Nojoto: Largest Storytelling Platform
kamalwalia3864
  • 714Stories
  • 2.2KFollowers
  • 12.6KLove
    27.2KViews

Kamal

Muskelo me hon ghera, bheed me tanha khada, maaf krde aaye khuda,mujko tera aashra,,!

  • Popular
  • Latest
  • Video
85622efbd3abfb89585d2e205de3eb02

Kamal

Nature Quotes ਯਕੀਨ ਅਤੇ ਭਰੋਸੇ ਦੇ ਵਿੱਚ,ਅਕਸਰ ਉਲਝਿਆ ਹਾਂ,,!

ਪਰ ਜਦੋਂ ਵੀ ਦੋਵੇਂ ਟੁੱਟੇ,ਥੋੜਾ-ਬਹੁਤਾ ਸੁਲਝਿਆ ਹਾਂ,,!
✍️...ਕਮਲ ...

©Kamal #NatureQuotes
85622efbd3abfb89585d2e205de3eb02

Kamal

ਝੂਠਾ ਕੋਈ ਪਿਆਰ ਇਤਬਾਰ ਨਹੀਓਂ ਚਾਹੀਦਾ,
ਤੇ ਨਾ ਹੀ ਕੋਈ ਝੂਠੀ ਤਸਕੀਨ(ਤਸੱਲੀ) ਮੇਰੇ ਮਹਿਰਮਾ,,!

ਵੇ ਤੂੰ ਉੱਚਿਆਂ ਨਾਲ ਉੱਚਾ ਰਹਿ ਕੇ ਜ਼ਿੰਦਗੀ ਬਤੀਤ ਕਰ,
ਧੁਰੋਂ ਸਾਡੇ ਲੇਖ ਮਸਕੀਨ(ਗਰੀਬ) ਮੇਰੇ ਮਹਿਰਮਾ,,!
✍️... ਕਮਲ ...

©Kamal #sadak
85622efbd3abfb89585d2e205de3eb02

Kamal

85622efbd3abfb89585d2e205de3eb02

Kamal

85622efbd3abfb89585d2e205de3eb02

Kamal

ਸ਼ਿਕਵੇ ਸ਼ਿਕਾਇਤਾ ਕਿਵੇਂ 
ਦਿਲੋਂ ਸਾਫ਼ ਕਰਦਿਆਂ,,!
ਮੈਂ ਰੱਬ ਨਹੀਂ ਹਾਂ, ਜਿਹੜਾ 
ਤੈਨੂੰ ਇੰਝ ਮਾਫ਼ ਕਰਦਿਆਂ,,!
✍️...ਕਮਲ ...

©Kamal #Parchhai
85622efbd3abfb89585d2e205de3eb02

Kamal

85622efbd3abfb89585d2e205de3eb02

Kamal

85622efbd3abfb89585d2e205de3eb02

Kamal

85622efbd3abfb89585d2e205de3eb02

Kamal

85622efbd3abfb89585d2e205de3eb02

Kamal

ਮੈਂ ਕਿਸੇ ਨੂੰ ਕੁੱਝ ਦੱਸ ਸਕਿਆ ਨਾ
 ਬੜੇ ਜਵਾਬ ਮੇਰੇ ਤੋਂ ਮੰਗੇ ਗਏ,,!
ਮੇਰੇ ਸੁਪਨੇ ਫਾਹੇ ਲੈਂਦੇ ਰਹੇ
ਤੇ ਮੇਰੇ ਅੱਖਾਂ ਮੁਹਰੇ ਟੰਗੇ ਗਏ,,!
ਮੈਂ ਸਭ ਨੂੰ ਮਾੜਾ ਮਿਲਿਆ ਸੀ
ਮੈਨੂੰ ਸਾਰੇ ਮਿਲਦੇ ਚੰਗੇ ਗਏ,,!
ਮੇਰੀ ਚੁੱਪ ਨੇ ਐਨੇ ਲਫ਼ਜ਼ ਮਾਰੇ
ਕਿ ਮੇਰੇ ਹੱਥ ਖੂਨ ਨਾਲ ਰੰਗੇ ਗਏ,,!
✍️...ਕਮਲ ...

©Kamal
  #walkalone
loader
Home
Explore
Events
Notification
Profile