ਹਾਅ ...ਦਾ ਨਾਰਾ ਮਾਰੀਏੇ 
ਇਕ ਕਸ਼ਮੀਰੀ ਆਵਾਮ ਲਈ
ਅਵਾਜ਼ ਬੁਲੰਦ ਕਰੀਏ ਮੁਹੱਬਤ
ਇਨਸਾਨੀਅਤ ਇਨਸਾਨ ਲਈ।।

ਹਰ ਇਨਸਾਨ ਲਈ 
ਆਉ ਪੰਜਾਬੀਓ ਜਾਗੀਏ
ਤੇ ਜਗਾਈਏ ਇਹ 
ਅੰਨੀ ਬੋਲੀ ਸਰਕਾਰ ਨੂੰ।।

ਸਤਿਕਾਰ ਕਰੋ ਹਰ ਬੋਲੀ ਦਾ
ਹਰ ਯਾਰ ਸੱਜਣ ਤੇ ਬੈਲੀ ਦਾ
ਐਵੇ ਨਫਰਤਾ ਰਟ ਨਹੀ
ਨਹੀ ਮੰਦਾ ਬੋਲੀ ਦਾ ।।

ਕੁੱਤੇ ਦੇ ਯਾਰੋ ਹੋਰ ਨਾ 
ਅਸਾਂ ਤੇ ਅੱਤਿਆਚਾਰ ਕਰੋ
ਸਾਨੂੰ ਸਚ ਬੋਲਣ ਦਿਉ
ਹੋਰ ਨਾ ਬੰਦ ਜ਼ੁਬਾਨ ਕਰੋ।ਸ

ਆਉ ਪੰਜਾਬੀਓ ਲੱਭਣ ਚਲੀਏ
ਬੇਪਰਵਾਹ ਮੌਤ  ਮਖੌਲਾ ਨੂੰ
ਸਹਿਜ ਰੰਗਲੇ ਸੁਭਾਅ ਉਹ
ਅਣਖ ਵਾਲੀ ਪੰਜਾਬੀ ਜਵਾਨੀ ਨੂੰ।।

ਮਾਂ ਬੋਲੀ ਦੀ ਮਿਠਾਸ ਨੂੰ
ਆਉ ਪੜੀਏ ਅਣਖੀ ਇਤਿਹਾਸ ਨੂੰ
ਆਉ ਪੰਜਾਬੀਆਂ ਦੇਸ ਵਾਸੀਓ
ਪਿਆਰ ਕਰੀਏ ਸਾਰੇ ਸੰਸਾਰ ਨੂੰ।।

ਚਲਦਾ____

✒ਅਮਨਬੇਹਰ

_Instagram_👉
@aman_behar_thoughts।।

ਨੋਟ;_ਮੈ ਕਿੱਸੇ ਵੀ ਧਰਮ ਫਿਰਕੇੇ ਦਾ ਕਿਸੇ ਭਾਸ਼ਾ ਨੂੰ ਗ਼ਲਤ ਜਾ ਮਾੜਾ ਨਹੀ ਕਹਿੰਦਾ ਸਭ ਸਾਝੇ ਹਨ ਤੇ ਸਾਨੂੰ ਸਾਂਝੀਵਾਲਤਾ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ ।। ਪਰ ਆਪਣੇ ਸਭਿਆਚਾਰ ਇਤਿਹਾਸ ਬੋਲੀ ਦਾ ਸਤਿਕਾਰ ਕਰਨਾਂ ਚਾਹੀ ਦਾ ਹੈੈ ਜੋ ਨਹੀ ਕਰ ਸਕਦਾ ਉਹ ਕਿਸੇ ਹੋਰ ਬੋਲੀ ਇਤਿਹਾਸ ਜਾ ਕਿਸੇ ਦਾ ਨਹੀ ਕਰ ਸਕਦਾ।। ਘਟ ਵਧ ਲਈ ਮਾਫੀ।। ਮੈ ਸਹੀ ਨੂੰ ਸਹੀ ਕਹਿੰਦਾ ਹਾ।। ਅਮਨ।। #Barrier ਆਉ ਪਜਾਬੀਓ ਲੱਭਣ ਚੱਲੀਏ_ 

ਆਉ ਪੰਜਾਬੀਓ ਲੱਭਣ ਚੱਲੀਏ 
ਆਪਣੇ ਹੱਕਾ ਅਤੇ ਅਧਿਕਾਰਾਂ ਨੂੰ ,
ਵੰਡੇ ਗਏ ਭਾਈ-ਭਾਈ ਆਉ 
ਆਉ ਮੁੜ ਉਸਾਰੀਏ ਪਿਆਰਾ ਨੂੰ ।।

ਇਹ ਰੁਪਈਆਂ ਨੇ ਸੁਰਤ ਭੁਲਾਈ

#Barrier ਆਉ ਪਜਾਬੀਓ ਲੱਭਣ ਚੱਲੀਏ_ ਆਉ ਪੰਜਾਬੀਓ ਲੱਭਣ ਚੱਲੀਏ ਆਪਣੇ ਹੱਕਾ ਅਤੇ ਅਧਿਕਾਰਾਂ ਨੂੰ , ਵੰਡੇ ਗਏ ਭਾਈ-ਭਾਈ ਆਉ ਆਉ ਮੁੜ ਉਸਾਰੀਏ ਪਿਆਰਾ ਨੂੰ ।। ਇਹ ਰੁਪਈਆਂ ਨੇ ਸੁਰਤ ਭੁਲਾਈ #ਕਵਿਤਾ

7 Love

6d1339bbcc47b1de1a4bec4fe04970ca

Amandeep Singh (Aman behar)

ਏਹ ਜਿਸਮ ਰਿਸਮ ਵਪਾਰ ਜਿਹੇ
ਏਸਕ ਦੁਕਾਰੇ ਖੰਜਰ ਖੁਆਰ ਜਿਹੇ
ਸੁਰਤ ਤੇ ਚੜ੍ਹ ਸੂਰਤ ਨਕਾਬ ਜਿਹੇ
ਇਥੇ ਜ਼ਹਿਰ ਚੜ੍ਹੇ ਨਕਾਬ ਜਿਹੇ
ਮਿਠਾਈ ਰਸ ਤੇ ਰਸ ਬੁਖਾਰ ਜਿਹੇ
ਅਸਾਂ ਨਾ ਯਾਰ ਮਡੇਰ ਰੁਖਾਕ ਜਿਹੇ
ਸੱਜਣ ਦੇਖੇ ਨਹੀ ਹਜੇ ਪਾਕ ਜਿਹੇ
ਹੁਸਨਲ ਦੇ ਹੁਸਣ ਚੜੇ ਗੁੰਮਨਾਮ ਜਿਹੇ
ਵਿਕੇ ਦੇਖੇ ਗੁਲਾਬ ਟਕੇ ਹਿਸਾਬ ਜਿਹੇ
ਬੇਹਰ ਵਿਕੇ ਸਮੁੰਦਰ ਬੇਹਾਲ ਜਿਹੇ
ਅਮਨ ਕੀ ਲੋਕ ਸ਼ਾਂਤ ਹਰਾਨ ਜਿਹੇ
ਚੜੇ ਤਾਪ ਸੂਰਜ ਲਗੇ ਠਾਰ ਜਿਹੇ
ਇਹ ਮੁਹੱਬਤ ਚੜਦੀ ਨਾ ਲਹੇ
ਨਾ ਇਲਾਜਰ ਬੁਖਾਰ ਜਿਹੇ
ਹੁਣ ਲੁੱਕ ਨਾ ਰਹਿ ਹੋਵੇ
ਜਦ ਚੜਦੀ ਰੋਸਣ ਰੋਸਣਾਰ ਜਿਹੇ
ਜਸ ਖੁਸਬੂ ਲਹਿ ਕਹਿਕੇ
ਕਿੱਸੇ ਪੇੜ ਜੀ ਟਾਣ ਜਿਹੇ
ਮਾਸੁਮਤ ਰਲੇਤੀ ਖਾਕ ਜਿਹੇ।

✒ਅਮਨਬੇਹਰ #newday 
ਏਹ ਜਿਸਮ ਰਿਸਮ ਵਪਾਰ ਜਿਹੇ
ਏਸਕ ਦੁਕਾਰੇ ਖੰਜਰ ਖੁਆਰ ਜਿਹੇ
ਸੁਰਤ ਤੇ ਚੜ੍ਹ ਸੂਰਤ ਨਕਾਬ ਜਿਹੇ
ਇਥੇ ਜ਼ਹਿਰ ਚੜ੍ਹੇ ਨਕਾਬ ਜਿਹੇ
ਮਿਠਾਈ ਰਸ ਤੇ ਰਸ ਬੁਖਾਰ ਜਿਹੇ
ਅਸਾਂ ਨਾ ਯਾਰ ਮਡੇਰ ਰੁਖਾਕ ਜਿਹੇ
ਸੱਜਣ ਦੇਖੇ ਨਹੀ ਹਜੇ ਪਾਕ ਜਿਹੇ

#newday ਏਹ ਜਿਸਮ ਰਿਸਮ ਵਪਾਰ ਜਿਹੇ ਏਸਕ ਦੁਕਾਰੇ ਖੰਜਰ ਖੁਆਰ ਜਿਹੇ ਸੁਰਤ ਤੇ ਚੜ੍ਹ ਸੂਰਤ ਨਕਾਬ ਜਿਹੇ ਇਥੇ ਜ਼ਹਿਰ ਚੜ੍ਹੇ ਨਕਾਬ ਜਿਹੇ ਮਿਠਾਈ ਰਸ ਤੇ ਰਸ ਬੁਖਾਰ ਜਿਹੇ ਅਸਾਂ ਨਾ ਯਾਰ ਮਡੇਰ ਰੁਖਾਕ ਜਿਹੇ ਸੱਜਣ ਦੇਖੇ ਨਹੀ ਹਜੇ ਪਾਕ ਜਿਹੇ #ਕਵਿਤਾ

8 Love

loader
Home
Explore
Events
Notification
Profile