Nojoto: Largest Storytelling Platform
bin1295565142148
  • 52Stories
  • 104Followers
  • 219Love
    0Views

##b@in$

  • Popular
  • Latest
  • Video
808bb11b48664ce698e07c370209c2bd

##b@in$

ਸਾਲ ਤਾਂ ਹਰ ਸਾਲ ਬਥੇਰੇ ਬਦਲ ਗੲੇ
ਬਦਲ ਗੲੀਅਾਂ ਨੇ ਸ਼ਕਲਾਂ ,

ਪਰ ਬਦਲ ਹੋੲੀਅਾਂ ਨਾਂ ਅਾਪਣੇ ਅਾਪ ਨੂੰ
ਅਧੂੰਰੀਅਾਂ ਪੲੀਅਾਂ ਨੇ ਅਕਲਾਂ,

ਚਲਦੇ ਚਲਦੇ ਸਮੇਂ ਗੁਜ਼ਰ ਗੲੇ
ਬਦਲ ਵੀ ਗੲੀਅਾਂ ਸ਼ਕਲਾਂ,

ਪਰ ਅਫਸੋਸ ਕੲੀ ਜਨਮਾਂ ਤੋ ਬਦਲ 
ਨਾਂਂ ਹੋੲੀਅਾਂਂ ਅਕਲਾਂਂ ,
b@in$ #Past

2 Love

808bb11b48664ce698e07c370209c2bd

##b@in$

ਬਾਰਿਸ਼ ਗੱਜ ਰਹੇ ਨੇ ਬੱਦਲ ਤੇ ਅਸਮਾਨ ਧੜਕ ਰਿਹਾ ੲੇ ,
ਅੱਜ ਫੇਰ ਪਤਾ ਨਹੀਂ ਰੱਬ ਕਿਸ ਤੇ ਭੜਕ ਰਿਹਾ ੲੇ,
ੲਿਹ ਕਹਿਰ ਦੀ ਅਾਦਮ ੲੇ  ਜਾ ਖੁਸ਼ੀ ਦਾ ੲਿਸ਼ਾਰਾ ੲੇ,
ਰੋਦੇ ਨੇ ਕੱਚੀਅਾਂ ਕੁੱਲੀਅਾਂ ਵਾਲੇ ,
ਤੇ ਮਹਿਲਾ  ਵਾਲਿਅਾਂ ਲੲੀ
ਬਰਸਾਤ ਦਾ ਨਜ਼ਾਰਾ ੲੇ । #ਬਾਰਿਸ਼

#ਬਾਰਿਸ਼

1 Love

808bb11b48664ce698e07c370209c2bd

##b@in$

ਵਖਤ ਕਿਸੇ ਦਾ ਨਹੀਂ ਹੁੰਦਾ.
ੲਿਹ ਤਾਂ ਕਿਸੇ ਨੇ ਸੱਚ ਕਿਹਾ ਸੀ 
ਪਰ👉
ਵਖਤ ਦੇ ਨਾਲ ਅਾਪਣੇ ਵੀ 
 ਨਹੀ ਰਹਿੰਦੇ
ੲਿਹ ਵਖਤ ਨੇ ਸਾਨੂੰ ਖੁੱਦ ਦੱਸਿਅਾਂ
ਅੈ ਕਿੳੁ ਕੀ ਅਸੀਂ 👉
ਅਾਪਣਾ ਟਾੲਿਮ ੳੁਹ ਧੇ ਪਿਛੇ 
ਬਰਬਾਦ ਕਰਦੇ ਹਾਂ
ਜਿਹੜੇ ਅਾਪਣੀਅਾਂ ਖੁਸ਼ੀਅਾਂ ਲੲੀ
ਤਹਾਡੇ ਸਮੇਂ ਦਾ ੲਿਸਤੇੇੇਮਾਲ 
            ਕਰਦੇ ਨੇ ।।
                                      b@in$

2 Love

808bb11b48664ce698e07c370209c2bd

##b@in$

ਜਾ ਕੳੁ ਚੀਤਿ ਅਾਵੈ  ਗੁਰੁ ਅਪਨਾ ।।
ਤਾ ਕੳੁ ਦੂਖੁ ਨਹੀ ਸੁਪਨਾ ।।

ਗੁਰੂ ਸਾਹਿਬ ਜੀ ਕਹਿੰਦੇ ਹਨ । ਕਿ ਦੁੱਖਾਂ ਨੂੰ 
ਦੇਖ ਕੇ ਰੋੲਿਅਾਂ ਨਾ ਕਰ 
ਦੁੱਖਾਂ ਨੂੰ ਭੁੱਲ ਕੇ  ਬਸ ਮੈਨੂੰ ਯਾਦ ਕਰਿਅਾ ਕਰ
ਫਿਰ ਤੈਨੂੰ ਦੁੱਖ ਸੁੱਖ ਵਿੱਚ ਵੀ ਛੂਹ ਨਹੀਂ ਸਕਦੇ
ਵਾਹਿਗੁਰੂ ਜੀ 🌹🌹🙏🙏🌹🌹

1 Love

808bb11b48664ce698e07c370209c2bd

##b@in$

ਕੋਣ ਕਿੰਨਾ ਚੰਗਾ

ੳੁਹਦਾ ਦਿਲ ਦੇਖੋ 

ੳੁਹਦੇ  ਜਜ਼ਬਾਤ ਦੇਖੋ

ਲੋਕ  ਛੋਟੇ ਵੱਡੇ  

ਦੁਨੀਅਾਂ ਤੇ ਵੱਸਦੇ

ਨਾ ੳੁਕਾਤ ਵੇੇਖੋ

ਨਾ ਜਾਤ  ਵੇਖੋ ।
                                  b@in$

1 Love

808bb11b48664ce698e07c370209c2bd

##b@in$

ਹੱਸ ਦੇ ਰਹਿਣਾ ਸਿਖੋ
ਰੱਬ ਦੇ ਰੰਗਾਂ ਵਿੱਚ ,
ਅੈਵੇ ਰੋ ਕੇ ਗੁਜ਼ਾਰਾ  ਨਹੀਂ ਹੁੰਦਾ
ਘੜੀ ਮਾੜੀ ਹੋ ਸਕਦੀ  ਹੈ 
ਪਰ Time  ਕਿਸੇ ਦਾ ਮਾੜਾ 
ਨਹੀਂ ਹੁੰਦਾ , ......
         b@in$ #sadness

2 Love

808bb11b48664ce698e07c370209c2bd

##b@in$

ਚੱਲ ਮਨਾਂ ਵੈ ਮਰਜਾਣਿਅਾਂ  , ਸਿਵੇ ਵੇਖਣ ਜਾਹ 
ਜਿਨਾਂ ਚਲਾੲੀਅਾਂ ਚਮ ਦੀਅਾਂ , ੳੁਹ ਵੀ ਬਣੇ ਸਵਾਹ
ਦੁੱਖ ਦੇ ਕੇ ਕੋੲੀ ਸੁੱਖ ਨਹੀ ਪਾੳੁਂਦਾ , ਨਾ ਕਰੀਂ ਤੂੰ ਪਰਵਾਹ
ਡਾਢੇ ਤੋ ਕੋੲੀ ਡਾਢਾ ਨਹੀਂ  , ਤੂੰ ਵੀ ਪੁੱਛ ਡਾਢੇ ਤੋ ਰਾਹ
                         b@in$

1 Love

808bb11b48664ce698e07c370209c2bd

##b@in$

ਕੋੲੀ ਖੁਸ਼ੀਅਾਂ ਦੇ ਚਾਅ ਵਿੱਚ ਰੋੲੀਅਾਂ ,
ਕੋੲੀ ਦੁੱਖਾਂ ਦੇ ਪਨਾਹ ਵਿੱਚ ਰੋੲੀਅਾਂ ,
ਅਜੀਬ ਸਿਲਸਿਲਾ ਹੈ  
ੲਿਹ ਜਿੰਦਗੀ  ਦਾ ....
ਕੋੲੀ ਭਰੋਸੇ ਲੲੀ ਰੋੲੀਅਾਂ 
ਕੋੲੀ ਭਰੋਸਾ ਕਰਕੇ ਰੋੲੀਅਾਂ.....
                                                  b@in$

1 Love

808bb11b48664ce698e07c370209c2bd

##b@in$

ਕੲੀ ਥਾਂਵਾਂ ਤੇ ਪੈਸਾ ਚਲਦਾ , ਕੲੀ ਥਾਵਾਂ ਤੇ ਪਿਅਾਰ 
 ਕੲੀ ਥਾਵਾਂ ਦੋਸਤ ਖੜਦੇ , ਕੲੀ ਥਾੲੀਂ ਰਿਸ਼ਤੇਦਾਰ 
ਕੲੀ ਥਾੲੀਂ ਭੈਣ - ਭਰਾ ਨੇ ਖੜਦੇ , ਕੲੀ  ਥਾਂ  ਤੇ ਪਰਿਵਾਰ
ਜਿਸ ਥਾਂ ੳੁਤੇ ਕੋੲੀ ਨਾ ਖੜਦਾ , ੳੁਸ ਥਾਂ  ਤੇ ਨਿੰਰਕਾਰ
         
                      🌹🌹🙏🌹🌹
                                                       b@in$ #gurunanakjayanti
808bb11b48664ce698e07c370209c2bd

##b@in$

ਦੁਆ  
ਖਾਲੀ ਹੱਥ ਤੂੰ ਅਾੲਿਅਾਂ ਤੂੰ ਬੰਦਿਅਾਂ
ਖਾਲੀ ਹੱਥ ਤੂੰ ਜਾਣਾ ਬੰਦਿਅਾ,

ਦੁਨੀਅਾ ਨੂੰ ਤੂੰ  ਫਿਰੇ ਸਮਝਾੳੁਦਾ
ਪਰ ਅਾਪ ਅਮਲ ਨਹੀਂ ਕਰਦਾ ,

ਰਿਸ਼ਵਤਖੋਰੀ , ਠੱਗੀ ਚੋਰੀ
ਬੲੀਮਾਨੀ ਪਾਪ ਦੀ ਤਜੋਰੀ 
ਫਿਰੇ ਤੂੰ ਭਰਦਾ,

ਜੋ ਤੈਨੂੰ ਦਿੱਤਾ ਦਾਤੇ ਨੇ 
ਤੂੰ ੳੁਹਦਾ ਸ਼ੁਕਰ ਕਿੳੁ ਨਹੀ
ਕਰਦਾ,
                            b@in$ #ਦੁਆ

#ਦੁਆ

1 Love

loader
Home
Explore
Events
Notification
Profile