Nojoto: Largest Storytelling Platform
nojotouser2294614881
  • 12Stories
  • 75Followers
  • 129Love
    0Views

ਦਿਲ ਦੇ ਦਰਦ

ਆਲਫ਼ਾਜ ਦਰਦਾਂ ਦੇ

  • Popular
  • Latest
  • Video
852c67276cfbf654cc2852f3a9e12cc7

ਦਿਲ ਦੇ ਦਰਦ

ਤੂੰ ਜਿੱਥੇ busy rehna reh sajjna ,
galti saddi jo teri zindgi vich aye,
hun bhar geya man sadde to,kare hora naal gallan ,upero kehndi koi shak vi na kare.......preet #depression
852c67276cfbf654cc2852f3a9e12cc7

ਦਿਲ ਦੇ ਦਰਦ

ਪਿਆਰ ਤਾਂ ਕਹਿੰਦੇ ਜਿੰਦਗੀ ਬਦਲ ਦਿੰਦਾ, ਪਰ ਮੇਰੀ ਜਿੰਦਗੀ ਤਾਂ ਬਦਲੀ ਨਹੀ , ਕੀ ਪਤਾ (ਪ੍ਰੀਤ )ਬਦਲੇ ਹਾਲਾਤਾਂ ਨੂੰ ਲੋਕ ਬਦਲੀ ਜਿੰਦਗੀ ਆਖਦੇ ਹੋਣ. . . . . .      (ਪਰੀਤ ਵਿਰਕ)

6 Love

852c67276cfbf654cc2852f3a9e12cc7

ਦਿਲ ਦੇ ਦਰਦ

ਇੱਕਲਾ ਤੈਅ ਕਰਨਾ ਪੈਦਾਂ ਸਫਰ ਜਿੰਦਗੀ ਦਾ, ਕੋਈ ਨੀ ਕਿਸੇ ਦਾ ਬਣਦਾ , ਸਬ ਧੋਖਾ ਦੇ ਕੇ ਹਾਸਿਲ ਕਰਦੇ ਜੋ ਖੁਸ਼ੀ, ਤੈਅ ਸਫਰ ਦਾ ਉਹਨਾ ਨੂੰ ਵੀ ਇੱਕ ਦਿਨ ਕਰਨਾ ਪੈਣਾ. . . . 
                              
  ਪ੍ਰੀਤ ਵਿਰਕ #ਰਾਹ

#ਰਾਹ

10 Love

852c67276cfbf654cc2852f3a9e12cc7

ਦਿਲ ਦੇ ਦਰਦ

ਜੇ ਨਿਭਉਣਾ ਹੁੰਦਾ ਨਿਭਾ ਜਾਦੀ, ਸਾਡੀ ਜਿੰਦਗੀ ਨੂੰ ਕਿਸੇ ਬੰਨੇ ਲਾ ਜਾਂਦੀ, 
ਹੁਣ ਕੀ ਕਰੀਏ ਤੇਰੇ ਬਗੈਰ ਸਾਨੂੰ ਰੌਣਾ ਤਾਂ ਸਿਖਾਅ ਜਾਂਦੀ ।
                                                                                    ( ਪ੍ਰੀਤ ਵਿਰਕ) Lipika Jain Karamjit Mastana Suman Kumar Gangotri Kumari Shruti Jaiswal

Lipika Jain Karamjit Mastana Suman Kumar Gangotri Kumari Shruti Jaiswal #ਸ਼ਾਇਰੀ

7 Love

852c67276cfbf654cc2852f3a9e12cc7

ਦਿਲ ਦੇ ਦਰਦ

ਨਾ ਉਹ ਮਿਲਦੀ ਨਾ ਰੱਬ ਮਿਲਦਾ , 
ਦੱਸ ਕਿਹਨੂੰ ਜਾ ਕੇ ਲੱਭਾਂ ਮੈਂ, 
ਅੰਦਰੋਂ ਵੀ ਭਰਿਆ ਬਾਹਰੋਂ ਵੀ ਭਰਿਆ, ਇਹਨਾ ਹੰਝੂਆਂ ਨੂੰ ਕਿੱਥੇ ਡੋਲਾਂ ਮੈਂ, ਹੰਝੂਆਂ ਨੂੰ ਕਿੱਥੇ ਡੋਲਾਂ ਮੈਂ. 
 . (ਪ੍ਰੀਤ ਵਿਰਕ) ਅਲਫ਼ਾਜ ਦਰਦਾਂ ਦੇ

ਅਲਫ਼ਾਜ ਦਰਦਾਂ ਦੇ

9 Love

852c67276cfbf654cc2852f3a9e12cc7

ਦਿਲ ਦੇ ਦਰਦ

ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..? ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ ਆਇਆ ਤਾ ਦੱਸਾਗੇ, ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ…!! ਪ੍ਰੀਤ ਵਿਰਕ

10 Love

852c67276cfbf654cc2852f3a9e12cc7

ਦਿਲ ਦੇ ਦਰਦ

ਮੌਤ ਨੇ ਮੈਨੂੰ ਮਰਨ ਨਾ ਦਿੱਤਾ, ਜਖਮਾ ਨੇ ਫੱਟ ਸੀਨ ਨੀ ਦਿੱਤਾ, ਅੈਸੀ ਹੱਥ ਨਿਰਾਸ਼ਾ ਲੱਗੀ, ਕਿਸੇ ਨੇ ਸਾਨੂੰ ਜੀਨ ਨਾ ਦਿੱਤਾ. . . . . . ਪ੍ਰੀਤ ਵਿਰਕ ਗਿੱਦੜਬਾਹਾ।

6 Love

852c67276cfbf654cc2852f3a9e12cc7

ਦਿਲ ਦੇ ਦਰਦ

Tunnel ਦਿਲ ਮੇਰੇ ਨੂੰ ਤੋੜ ਉਹ ਸੁਟ ਗਈ ਕਹਿੰਦੀ ਇਹਦਾ ਮੈਂ ਕੀ ਕਰਨਾ
ਅੱਗੋਂ ਮੈਂ ਵੀਂ ਹੱਸ ਕੇ ਕਹੀ ਦਿੱਤਾ ਚੀਜਾਂ ਸਾਂਭਣ ਲਈ ਹੁੰਦੀਆਂ ਨੇ
ਤੋੜਨ ਲਈ ਨਹੀਂ।
                     .  .  .          (ਪ੍ਰੀਤ ਵਿਰਕ) ਅਲਫ਼ਾਜ

ਅਲਫ਼ਾਜ

9 Love

852c67276cfbf654cc2852f3a9e12cc7

ਦਿਲ ਦੇ ਦਰਦ

ਸਮੇਂ-ਸਮੇਂ ਦੀ ਗੱਲ ਹੈ ਮਿੱਤਰੋ, 
ਸਮਾਂ ਹਰ ਕਿਸੇ ਤੇ ਆਉਂਦਾ, 
ਕੁੱਜ਼ ਸਮੇਂ ਦੇ ਨਾਲ ਸੰਬਲ ਜਾਦੇਂ, 
ਕੋਈ ਅੰਤ ਸਮੇਂ ਨੂੰ ਪਛਤਾਉਂਦਾ।
                          
ਪ੍ਰੀਤ ਵਿਰਕ ਅਲਫ਼ਾਜ

ਅਲਫ਼ਾਜ #ਸ਼ਾਇਰੀ

16 Love

852c67276cfbf654cc2852f3a9e12cc7

ਦਿਲ ਦੇ ਦਰਦ

*ਮੈਂ  ਜਦ ਵੀ ਕਿਸੇ ਨਾਲ ਗੱਲ ਕਰਦਾਂ, ਮੈਂ ਆਪਣਾ ਦਰਦ ਸੁਣਾ ਦਿੰਨਾ, ਬੇਪਰਵਾਈ ਮਹਿੰਗੀ ਪੈਂਦੀ ਇਸ ਗੱਲ ਨੂੰ ਮੈਂ ਸਮਝਾਂ ਦਿੰਨਾ. . . . . . ਪ੍ਰੀਤ ਵਿਰਕ* ਅਲਫ਼ਾਜ

ਅਲਫ਼ਾਜ #ਸ਼ਾਇਰੀ

15 Love

loader
Home
Explore
Events
Notification
Profile