Nojoto: Largest Storytelling Platform
arshdeepsingh7936
  • 340Stories
  • 2.3KFollowers
  • 14.2KLove
    8.7LacViews

Gian Gumnaam

writer, singing

  • Popular
  • Latest
  • Repost
  • Video
76801910ecb50279b4c007e33d7bff8b

Gian Gumnaam

Men walking on dark street ਦਿਲ ਕਰਦਾ ਮੈਂ ਸੋਂ ਜਾਵਾਂ 
ਓਹਦੇ ਸੁਪਨਿਆਂ ਦੇ ਵਿੱਚ ਖੋਹ ਜਾਵਾਂ 
ਬਣ ਕੇ ਦੌਰ ਪੁਰਾਣਾ ਜਿਹਾ 
ਓਹਦੀਆਂ ਰਾਹਾਂ ਵਿੱਚ ਖਲ੍ਹੋ ਜਾਵਾਂ 
ਉਹ ਅੱਜ ਵੀ ਕਹਿ ਦੇ ਤੇਰੀ ਆਂ 
ਤੇ ਮੈਂ ਵੀ ਓਹਦਾ ਹੋ ਜਾਵਾਂ 
ਬੂਟਾ ਕਦੇ ਨਾ ਸੁੱਕੇ ਇਸ਼ਕ ਵਾਲਾ 
 ਬੂਟਾ ਬਣ ਜਾਵੇ ਇਹ ਘਣਛਾਵਾਂ

©Gian Gumnaam
  ਤੇਰੀ ਆਂ#@

ਤੇਰੀ ਆਂ#@ #Shayari

117 Views

76801910ecb50279b4c007e33d7bff8b

Gian Gumnaam

hakoomat v/s raaj

hakoomat v/s raaj #Shayari

126 Views

76801910ecb50279b4c007e33d7bff8b

Gian Gumnaam

गिरे भी तब जब कोई 
उठाने वाला नहीं था

©Gian Gumnaam
  उठाने वाला

उठाने वाला #Shayari

180 Views

76801910ecb50279b4c007e33d7bff8b

Gian Gumnaam

ਇਹ ਧੀਆਂ

ਇਹ ਧੀਆਂ #Poetry

180 Views

76801910ecb50279b4c007e33d7bff8b

Gian Gumnaam

0 Bookings

76801910ecb50279b4c007e33d7bff8b

Gian Gumnaam

1 Bookings

76801910ecb50279b4c007e33d7bff8b

Gian Gumnaam

ਚੱਲ ਅੱਜ ਫ਼ਿਰ ਪਲਕਾਂ ਵਾਲੇ ਬੂਹੇ ਢੋਹ ਲਈਏ
ਓਹਦੀ ਯਾਦ ਵਿੱਚ ਬਹਿ ਕੇ ਰੋ ਲਈਏ
ਉਹ ਹੱਸਦੇ ਰਹਿਣ ਬੱਸ ਦੁਆ ਹੈ ਸਾਡੀ
ਓਹਦੇ ਗਮ ਸਾਰੇ ਅਸੀਂ ਲੈਅ ਲਈਏ

©Gian munkan wala
  ਬੂਹੇ

ਬੂਹੇ #Shayari

279 Views

76801910ecb50279b4c007e33d7bff8b

Gian Gumnaam

ਧੁਰ ਦਰਗਾਹ ਤੋਂ ਲੇਖ ਲਿਖਾ ਕੇ ਆਈਆਂ ਇਹ ਧੀਆਂ
ਰੱਬ ਦੇ ਘਰ ਦੀਆਂ ਜਾਈਆਂ ਇਹ ਧੀਆਂ
ਦੋਵੇਂ ਥਾਈਂ ਆਪਣਾ ਫਰਜ਼ ਨਿਭਾਉਂਦੀਆਂ ਇਹ ਧੀਆਂ
ਪੇਕੇ ਤੇ ਸਹੁਰੇ ਘਰ ਦੀ ਖ਼ੈਰ ਮਨਾਉਂਦੀਆਂ ਇਹ ਧੀਆਂ
ਮਾਂ ਦੇ ਰੂਪ ਵਿੱਚ ਸੰਸਾਰ ਵਿਖਾਉਂਦੀਆਂ ਇਹ ਧੀਆਂ
ਘਰ ਘਰ ਦਾ ਸ਼ਿੰਗਾਰ ਵਧਾਉਂਦੀਆਂ  ਇਹ ਧੀਆਂ
 ਸੁੱਖ ਦੁੱਖ ਵਿੱਚ ਗਿਆਨ ਮਲ੍ਹਮ ਜਹੀਆਂ ਇਹ ਧੀਆਂ
ਕਿਸੇ ਸ਼ਾਇਰ ਦੀ ਕਲਮ ਜਹੀਆਂ ਨੇ ਇਹ ਧੀਆਂ

©Gian munkan wala
  ਇਹ ਧੀਆਂ

ਇਹ ਧੀਆਂ #Poetry

243 Views

76801910ecb50279b4c007e33d7bff8b

Gian Gumnaam

orange string love light ਤੇਰੀ ਆਵਾਜ਼ ਦੱਸਦੀ ਆ ਸੱਜਣਾ ਲਫਜ਼ਾਂ ਵਿੱਚ ਰੋਸੇ ਨੇ
ਚੱਲ ਕੋਈ ਨਾ ਕਦੇ ਤਾਂ ਮੰਨੇਗਾਂ
ਤੇਰੇ ਦੋਸ਼ ਬੇਦੋਸ਼ੇ ਨੇ
ਮੈਂ ਸਮਝਦਾ ਸੀ ਤੂੰ ਜਾਣ ਲਿਆ
ਮੇਰੇ ਜਜ਼ਬਾਤਾਂ ਨੂੰ ਛਾਣ ਲਿਆ 
ਅਸੀਂ ਅੱਜ ਵੀ ਉਹੀ ਆਂ ਤੇ
ਕੱਲ ਵੀ ਉਹੀ ਰਹਿਣਾ ਹੈ 
ਤੂੰ ਛੱਡ ਵੀ ਗਿਆ ਤੇ ਕੋਈ ਨੀ 
ਤੈਨੂੰ ਆਪੇ ਮੁੜਨਾ ਪੈਣਾ ਹੈ

©Gian munkan wala ਕੋਈ ਗੱਲ਼ ਨੀ

ਕੋਈ ਗੱਲ਼ ਨੀ #loveshayari

270 Views

76801910ecb50279b4c007e33d7bff8b

Gian Gumnaam

आया था वो चौबीस साल बाद दोबारा अपनो में
 ख्वाब तो ख्वाब ही था 
जो रात देखा था सपनो में

©Gian munkan wala
  really

144 Views

loader
Home
Explore
Events
Notification
Profile