Nojoto: Largest Storytelling Platform
nojotouser7262861596
  • 16Stories
  • 24Followers
  • 49Love
    0Views

ਹੰਸ ਰਾਜ ਬੰਗੀ

  • Popular
  • Latest
  • Video
844cbc6fdad936123d279ed09196cb89

ਹੰਸ ਰਾਜ ਬੰਗੀ

ਕੁੱਝ ਲੋਕ ਪਿਘਲ ਕੇ  ਮੋਮ ਦੇ ਵਾਂਗ
 ਰਿਸ਼ਤੇ ਨਿਭਾਉਂਦੇ ਨੇ
ਤੇ
ਕੁੱਝ ਲੋਕ ਅੱਗ 🔥ਬਣ ਕੇ 
ਜਲਾ ਹੀ ਦਿੰਦੇ ਨੇ
ਹੰਸ ਰਾਜ ਬੰਗੀ ਮੋਮ

ਮੋਮ

9 Love

844cbc6fdad936123d279ed09196cb89

ਹੰਸ ਰਾਜ ਬੰਗੀ

844cbc6fdad936123d279ed09196cb89

ਹੰਸ ਰਾਜ ਬੰਗੀ

ਦੁਨੀਆ ਨੂੰ ਮੇਰੀ ਹਕੀਕਤ ਬਾਰੇ
ਪਤਾ ਵੀ ਨਹੀਂ
ਇਲਜ਼ਾਮ ਹਜ਼ਾਰਾਂ ਨੇ ਤੇ
ਗਲਤੀ ਇੱਕ ਵ ਨਹੀਂ

ਹੰਸ ਰਾਜ ਬੰਗੀ ਗਲਤੀ

ਗਲਤੀ

1 Love

844cbc6fdad936123d279ed09196cb89

ਹੰਸ ਰਾਜ ਬੰਗੀ

ਸਬਰ ਦਾ ਫੁੱਲ ਹਰ ਕਿਸੇ ਦੇ
ਬਗੀਚੇ ਚ ਨਹੀ ਖਿਲਦਾ
ਇੱਥੇ ਪਿਆਰ ਤਾਂ ਮਿਲ ਜਾਂਦਾ
ਪਰ ਮਹਿਬੂਬ ਨਹੀ ਮਿਲਦਾ
ਦਿਲ ਤੇ ਚੱਲੇ ਹੋਏ ਤੀਰਾਂ ਦਾ
 ਹੁਣ ਕਲਮ ਹੀ ਸਹਾਰਾ 
ਹੁਣ ਲੱਗੇ ਹੋਏ ਇਸ਼ਕ ਦੇ ਜ਼ਖਮਾਂ ਦਾ 
ਕੋਈ ਵੈਦ ਵੀ ਨਹੀਂ ਮਿਲਦਾ

ਹੰਸ ਰਾਜ ਬੰਗੀ ਜਖ਼ਮ

ਜਖ਼ਮ

3 Love

844cbc6fdad936123d279ed09196cb89

ਹੰਸ ਰਾਜ ਬੰਗੀ

ਸ਼ਹਰ ਬਸ ਕੁੱਝ ਗੱਲਾਂ ਤੇ ਇੱਕ ਕੱਪ ਚਾਹ
ਜੇ ਕਦੇ ਅਸੀਂ ਤੇਰੇ ਸ਼ਹਿਰ ਠਹਿਰੇ ਤਾਂ

ਹੰਸ ਰਾਜ ਬੰਗੀ #ਸ਼ਹਿਰ#

#ਸ਼ਹਿਰ#

3 Love

844cbc6fdad936123d279ed09196cb89

ਹੰਸ ਰਾਜ ਬੰਗੀ

ਕੋਸ਼ਿਸ਼ ਕਰੋ ਕਿ ਜਿੰਦਗੀ ਦਾ
 ਹਰ ਪਲ ਵਧਿਆ ਗੁਜਰੇ
ਕਿਉਂਕਿ ਜਿੰਦਗੀ ਨਹੀ ਰਹਿੰਦੀ
ਬਸ  ਕੁੱਝ ਯਾਦਾਂ ਹੀ ਰਹਿ ਜਾਂਦੀਆ ਨੇ

ਹੰਸ ਰਾਜ ਬੰਗੀ ਜਿੰਦਗੀ

ਜਿੰਦਗੀ

3 Love

844cbc6fdad936123d279ed09196cb89

ਹੰਸ ਰਾਜ ਬੰਗੀ

ਦੁਨੀਆ ਮਤਲਬ ਦੀ ਮੈਂ ਜ਼ਹਿਰ ਹੀ ਆ ਸੱਜਣਾ
ਜਿਹੜਾ ਕੋੜਾ ਕੋੜਾ ਲੱਗਦਾ
ਮੈਂ ਮਿੱਠਾ ਕਦੇ ਨਹੀ ਹੋ ਸਕਦਾ
ਕਿਉਂਕਿ ਮਤਲਬ ਨਹੀਂ ਕੱਢਦਾ

ਹੰਸ ਰਾਜ ਬੰਗੀ #world ਮਤਲਬ#

#world ਮਤਲਬ#

4 Love

844cbc6fdad936123d279ed09196cb89

ਹੰਸ ਰਾਜ ਬੰਗੀ

ਨਫਰਤ ਕਿਸੇ ਦੇ ਸਿਰ ਤੇ ਸਿਹਰਾ ਸੱਜਦਾ ਏ
ਕਿਸੇ ਨੂੰ ਮੌਤ ਮੁਬਾਰਕ ਹੋ ਜਾਂਦੀ ਏ
ਜਿਸ ਨੂੰ ਪਿਆਰ ਨੀ ਮਿਲਦਾ ਚਾਹਕੇ ਵੀ
ਉਸਨੂੰ ਰੱਬ ਤੋਂ ਵੀ ਨਫ਼ਰਤ ਹੋ ਜਾਂਦੀ ਏ

ਹੰਸ ਰਾਜ ਬੰਗੀ #ਨਫਰਤ 🌼

#ਨਫਰਤ 🌼

4 Love

844cbc6fdad936123d279ed09196cb89

ਹੰਸ ਰਾਜ ਬੰਗੀ

ਤੂੰ ਪਰਾਇਆ ਕਰ ਗਿਆ ਜਾਂਦੀ ਜਾਂਦੀ ਤੋਫ਼ਾ ਹੰਜੂਆ ਦਾ ਦੇ ਕੇ
 ਵਾਸ ਪੱਕੀ ਮਹੁੱਬਤ ਦਾ ਕਰ ਗਿਆ
ਯਾਦਾਂ ਹਜੇ ਤਾਜੀਆਂ ਨੇ ਤੇਰੀਆਂ ਤੇ
ਤੂੰ ਸੱਜਣਾ ਸਾਨੂੰ ਪਰਾਇਆ ਹੀ 
ਕਰ ਗਿਆ

ਹੰਸ ਰਾਜ ਬੰਗੀ #SAD 🌼

#SAD 🌼

5 Love

844cbc6fdad936123d279ed09196cb89

ਹੰਸ ਰਾਜ ਬੰਗੀ

ਦਰਦ ਦੀ ਦਵਾ ਕਰੋ ਦਰਦ

ਜਿਨ੍ਹਾਂ ਕਰਕੇ ਦਿਲਾਂ ਚ ਦਰਦ ਹੁੰਦਾ
ਓਹੀ ਦਿਲਾਂ ਨੂੰ ਸਭ ਤੋਂ ਪਿਆਰੀਆ ਨੇ

ਹੰਸ ਰਾਜ ਬੰਗੀ #Pain

3 Love

loader
Home
Explore
Events
Notification
Profile